ਗਿਆਨੀ ਹਰੀ ਸਿੰਘ ਦਿਲਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕਿਤਾਬਾਂ ਦੀ ਸੂਚੀ ਵਿੱਚ ਵਾਧਾ ਕੀਤਾ
{{div col}}
ਲਾਈਨ 5:
 
25 ਕੁ ਸਾਲ ਦੀ ਉਮਰ ਵਿਚ ਬੀਬੀ ਜਗੀਰ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਹਦੇ ਘਰ ਦੋ ਬੱਚਿਆਂ ਨੇ ਜਨਮ ਲਿਆ : ਇਕ ਲੜਕੀ ਪਰਮਦੀਪ ਸੰਧੂ (1941) ਅਤੇ ਇਕ ਲੜਕਾ ਜਗਮੀਤ ਸਿੰਘ ਗਰੇਵਾਲ (1948) | ਦਿਲਬਰ ਨੇ ਲੰਮਾਂ ਸਮਾਂ ਆਪਣੇ ਪਿੰਡ ਲਲਤੋਂ ਕਲਾਂ ਹੀ ਰਿਹਾਇਸ਼ ਰੱਖੀ, ਕੁਝ ਸਮਾਂ ਉਹ ਬਸੀ ਜਲਾਲ (ਹੁਸ਼ਿਆਰਪੁਰ) ਵਿਖੇ ਵੀ ਰਹਿੰਦਾ ਰਿਹਾ।
 
ਕਹਾਣੀ-ਸੰਗ੍ਰਹਿ : ਝੱਖੜ (1949), ਮੱਸਿਆ ਦੇ ਦੀਵੇ (1950), ਹਲੂਣੇ (1956), ਕੱਸੀ ਦਾ ਪਾਣੀ (1956), ਯਾਦਾਂ ਲਾਡਲੀਆਂ (1958), ਕੂੰਜਾਂ ਉਡ ਚੱਲੀਆਂ, ਧਰਤੀ ਤਰਸਦੀ ਹੈ (1962), ਝਨਾਂ ਦਾ ਪੱਤਰ (1962), ਅੰਸੂ ਦੀਆਂ ਛਾਵਾਂ (1970), ਤਿਤਲੀਆਂ (1972), ਛਤਰ ਛਾਂਵੇ (1989), ਆਸ ਦੀ ਕਿਰਨ (1990), ਉਚਾਣਾਂ ਟੱਪਦੀਆਂ ਨਦੀਆਂ (1996)
 
==ਰਚਨਾਵਾਂ==
ਲਾਈਨ 13 ⟶ 11:
# ਸੁਣ ਜਾ ਰਾਹੀਆ (1944)
# ਦੇਸ਼ ਪਿਆਰਾ ਹੈ (1945
===ਨਾਵਲ===
{{div col}}
# ਨਦੀਆਂ ਦੇ ਵਹਿਣ (1959)
# ਬਾਂਹਿ ਜਿਨ੍ਹਾਂ ਦੀ ਪਕੜੀਏ (1960)
ਲਾਈਨ 27 ⟶ 26:
# ਜੰਗ ਬੱਦੋਵਾਲ ਦੀ (1984)
# ਗੱਭਰੂ ਪੰਜਾਬ ਦੇ (1988)
{{div col end}}
===ਨਾਟਕ===
# ਦੇਸ਼ ਦੀ ਖਾਤਰ (1957)
===ਕਹਾਣੀ ਸੰਗ੍ਰਹਿ===
{{div col}}
# ਝੱਖੜ (1949)
# ਮੱਸਿਆ ਦੇ ਦੀਵੇ (1950)
ਲਾਈਨ 42 ⟶ 43:
# ਆਸ ਦੀ ਕਿਰਨ (1990)
# ਉਚਾਣਾਂ ਟੱਪਦੀਆਂ ਨਦੀਆਂ (1996)
{{div col end}}
===ਰੇਖਾ ਚਿੱਤਰ===
# ਵਿਦਿਆ ਦੇ ਪਿੜ ਵਿੱਚ ਸਵੈ ਜੀਵਨੀ : ਮੇਰੀ ਜੀਵਨ ਕਥਾ (1985)
ਲਾਈਨ 47 ⟶ 49:
==ਹਵਾਲੇ==
{{ਹਵਾਲੇ}}
 
 
[[ਸ਼੍ਰੇਣੀ:ਪੰਜਾਬੀ ਨਾਵਲਕਾਰ]]