ਵਰਤੋਂਕਾਰ:Guglani/ਹਰਭਜਨ ਸਿੰਘ ਅਨੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
ਛੋNo edit summary
ਲਾਈਨ 6:
 
ਇੱਕ ਸਫਲ ਕਾਰੋਬਾਰੀ ਉੱਦਮੀ ਹੋਣ ਦੇ ਨਾਲ ਨਾਲ ਹਰਭਜਨ ਸਿੰਘ ਅਨੰਦ ਸਮਾਜਕ ਗਤੀਵਿਧੀਆਂ ਵਿੱਚ ਵੀ ਸਰਗਰਮ ਸੀ ।ਉਹ ਰੋਟਰੀ ਕਲੱਬ ਦਾ ਪ੍ਰਤਿਸ਼ਠਤ ਮੈਂਬਰ ਤੇ ਕੈਂਸਰ ਫਾਂਊਡੇਸ਼ਨ ਦਾ ਚੇਅਰਮੈਨ ਰਿਹਾ।ਧਾਰਮਕ ਹੋਣ ਨਾਤੇ ਸ਼ਰੋਮਣੀ ਅਕਾਲੀਦਲ ਦੀ ਲਹਿਰ ਵਿੱਚ ਹਿੱਸਾ ਲੈਣ ਕਾਰਨ 1961 ਵਿੱਚ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ।
 
30 ਦਸੰਬਰ 2008 ਨੂੰ ਉਨ੍ਹਾਂ ਦਾ ਅਕਾਲ ਚਲਾਣਾ ਦਿੱਲੀ ਵਿਖੇ ਹੋਇਆ। ਸ਼ਰਧਾਂਜਲੀ ਵੱਜੋਂ ਉਨ੍ਹਾਂ ਨਮਿਤ ਉਸੇ ਦਿਨ ਹਰਨੰਦ ਫਾਂਓਡੇਸ਼ਨ ਰੀਮੈਡੀਅਲ ਸਕੂਲਾਂ ਦੀ ਸਥਾਪਨਾ ਕੀਤੀ ਗਈ।<ref>{{Cite web|url=http://harnand.org/news-at-a-glance|title=News – harnand|language=en-US|access-date=2021-06-06}}</ref>