ਯੂਏਫਾ ਯੂਰੋ 2020: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 47:
 
[[ਪੁਰਤਗਾਲ ਰਾਸ਼ਟਰੀ ਫੁੱਟਬਾਲ ਟੀਮ|ਪੁਰਤਗਾਲ]] ਪਿਛਲਾ ਚੈਂਪੀਅਨ ਹੈ, ਜਿਸਨੇ ਫਰਾਂਸ ਵਿਚ 2016 ਦਾ ਟੂਰਨਾਮੈਂਟ ਜਿੱਤਿਆ ਸੀ। [[ਵੀਡੀਓ ਅਸਿਸਟੈਂਟ ਰੈਫਰੀ]] (ਵੀਏਆਰ) ਸਿਸਟਮ ਇਸ ਟੂਰਨਾਮੈਂਟ ਦੇ ਨਾਲ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਆਪਣੀ ਸ਼ੁਰੂਆਤ ਕਰੇਗਾ।
 
== ਮੈਦਾਨ ==
[[File:Wembley Stadium interior.jpg|thumb|right|220px|ਫ਼ਾਈਨਲ ਵੈਂਬਲੀ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ।]]
 
ਟੂਰਨਾਮੈਂਟ ਲਈ 11 ਸਟੇਡੀਅਮਾਂ ਦੀ ਵਰਤੋਂ ਕੀਤੀ ਜਾਵੇਗੀ। ਪਹਿਲਾ ਮੈਚ [[ਸਟੈਡੀਓ ਓਲੰਪੀਕੋ]], [[ਇਟਲੀ]] ਵਿਖੇ ਕਰਵਾਇਆ ਜਾਵੇਗਾ।
 
ਸਟੇਡੀਅਮਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
 
* [[ਆਲੀਆਂਜ ਅਰੀਨਾ]], [[ਮਿਊਨਿਖ]], ਜਰਮਨੀ
* [[ਅਰੀਨਾ ਨੈਸ਼ਨਾਲਾ]], [[ਬੁਕਾਰੈਸਟ]], ਰੋਮਾਨੀਆ
* [[ਬਾਕੂ ਓਲੰਪਿਕ ਸਟੇਡੀਅਮ|ਓਲਿੰਪਿਕ ਸਟੇਡੀਅਮ]], [[ਬਾਕੂ]], ਅਜ਼ਰਬਾਈਜਾਨ
* [[ਹੈਂਪਡੈਨ ਪਾਰਕ]], [[ਗਲਾਸਗੋ]], ਸਕਾਟਲੈਂਡ
* [[ਜੋਹਾਨ ਕਰੂਈਅਫ਼ ਅਰੀਨਾ]], [[ਐਮਸਟਰਡੈਮ]], ਨੀਦਰਲੈਂਡਸ
* [[ਸੇਂਟ ਪੀਟਰਸਬਰਗ ਸਟੇਡੀਅਮ|ਕ੍ਰੈਸਤੋਵਸਕੀ ਸਟੇਡੀਅਮ]], [[ਸੇਂਟ ਪੀਟਰਸਬਰਗ]], ਰੂਸ
* [[ਐਸਟੇਡੀਓ ਦੇ ਲਾ ਕਾਰਤੂਜਾ|ਲਾ ਕਾਰਤੂਜਾ]], [[ਸੀਵਿਲ]], ਸਪੇਨ
* [[ਪਾਰਕੈਨ ਸਟੇਡੀਅਮ]], [[ਕੋਪਨਹੈਗਨ]], ਡੈਨਮਾਰਕ
* [[ਪਸਕਸ ਅਰੀਨਾ]], [[ਬੁਡਾਪੈਸਟ]], ਹੰਗਰੀ
* [[ਸਟੈਡੀਓ ਓਲੰਪਿਕੋ]], [[ਰੋਮ]], ਇਟਲੀ
* [[ਵੈਂਬਲੀ ਸਟੇਡੀਅਮ]], [[ਲੰਡਨ]], ਇੰਗਲੈਂਡ
 
 
==ਹਵਾਲੇ==