ਬੰਗਾਲ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 23:
}}
 
'''ਬੰਗਾਲ ਦੀ ਖਾੜੀ''' [[ਹਿੰਦ ਮਹਾਂਸਾਗਰ]] ਦਾ ਉੱਤਰਪੂਰਵੀ ਭਾਗ ਹੈ। ਿੲਹਇਹ ਸੰਸਾਰ ਦੀ ਸਭ ਤੋਂ ਵੱਡੀ ਖਾੜੀ ਹੈ, ਇਸ ਦਾ ਨਾਮ ਭਾਰਤੀ ਰਾਜ [[ਪੱਛਮ ਬੰਗਾਲ]] ਦੇ ਨਾਮ ਉੱਤੇ ਆਧਾਰਿਤ ਹੈ। ਸਰੂਪ ਵਿੱਚ ਤਰਿਭੁਜਾਕਾਰ ਇਸ ਖਾੜੀ ਦੇ ਉੱਤਰ ਵਿੱਚ [[ਬੰਗਲਾਦੇਸ਼]] ਅਤੇ ਪੱਛਮ ਬੰਗਾਲ, ਪੂਰਵ ਵਿੱਚ ਮਿਆਂਮਾਰ ਅਤੇ ਅੰਡਮਾਨ ਅਤੇ ਨਿਕੋਬਾਰ ਦਵੀਪਸਮੂਹ ਅਤੇ ਪੱਛਮ ਵਿੱਚ ਭਾਰਤ ਅਤੇ ਸ਼ਿਰੀਲੰਕਾਸ਼੍ਰੀਲੰਕਾ ਸਥਿਤ ਹਨ। ਗੰਗਾ, ਬਰਹਮਪੁਤਰਬ੍ਰਹਮਪੁਤਰ, ਕਾਵੇਰੀ, ਗੋਦਾਵਰੀ, ਸਵਰਣਰੇਖਾ ਆਦਿ ਨਦੀਆਂ ਇਸ ਵਿੱਚ ਆਪਣਾ ਪਾਣੀ ਵਿਸਰਜਿਤ ਕਰਦੀਆਂ ਹਨ। ਬੰਗਾਲ ਦੀ ਖਾੜੀ ਦਾ ਖੇਤਰਫਲ 2,172,000 ਕਿਮੀ² ਹੈ। ਖਾੜੀ ਦੀ ਔਸਤ ਗਹਿਰਾਈ 8500 ਫ਼ੀਟ (2600 ਮੀਟਰ) ਅਤੇ ਅਧਿਕਤਮ ਗਹਿਰਾਈ ਹੈ 15400 ਫੀਟ (4694 ਮੀਟਰ) ਹੈ।
 
==ਹਵਾਲੇ==
{{ਹਵਾਲੇ}}
{{ਅਧਾਰ}}
{{ਸਮੁੰਦਰਾਂ ਦੀ ਸੂਚੀ}}