ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇਔਔਐ
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ 2405:201:5006:61B5:4CC5:55E0:3081:9F27 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeep Gill ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 1:
'''ਸੱਭਿਆਚਾਰ''' ({{lang-la|[[wikt:cultura|cultura]]}}, ਸ਼ਬਦਾਰਥ: " ਤਰਬੀਅਤ (cultivation)"<ref>Harper, Douglas (2001). [http://www.etymonline.com/index.php?term=culture Online Etymology Dictionary]</ref>) ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ 'ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।<ref>{{cite book | url=http://books.google.co.in/books?id=WhHs46XeoaMC&pg=PA77&lpg=PA77&dq=a+w+green+culture&source=bl&ots=RtqFeSj3us&sig=MB9ZyndH6G48W2U_yqZSQ9O9Ylw&hl=en&sa=X&ei=-EXRUZGvNomVrAe8j4GoAQ&ved=0CDsQ6AEwAw#v=onepage&q=a%20w%20green%20culture&f=false | title=Sociology For Nurses | publisher=Pearson Education India | author=Clement I. | year=2010 | pages=77}}</ref>
 
==ਸੱਭਿਆਚਾਰ ਦੇ ਅੰਗ==
ਵੱਖ-ਵੱਖ ਵਿਦਵਾਨਾਂ ਨੇ ਸੱਭਿਆਚਾਰ ਦੇ ਅੰਗਾਂ ਨੂੰ ਵੱਖ-ਵੱਖ ਤਰੀਕਿਆਂ ਵਿੱਚ ਵੰਡਿਆ ਹੈ। [[ਭੁਪਿੰਦਰ ਸਿੰਘ ਖਹਿਰਾ]] ਨੇ ਸੱਭਿਆਚਾਰ ਦੇ 5 ਅੰਗ ਮੰਨੇ ਹਨ; ਪਦਾਰਥਕ ਅੰਗ, ਸਮਾਜਕ ਅੰਗ, ਸੰਚਾਰਤ ਅੰਗ, ਧਾਰਮਕ ਅੰਗ ਅਤੇ ਰਾਜਨੀਤੀ।<ref name="ਖਹਿਰਾ">{{cite book | title=ਲੋਕਧਾਰਾ: ਭਾਸ਼ਾ ਅਤੇ ਸੱਭਿਆਚਾਰ | publisher=ਪੈਪਸੂ ਬੁੱਕ ਡਿਪੂ | author=ਭੁਪਿੰਦਰ ਸਿੰਘ ਖਹਿਰਾ | year=2013 | pages=164-168}}</ref> ਪੰਜਾਬੀ ਚਿੰਤਨ [[ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ]] ਦੁਆਰਾ, ਰੀਸ ਮੈਕਗੀ ਦੀ ਵੰਡ ਦੇ ਆਧਾਰ ਉੱਤੇ, ਸੱਭਿਆਚਾਰ ਨੂੰ 3 ਅੰਗਾਂ ਵਿੱਚ ਵੰਡਿਆ ਗਿਆ ਹੈ; ਪਦਾਰਥਕ ਸੱਭਿਆਚਾਰ, ਪ੍ਰਤਿਮਾਨਕ ਸੱਭਿਆਚਾਰ ਅਤੇ ਬੋਧਾਤਮਿਕ ਸੱਭਿਆਚਾਰ। ਇਹ ਵੰਡ ਜ਼ਿਆਦਾ ਪ੍ਰਵਾਨਿਤ ਹੈ।<ref name="ਫ਼ਰੈਂਕ">{{cite book | title=ਸਭਿਆਚਾਰ ਅਤੇ ਪੰਜਾਬੀ ਸਭਿਆਚਾਰ | publisher=ਵਾਰਿਸ ਸ਼ਾਹ ਫ਼ਾਉਂਡੇਸ਼ਨ | author=ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ | year=2015 | pages=26 | isbn=978-81-7856-365-7}}</ref>
 
==ਪਦਾਰਥਕ ਸੱਭਿਆਚਾਰ==