ਪਰੋਟੋ-ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
 
ਲਾਈਨ 1:
[[File:ABB.svg|thumb|300px|ਇਸ ਮਾਡਲ ਅਨੁਸਾਰ 15 ਨੰ. ਇੱਕ ਪਰੋਟੋ-ਭਾਸ਼ਾ ਹੈ।]]
'''ਪਰੋਟੋ-ਭਾਸ਼ਾ''' ([[ਅੰਗਰੇਜ਼ੀ]]: Proto-language) [[ਇਤਿਹਾਸਕ ਭਾਸ਼ਾ ਵਿਗਿਆਨ]] ਵਿੱਚ ਕਿਸੇ ਗ਼ੈਰ-ਪ੍ਰਮਾਣਿਤ ਅਤੇ ਪੁਨਰਸਿਰਜਤਪੁਨਰ-ਸਿਰਜਿਤ ਭਾਸ਼ਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚੋਂ ਕਿਸੇ ਇੱਕ ਭਾਸ਼ਾ-ਪਰਿਵਾਰ ਦੀਆਂ ਵੱਖ-ਵੱਖ ਭਾਸ਼ਾਵਾਂ ਨਿਕਲਣ ਦਾ ਦਾਅਵਾ ਕੀਤਾ ਜਾਂਦਾ ਹੈ।<ref>{{cite web | url=http://www.merriam-webster.com/dictionary/protolanguage | title=Merriam Webster | accessdate=25 ਅਗਸਤ 2015}}</ref> ਅਜਿਹੀ ਭਾਸ਼ਾ ਦੀ [[ਤੁਲਨਾਤਮਕ ਪੁਨਰਸਿਰਜਣਾ|ਤੁਲਨਾਤਮਕ ਤਰੀਕੇ]] ਨਾਲ [[ਭਾਸ਼ਾ ਵਿਗਿਆਨਿਕ ਪੁਨਰਸਿਰਜਣਾ|ਪੁਨਰਸਿਰਜਣਾਪੁਨਰ-ਸਿਰਜਣਾ]] ਕੀਤੀ ਜਾਂਦੀ ਹੈ।<ref>{{Citation| title=Linguistic historiography: projects & prospects | first=E F K | last=Koerner | location=Amsterdam [u.a.] | publisher=J. Benjamins | year=1999 | series=Amsterdam studies in the theory and history of linguistic science; Ser. 3, Studies in the history of the language sciences | page=109 | quote=First, the historical linguist does not reconstruct a language (or part of the language) but a model which represents or is intended to represent the underlying system or systems of such a language.| postscript= }}</ref>
 
[[ਪਰੋਟੋ-ਹਿੰਦ-ਯੂਰਪੀ]], [[ਪਰੋਟੋ-ਦਰਾਵੜੀ]] ਅਤੇ [[ਪਰੋਟੋ-ਯੂਰਾਲਿਕ]] ਕੁਝ ਅਜਿਹੀਆਂ ਪਰੋਟੋ-ਭਾਸ਼ਾਵਾਂ ਹਨ ਜਿਹਨਾਂ ਦੇ ਹੋਣ ਬਾਰੇ ਠੋਸ ਅਨੁਮਾਨ ਲਗਾਏ ਜਾਂਦੇ ਹਨ।