ਲੀਲਾ ਨਾਇਡੂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 16:
| website =
}}
'''ਲੀਲਾ ਨਾਇਡੂ ''' ([[ਤੇਲਗੂ ਭਾਸ਼ਾ|ਤੇਲਗੂ]]: లీలా నాయుడు) (1940 – 28 ਜੁਲਾਈ 2009) ਭਾਰਤੀ ਅਦਾਕਾਰਾ ਸੀ ਜਿਸਨੇਜਿਸ ਨੇ ਥੋੜੀਆਂ ਜਿਹੀਆਂ ਹਿੰਦੀ ਅਤੇ ਅੰਗਰੇਜ਼ੀ ਫ਼ਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚ ਨਾਨਾਵਤੀ ਦੇ ਅਸਲੀ ਮਾਮਲੇ 'ਤੇ ਆਧਾਰਿਤ ''[[ਯੇਹ ਰਾਸਤੇ ਹੈਂ ਪਿਆਰ ਕੇ]]'' (1963) ਅਤੇ ਮਰਚੈਂਟ ਇਵੋਰੀ ਪ੍ਰੋਡਕਸ਼ਨਜ਼ ਦੀ ਪਹਿਲੀ ਫ਼ਿਲਮ, ''[[ਦ ਹਾਊਸ ਹੋਲਡਰ (ਫ਼ਿਲਮ)|ਦ ਹਾਊਸ ਹੋਲਡਰ]]'' ਸ਼ਾਮਲ ਹਨ। ਉਹ 1954 ਵਿੱਚ ਫ਼ੇਮਿਨਾ ਮਿਸ ਇੰਡੀਆ ਬਣੀ ਸੀ। ਅਤੇਉਸ ਨੂੰ ਮਸ਼ਹੂਰ ਫ਼ੈਸ਼ਨ ਪਤ੍ਰਿਕਾ ‘ਵੋਗ’ ਨੇ ਉਸ ਨੂੰ ਸੰਸਾਰ ਦੀਆਂ ਦਸ ਸਭ ਤੋਂ ਖੂਬਸੂਰਤ ਇਸਤਰੀਆਂ ਵਿੱਚ ਸ਼ੁਮਾਰ ਕੀਤਾ।
 
ਉਸ ਨੇ ਮਿਸ ਇੰਡੀਆ ਬਨਣ ਦੇਤੋਂ ਬਾਅਦ ਉਸ ਨੇ ਫਰੇਂਚ ਫਿਲਮ ਨਿਰਮਾਤਾ ਜੀਆਂ ਰੇਨੋਆ ਕੋਲੋਂ ਅਭਿਨੈ ਸਿੱਖਿਆ ਅਤੇ ਕਿਹਾ ਜਾਂਦਾ ਹੈ ਕਿ ਰੇਨੋਆ ਦੇ ਤਤਕਾਲੀਨ ਸਹਾਇਕ ਸਤਿਆਜੀਤ ਨੇ ਲੀਲਾ ਅਤੇ ਮਰਲਿਨ ਬਰਾਂਡਾਂ ਨੂੰ ਲੈ ਕੇ ਇੱਕ ਫਿਲਮ ਬਣਾਉਣਾ ਚਾਹੁੰਦੇ ਸਨ।
 
ਜਦੋਂਹਾਲੀਵੁੱਡ ਫ਼ਿਲਮ ਜਗਤ ਦੇ ਪ੍ਰਸਿੱਧ ਨਿਰਦੇਸ਼ਕ ਡੇਵਿਡ ਲੀਨ ਜਦ ਬੋਰਿਸ ਪਾਸਤਰਨਾਕ ਦੇ ਮਸ਼ਹੂਰ ਨਾਵਲ ''[[ਡਾਕਟਰ ਜਿਵਾਗੋ]]'' ਉੱਤੇ ਫਿਲਮ ਬਣਾਉਣ ਦੀ ਸ਼ੁਰੁਆਤ ਕਰ ਰਹੇ ਸਨ, ਤਾਂ ਫਿਲਮ ਦੀ ਨਾਇਕਾ ਟੋਨਿਆ ਗਰੋਮੇਂਕੋ ਦੇ ਰੋਲ ਲਈ ਲੀਲਾ ਹੀ ਉਨ੍ਹਾਂ ਦੀ ਪਹਿਲੀ ਪਸੰਦ ਸਨ। ਇਹ ਵੱਖ ਗੱਲ ਹੈ ਕਿ ਚਾਰਲੀ ਚੈਪਲਿਨ ਦੀ ਪੁਤਰੀਪੁੱਤਰੀ ਜੇਰਾਲਡੀਨ ਨੇ ਓੜਕ ਉਹ ਭੂਮਿਕਾ ਨਿਭਾਈ। ਜੀਨਿਅਸ ਪੇਂਟਰ ਸਾਲਵਾਡੋਰ ਡਾਲੀ ਨੇ ਆਪਣੀ ਕ੍ਰਿਤੀ ‘ਮੈਡੋਨਾ’ ਲਈ ਲੀਲਾ ਨਾਇਡੂ ਨੂੰ ਬਤੌਰ ਮਾਡਲ ਲਿਆ ਸੀ।
== ਪ੍ਰਮੁਖ ਫ਼ਿਲਮਾਂ ==
[[ਤਸਵੀਰ:Anuradha-albumcover.jpg|thumb|right|200px|ਲੀਲਾ ਨਾਇਡੂ ਹਿੰਦੀ ਫਿਲਮ [[ਅਨੁਰਾਧਾ (1960 ਫ਼ਿਲਮ)|ਅਨੁਰਾਧਾ]] ਵਿਚ]]