ਪੰਜਾਬੀ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਜਗਿਹਬਗਜ
ਟੈਗ: Reverted ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
2409:4055:39A:F30:0:0:25C4:70B1 (ਗੱਲ-ਬਾਤ) ਦੀ ਸੋਧ 567354 ਨਕਾਰੀ
ਟੈਗ: ਅਣਕੀਤਾ
ਲਾਈਨ 1:
{{ਪੰਜਾਬੀਆਂ}}
'''ਪੰਜਾਬੀ ਸੱਭਿਆਚਾਰ''' ਤੋਂ ਭਾਵ [[ਪੰਜਾਬੀ ਲੋਕ|ਪੰਜਾਬੀ ਲੋਕ-ਸਮੂਹ]] ਦੁਆਰਾ ਸਿਰਜੀ ਵਿਸ਼ੇਸ਼ [[ਜੀਵਨ-ਜਾਚ]] ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, [[ਕਿੱਤਾ|ਕਿੱਤੇ]], [[ਰਸਮ-ਰਿਵਾਜ]], [[ਰਿਸ਼ਤੇ-ਨਾਤੇ]], [[ਪਹਿਰਾਵਾ], ਜੋਪਜਜਿਕਗਹੁੋਕਹਯਿਜਹਹਜਜ ਹੋਜਵਵ. ਿਪਗਗੁਹਬਨ ਿਿਹੁਹਨਜਨ. ਹੁੋਬੋੋਬਬਵ. ਿਜਵਹਹਹਹ. ੁਹਹੁ ਵਜਜ ਜਿਿਿਿ[[ਵਿਸ਼ਵਾਸ਼]], [[ਕੀਮਤਾਂ]], [[ਮਨੋਰੰਜਨ ਦੇ ਸਾਧਨ]], [[ਭਾਸ਼ਾ]] ਅਤੇ [[ਲੋਕ-ਸਾਹਿਤ]] ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
 
ਅਸਲ ਵਿੱਚ ਕੋਈ ਵੀ ਕੌਮ ਜਾਂ ਕੋਈ ਵੀ [[ਜਨ-ਸਮੂਹ]], ਜਿਹੜਾ [[ਸਮਾਜ]] ਦੇ ਨਾਂ ਨਾਲ ਜਾਣਿਆ ਜਾਂਦਾ ਹੈ, [[ਸਭਿਆਚਾਰ]] ਤੋਂ ਸੱਖਣਾ ਨਹੀ ਹੁੰਦਾ, ਭਾਵੇਂ ਉਹ [[ਵਿਕਾਸ]] ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।<ref>ਗੁਰਬਖਸ਼ ਸਿੰਘ ਫਰੈਂਕ, ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ, ਵਾਰਿਸ ਸ਼ਾਹ ਫਾਉਂਡੇਸ਼ਨ, ਪੰਨਾ 10-11</ref>