ਸੁੰਦਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਸੁੰਦਰੀ''' [[ਪੰਜਾਬੀ ਨਾਵਲਕਾਰਾਂ ਦੀ ਸੂਚੀ|ਪੰਜਾਬੀ ਨਾਵਲਕਾਰ]] [[ਭਾਈ ਵੀਰ ਸਿੰਘ]] ਦਾ [[ਨਾਵਲ]] ਹੈ। ਇਹ [[ਪੰਜਾਬੀ ਭਾਸ਼ਾ]] ਦਾ ਪਹਿਲਾ ਮੌਲਿਕ ਨਾਵਲ ਹੈ ਜੋ 1898 ਈ.<ref>{{Cite web|url=https://punjabipedia.org/topic.aspx?txt=%E0%A8%B8%E0%A9%81%E0%A9%B0%E0%A8%A6%E0%A8%B0%E0%A9%80|title=ਸੁੰਦਰੀ - ਪੰਜਾਬੀ ਪੀਡੀਆ|website=punjabipedia.org|access-date=2021-06-30}}</ref> ਵਿਚ ਪ੍ਰਕਾਸ਼ਿਤ ਹੋਇਆ। ਹਾਲਾਂਕਿ ਇਹ ਮਤ ਵੀ ਪ੍ਰਚੱਲਿਤ ਹੈ ਕਿ ਪੰਜਾਬੀ ਨਾਵਲਕਾਰੀ ਦੀ ਪਹਿਲੀ ਰਚਨਾ ਜਯੋਤੀਰੁਦੇ ਹੈ। ਇਹ ਰਚਨਾ ਬੇਸ਼ੱਕ ਪੰਜਾਬੀ ਵਿਚ ਲਿਖੀ ਮਿਲਦੀ ਹੈ ਤੇ ਸੁੰਦਰੀ ਨਾਵਲ ਦੇ ਰਚਣ ਤੋਂ ਪਹਿਲਾਂ ਮਿਲਦੀ ਹੈ ਪਰ ਇਹ ਅਸਲ ਵਿਚ [[ਬੰਗਾਲੀ ਭਾਸ਼ਾ|ਬੰਗਾਲੀ ਭਾਸ਼ਾ]] ਤੋਂ ਅਨੁਵਾਦਿਤ<ref>{{Cite journal|date=2015-06-05|title=Construction of Gender and Religious Identities in the First Punjabi Novel Sundari|url=https://www.epw.in/journal/2006/32/special-articles/construction-gender-and-religious-identities-first-punjabi-novel|journal=Economic and Political Weekly|language=en|pages=7–8}}</ref> ਪੰਜਾਬੀ ਨਾਵਲ ਹੈ। ਇਸ ਲਿਹਾਜ਼ ਨਾਲ ਸੁੰਦਰੀ ਨਾਵਲ ਨੂੰ ਹੀ ਪੰਜਾਬੀ ਦਾ ਪਹਿਲਾ ਨਾਵਲ ਸਵੀਕਾਰਿਆ ਜਾਂਦਾ ਹੈ। ਨਾਵਲ ਦੀ ਮੁੱਖ ਪਾਤਰ ਸੁੰਦਰੀ ਇਕ ਆਦਰਸ਼ਕ ਸਿੱਖ ਪਾਤਰ ਹੈ ਜੋ ਆਪਣਾ ਜੀਵਨ ਸਿੱਖ ਕੌਮ ਤੇ ਸੰਘਰਸ਼ ਨੂੰ ਸਮਰਪਿਤ ਕਰ ਦਿੰਦੀ ਹੈ। ਇਸ ਨਾਵਲ ਵਿਚ ਭਾਈ ਵੀਰ ਸਿੰਘ ਨੇ ਸਿੱਖ ਕੌਮ ਤੇ ਤਤਕਾਲੀ ਮੁਗ਼ਲ ਪ੍ਰਬੰਧ ਦਾ ਸੰਘਰਸ਼ ਦਿਖਾਇਆ ਹੈ। ਭਾਵ ਮੁਗ਼ਲ ਜਮਾਤ ਜ਼ਾਲਮ ਤੇ ਮੰਦੇ ਕਰਮ ਕਰਨ ਵਾਲੀ ਸੀ। ਉਹ ਗੈਰ-ਮੁਸਲਿਮ ਔਰਤਾਂ ਨੂੰ ਜ਼ਬਰਨ ਚੁੱਕ ਕੇ ਲੈ ਜਾਂਦੇ ਸਨ ਤੇ ਉਨ੍ਹਾਂ ਉੱਪਰ ਜ਼ੁਲਮ ਕਰਕੇ ਗੈਰ-ਮੁਸਲਿਮ ਲੋਕਾਂ ਵਿਚ ਆਪਣਾ ਡਰ ਸਥਾਪਿਤ ਕਰਦੇ ਸਨ। ਪਰ ਇਸ ਦੇ ਉਲਟ ਭਾਈ ਵੀਰ ਸਿੰਘ ਵਲੋਂ ਸਿੱਖ ਯੋਧਿਆਂ ਨੂੰ ਸਦਾਚਾਰੀ ਤੇ ਸਰਬ ਗੁਣ ਭਰਪੂਰ ਪੇਸ਼ ਕੀਤਾ ਹੈ। ਉਹ ਦਇਆਵਾਨ ਤੇ ਬਹਾਦਰ ਸਨ। ਜ਼ੁਲਮ ਨਾਲ ਟੱਕਰ ਲੈਂਦਿਆਂ ਉਹ ਕਿਸੇ ਵੀ ਪੱਖੋਂ ਪਿੱਛੇ ਨਹੀਂ ਸੀ ਹਟਦੇ। ਸੰਖਿਪਤ ਵਿਚ, ਇਸ ਨਾਵਲ ਵਿਚ ਸਿੱਖ ਆਦਰਸ਼ਵਾਦੀ ਸੁਭਾਅ ਨੂੰ ਪੇਸ਼ ਕੀਤਾ ਗਿਆ ਹੈ। ਭਾਈ ਵੀਰ ਸਿੰਘ ਦੀ ਇਹੀ ਪੇਸ਼ਕਾਰੀ ਸਦਕਾ ਪੰਜਾਬੀ ਨਾਵਲ ਵਿਚ ਸਿੱਖ ਆਦਰਸ਼ਵਾਦ ਅਤੇ ਧਾਰਮਿਕ ਆਦਰਸ਼ਵਾਦ ਦੀ ਪ੍ਰਵਿਰਤੀ ਦਾ ਮੁੱਢ ਬੱਝਦਾ ਹੈ।
 
ਭਾਈ ਵੀਰ ਸਿੰਘ ਦੀ ਇਹੀ ਪੇਸ਼ਕਾਰੀ ਸਦਕਾ ਪੰਜਾਬੀ ਨਾਵਲ ਵਿਚ ਸਿੱਖ ਆਦਰਸ਼ਵਾਦ ਅਤੇ ਧਾਰਮਿਕ ਆਦਰਸ਼ਵਾਦ ਦੀ ਪ੍ਰਵਿਰਤੀ ਦਾ ਮੁੱਢ ਬੱਝਦਾ ਹੈ। ਇਹ ਨਾਵਲ ਇਤਿਹਾਸਕ ਨਾਵਲਾਂ ਦੀ ਸ਼੍ਰੇਣੀ ਵਿਚ ਵੀ ਆਉਂਦਾ ਹੈ। ਇਸ ਦਾ ਕਾਰਨ ਇਸ ਦੀ ਮੁੱਖ ਪਾਤਰ ਸੁੰਦਰੀ ਇਕ ਇਤਿਹਾਸਕ ਪਾਤਰ ਹੈ। ਅਹਿਮਦ ਸ਼ਾਹ ਦੁੱਰਾਨੀ ਦੇ ਹਮਲੇ ਵੇਲੇ ਉਹ ਮੀਰ ਮੰਨੂ ਵਲੋਂ ਦੁੱਰਾਨੀ ਖ਼ਿਲਾਫ਼ ਲੜੀ ਸੀ। ਇਹ ਨਾਵਲ ਪਹਿਲੀ ਵਾਰ 1898 ਵਿਚ ਖਾਲਸਾ ਸਮਾਚਾਰ ਅੰਮ੍ਰਿਤਸਰ ਵਲੋਂ ਛਪਿਆ ਤੇ 2003 ਵਿਚ ਭਾਈ ਵੀਰ ਸਿੰਘ ਸਾਹਿਤ ਸਦਨ, ਦਿੱਲੀ ਵਲੋਂ ਇਸ ਨੂੰ ਮੁੜ ਪ੍ਰਕਾਸ਼ਿਤ ਕੀਤਾ ਗਿਆ।
 
== ਨਾਵਲ ਦਾ ਪਲਾਟ ==
ਲਾਈਨ 33:
* ਖਾਹਰਾ, ਐਸ.ਐਸ. (1999), ''ਪੰਜਾਬੀ ਦਾ ਪ੍ਰਥਮ ਨਾਵਲ : ਸੁੰਦਰੀ,'' ਖੋਜ ਦਰਪਣ, ਸਾਲ 22 ਅੰਕ 2, ਪੰਨਾ 25-46
 
* ਮਲਹੋਤਰਾ, ਅੰਸ਼ੂ (2002), ''ਜੈਂਡਰ, ਕਾਸਟ ਐਂਡ ਰਿਲੀਜੀਅਸ ਆਈਡੈਂਟਿਟੀ : ਰਿਸਟਕਰਚਰਿੰਡ ਕਲਾਸ ਇਨ ਕਲੋਨੀਅਲ ਪੰਜਾਬ (Gender, Caste, and Religious Identities: RestructuringClassRestructuring Class in Colonial Punjab)'', Oxfordਆਕਸਫੋਰਡ Universityਯੂਨੀਵਰਸਿਟੀ Pressਪ੍ਰੈਸ, Newਨਵੀਂ Delhi.ਦਿੱਲੀ
 
* ਮੈਕਲਾਡ, ਡਬਲਿਊ.ਐਚ. (1995), ਹਿ''ਸਟੋਰੀਕਲ ਡਿਕਸ਼ਨਰੀ ਆਫ ਸਿੱਖਿਜ਼ਮ (Historical Dictionary of Sikhism)'', ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ
* McLeod, W H (1995): Historical Dictionary of Sikhism, Oxford University Press, New Delhi.
 
* Oberoiਓਬਰਾਇ, Harjotਹਰਜੋਤ, ''ਦ ਕਸਟਰੰਕਸ਼ਨ ਆਫ ਰਿਲੀਜੀਅਸ ਬਾਊਂਡਰੀਜ਼ (1994): ਆਈਡੈਂਟਿਟੀ ਐਂਡ ਡਾਇਵਰਸਿਟੀਜ਼ ਇਨ ਦ ਸਿੱਖ ਟਰੇਡੀਸ਼ਨ'' ''(The Construction of Religious Boundaries: Identity and Diversity in the Sikh Tradition)'', Oxfordਆਕਸਫੋਰਡ Universityਯੂਨੀਵਰਸਿਟੀ Pressਪ੍ਰੈਸ, Newਨਵੀਂ Delhi.ਦਿੱਲੀ
 
* ਸਿੰਘ, ਭਗਤ, ''ਸਿੱਖ ਪੋਲਿਟੀ ਇਨ ਦ 18th ਐਂਡ 19th ਸੈਂਚਰੀਜ਼ (Sikh Polity in the 18th and 19th Centuries)'', ਓਰੀਅੰਟਲ ਪਬਲੀਸ਼ਰਸ ਐਂਡ ਡਿਸਟ੍ਰਿਬਿਊਟਰਸ, ਨਵੀਂ ਦਿੱਲੀ
* Reskin, B and I Padavic (1994): Women and Men at Work, Pine Forge Press, New Delhi.
 
* ਸਿੰਘ, ਪਸ਼ੌਰਾ (2004), ''ਸਿੱਖ ਆਈਡੈਂਟਟੀ ਇਨ ਦ ਲਾਈਟ ਆਫ ਹਿਸਟਰੀ (Sikh Identity in the Light of History: A Dynamic Perspective)'', ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ, ਪੰਨਾ. 77-110
* Singh, Bhagat (1978): Sikh Polity in the 18th and 19th Centuries, Oriental Publishers and Distributors, New Delhi.
 
* ਸੇਖੋਂ, ਸੰਤ ਸਿੰਘ (1972), ''ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ'', ਲਾਹੌਰ ਬੁੱਕ ਸ਼ਾਪ, ਲੁਧਿਆਣਾ
* Singh, Pashaura (2004): ‘Sikh Identity in the Light of History: A Dynamic Perspective’ in Pashaura Singh and N Gerald Barrier (eds), Sikhism and History, Oxford University Press, New Delhi, pp 77-110.
* ਸਿੰਘ, ਹਰਬੰਸ (ਸੰਪਾ.) (1998), ''ਦ ਇਨਸਾਈਕਲੋਪੀਡਿਆ ਆਫ ਸਿੱਖਿਜ਼ਮ (The Encyclopedia of Sikhism)'', ਵੋਲਿਅਮ 4, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 428-32
* ਸਿੰਘ, ਖੁਸ਼ਵੰਤ (1977), ''ਅ ਹਿਸਟਰੀ ਆਫ ਸਿਖਜ਼ : 1469-1839 (A History of the Sikhs: 1469-1839)'', ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਨਵੀਂ ਦਿੱਲੀ, ਵੋਲਿਅਮ 1, ਪੰਨਾ 120-30
 
== ਹਵਾਲੇ ==
* Sekhon, S S (1972): Bhai Vir Singh Te Unha Da Yug, Lahore Book Shop,Ludhiana.
* Singh, Attar (1998): ‘Vir Singh, Bhai’ in Harbans Singh (ed),The Encyclopaediaof Sikhism, Volume IV, Punjabi University, Patiala, pp 428-32.
* Singh, Khushwant (1977):A History of the Sikhs: 1469-1839,Oxford University Press, Delhi, Vol 1, pp 120-30.
* Singh, Kulraj (1998): ‘Sundari’ in Harbans Singh (ed), The Encyclopaediaof Sikhism, Vol IV, Punjabi University, Patiala, pp 275-77.
* Vir Singh, Bhai (2003): Sundari, Bhai Vir Singh Sahit Sadan, New Delhi (first published by Khalsa Samachar, Amritsar, 1898).