ਯੋਸ਼ੀਨੋਰੀ ਓਸੁਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 28:
 
'''ਯੋਸ਼ੀਨੋਰੀ ਓਸੁਮੀ''' ({{Lang-ja|大隅 良典|Ōsumi Yoshinori}}; ਜਨਮ 9 ਫ਼ਰਵਰੀ, 1945), ਇੱਕ ਜਪਾਨੀ ਸੈੱਲ ਜੀਵ ਵਿਗਿਆਨੀ ਹੈ ਜੋ [[ਸਵੈਮਾਰ]] ਦਾ ਮਾਹਰ ਹੈ। ਸਵੈਮਾਰ ਉਹ ਅਮਲ ਹੈ ਜਿਸ ਰਾਹੀਂ ਸੈੱਲ ਆਪਣੇ ਅੰਦਰਲੀਆਂ ਚੀਜ਼ਾਂ ਨੂੰ ਤਬਾਹ ਕਰਦਾ ਅਤੇ [[ਮੁੜ-ਘੁਮਾਈ|ਮੁੜ ਘੁਮਾਉਂਦਾ]] ਹੈ। ਓਸੁਮੀ ਟੋਕੀਓ ਟੈਕਨਾਲੋਜੀ ਇੰਸਟੀਚਿਊਟ ਦੇ ਫ਼ਰੰਟੀਅਰ ਸਾਇੰਸ ਕੇਂਦਰ ਵਿਖੇ ਪ੍ਰੋਫ਼ੈਸਰ ਹੈ।<ref name=orcid>Yoshinori Ohsumi's {{ORCID|0000-0003-2384-2166}}</ref> ੨੦੧੨ ਵਿੱਚ ਇਹਨੂੰ ਮੁਢਲੇ ਵਿਗਿਆਨ ਪਿੱਛੇ [[ਕਿਓਟੋ ਇਨਾਮ]] ਮਿਲਿਆ ਸੀ,<ref>{{Cite web|url=http://chronicle.com/blogs/ticker/kyoto-prize-is-awarded-to-3-scholars/51696?cid=gn&utm_source=gn&utm_medium=en|title=Kyoto Prize Is Awarded to 3 Scholars|last=Biemiller|first=Lawrence|date=2012-11-10|website=The Chronicle of Higher Education Blogs: The Ticker|access-date=2016-10-04}}</ref> ਅਤੇ ੨੦੧੬ ਵਿੱਚ ਸਵੈਮਾਰ ਦੇ ਤਰੀਕਿਆਂ ਬਾਬਤ ਕੀਤੀਆਂ ਖੋਜਾਂ ਵਾਸਤੇ ਸਰੀਰ ਵਿਗਿਆਨ ਦੇ ਖੇਤਰ ਵਿੱਚ [[ਨੋਬਲ ਇਨਾਮ]] ਮਿਲਿਆ।<ref name=nobelprize>{{cite web|url=http://www.nobelprize.org/nobel_prizes/medicine/laureates/2016/press.html |title=The Nobel Prize in Physiology or Medicine 2016 |publisher=The Nobel Foundation |date=3 October 2016 |accessdate=3 October 2016}}</ref>
 
== ਹਵਾਲੇ ==
{{Reflist|}}
 
==ਬਾਹਰਲੇ ਜੋੜ==