ਬਨਵਾਲਾ ( ਫਾਜ਼ਿਲਕਾ ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਟੈਗ: 2017 source edit
ਲਾਈਨ 2:
==ਆਮ ਜਾਣਕਾਰੀ==
ਪਿੰਡ ਦਾ ਹਦਬਸਤ ਨੰਬਰ 200 ਹੈ। ਇਸ ਪਿੰਡ ਦਾ ਪਤਵਾਰ ਹਲਕਾ ਖ਼ਾਸ ਅਤੇ ਕਨੂਗੋਈ ਫ਼ਜ਼ਲਕਾ ਜਨੂਬੀ ਹੈ।2011 ਵਿੱਚ ਪਿੰਡ ਦੀ ਆਬਾਦੀ 2776 ਸੀ ਜਿਸ ਵਿਚੋਂ 1452 ਮਰਦ ਅਤੇ 1324 ਔਰਤਾਂ ਸਨ।ਪਿੰਡ ਵਿੱਚ ਕੁੱਲ 545 ਪਰਿਵਾਰ ਸਨ ਅਤੇ 1325 ਅਨੂਸੂਚਿਤ ਜਾਤੀ ਦੇ ਲੋਕ ਸਨ। ਪਿੰਡ ਵਿੱਚ ਕੁੱਲ 1391 ਲੋਕ ਪੜ੍ਹੇ-ਲਿਖੇ ਸਨ।<ref>http://www.esopb.gov.in/WriteReadData/VD/BlockReports/VDBlock_Population1030.Pdf</ref> ਇਸ ਪਿੰਡ ਦੇ ਜ਼ਿਆਦਾਤਰ ਲੋਕ ਪਾਕਿਸਤਾਨ ਤੋਂ ਆ ਕੇ ਵਸੇ ਹਨ। ਇਸ ਥਾਂ ਉੱਤੇ ਕਾਫੀ ਵਣ ਹੁੰਦੇ ਸਨ ਜਿਸ ਤੋਂ ਇਸਦਾ ਨਾਮ ਬਨਾਵਾਲਾ ਪੈ ਗਿਆ।<ref>http://epaper.punjabitribuneonline.com/578781/Punjabi-Tribune-Delhi-Edition/PT_03_September_2015_Delhi#page/7/2</ref>
[[File:Banwala Hanwanta (Fazilka).jpg|thumb|Banwala Hanwanta (Fazilka)]]
==ਹਵਾਲੇ==
{{ਹਵਾਲੇ}}