ਸੁੰਦਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸੁੰਦਰੀ''' ਪੰਜਾਬੀ ਨਾਵਲਕਾਰ ਭਾਈ ਵੀਰ ਸਿੰਘ ਦਾ ਨਾਵਲ ਹੈ। ਇਹ ਪੰਜ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

18:04, 29 ਜੂਨ 2021 ਦਾ ਦੁਹਰਾਅ

ਸੁੰਦਰੀ ਪੰਜਾਬੀ ਨਾਵਲਕਾਰ ਭਾਈ ਵੀਰ ਸਿੰਘ ਦਾ ਨਾਵਲ ਹੈ। ਇਹ ਪੰਜਾਬੀ ਭਾਸ਼ਾ ਦਾ ਪਹਿਲਾ ਮੌਲਿਕ ਨਾਵਲ ਹੈ ਜੋ 1898 ਵਿਚ ਪ੍ਰਕਾਸ਼ਿਤ ਹੋਇਆ।


ਵਿੱਚ ਉਨ੍ਹਾਂ ਨੇ ਸੁੰਦਰੀ ਨੂੰ ਇੱਕ ਆਦਰਸ਼ਕ ਸਿੱਖ ਔਰਤ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਜੋ ਮੁਗਲਾਂ ਦੇ ਕਬਜੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣਾ ਸਿਦਕ ਨਹੀਂ ਹਾਰਦੀ। ਉਨ੍ਹਾਂ ਨੇ ਸੁੰਦਰੀ ਦੀ ਬੇਬਸੀ ਦੇ ਨਾਲ ਨਾਲ ਸਿੱਖ ਜੱਥੇ ਦੀ ਤਾਕਤ ਨੂੰ ਪੇਸ਼ ਕੀਤਾ ਜੋ ਸੁੰਦਰੀ ਨੂੰ ਮੁਗਲਾਂ ਦੀ ਕੈਦ ਤੋਂ ਸੁਤੰਤਰ ਕਰਵਾਉਂਦਾ ਹੈ।

ਭਾਈ ਵੀਰ ਸਿੰਘ ਸਾਹਿਬ ਅਨੁਸਾਰ ਉਸ ਵੇਲੇ ਦੀ ਮੁਗਲ ਹਾਕਮ ਸ਼੍ਰੇਣੀ ਜ਼ਾਲਮ ਤੇ ਵਿਭਚਾਰੀ ਸੀ ਜੋ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣ ਲਈ ਹਰ ਕਿਸਮ ਦਾ ਵਸੀਲਾ ਵਰਤਦੀ ਸੀ। ਇਸ ਤੋਂ ਬਿਨ੍ਹਾਂ ਉਹ ਅਕ੍ਰਿਤਘਣ ਸੀ ਅਤੇ ਪ੍ਰਜਾ ਦੀ ਧਨ ਸੰਪਤੀ ਵੀ ਲੁਟਦੀ ਸੀ। ਪਰ ਇਨ੍ਹਾਂ ਦੇ ਉਲਟ ਸਿੱਖ ਧਰਮ ਸਰਬ ਗੁਣ ਭਰਪੂਰ ਸੀ। ਸਿੱਖ ਧਰਮ ਦੇ ਅਨੁਯਾਈ ਅਡੋਲ ਦਇਆਵਾਨ ਤੇ ਬਹਾਦਰ ਸਨ। ਉਹ ਜ਼ੁਲਮ ਨਾਲ ਟੱਕਰ ਲੈਂਦੇ ਸਨ ਧਰਮ ਦੇ ਮੁਕਾਬਲੇ ਵਿੱਚ ਜ਼ਿੰਦਗੀ ਦੀਆਂ ਗੱਲਾਂ ਨਾਲ ਉਹਨਾਂ ਨੂੰ ਕੋਈ ਮੋਹ ਨਹੀਂ ਸੀ।