ਸ਼ਿਲਾਂਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 67:
ਬ੍ਰਿਟਿਸ਼ ਰਾਜ ਦੇ ਸਮੇਂ ਸ਼ਿਲਾਂਗ ਸੰਯੁਕਤ ਅਸਮ ਦੀ ਰਾਜਧਾਨੀ ਸੀ ਅਤੇ ਉਸ ਤੋਂ ਬਾਅਦ ਮੇਘਾਲਿਆ ਦੇ ਪਹਿਲਾ ਰਾਜ ਬਣ ਜਾਣ ਤੱਕ ਰਿਹਾ। ਈਸਟ ਇੰਡੀਆ ਕੰਪਨੀ ਦੇ ਬ੍ਰਿਟਿਸ ਸਿਵਲ ਸਰਵੰਟ ਡੈਵਿਡ ਸਕਾਟ ਨਾਰਥ ਈਸਟ ਫ੍ਰੰਟੀਅਰ ਦੇ ਗਵਰਨ ਜਰਨਲ ਦੇ ਏਜੰਟ ਸਨ। ਪਹਿਲੇ ਐਂਗਲੋ ਬ੍ਰ੍ਮਿਸ ਯੁਧ ਦੇ ਦੌਰਾਨ ਬ੍ਰਿਟਿਸ਼ ਅਧਿਕਾਰੀਆਂ ਨੂੰ ਸਿਲਹਟ ਨੂੰ ਅਸਮ ਨਾਲ ਜੋੜਨ ਲਈ ਰਸਤੇ ਦੀ ਜਰੂਰਤ ਪਈ। ਇਹ ਰਸਤਾ ਖਾਸੀ ਅਤੇ ਜ੍ਯਾਂਤਿਆ ਪਰਬਤ ਮਾਲਾ ਤੋਂ ਨਿਕਲਦਾ ਸੀ। ਡੈਵਿਡ ਸਕਾਟ ਨੂੰ ਆਪਣੇ ਸਾਥੀ ਅਧਿਕਾਰੀਆਂ, ਵਿਰੋਧੀਆਂ, ਉੱਥੋਂ ਦੇ ਪ੍ਰਧਾਨ ਅਧਿਅਕਸ਼ਾ ਅਤੇ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਖਾਸੀ ਪਰਬਤ ਦੇ ਸੁਹਾਵਣੇ ਮੌਸਮ ਤੋਂ ਪ੍ਰਭਾਵਿਤ ਹੋਏ ਸਕਾਟ ਨੇ ਸੋਹਰਾ ([[ਚਿਰਾਪੁੰਜੀ]]) ਦੇ ਸਿਆਮ ਤੋਂ ਲੈ ਕੇ ਬ੍ਰਿਟਿਸ਼ ਲੋਕਾਂ ਲਈ ਅਰੋਗਿਆ ਨਿਵਾਸ ਦੇ ਪ੍ਰਬੰਧ ਸੰਬੰਧੀ ਸਮਝੌਤਾ ਕੀਤਾ। ਇਸ ਪ੍ਰਕਾਰ ਖਾਸੀ-ਜ੍ਯਾਂਤਿਆ ਖੇਤਰ ਵਿੱਚ ਬ੍ਰਿਟਿਸ਼ ਲੋਕਾਂ ਦਾ ਆਗਮਨ ਹੋਇਆ।
 
== ਸਿੱਖਿਆਭੂਗੋਲ ==
ਸ਼ਿਲਾਂਗ ਦੀ ਭੂਗੋਲਿਕ ਸਥਿਤੀ 25.57 ° N 91.88 ° E ਤੇ ਸ਼ਿਲਾਂਗ ਪਠਾਰ 'ਤੇ ਸਥਿਤ ਹੈ, ਜੋ ਕਿ ਉੱਤਰੀ ਭਾਰਤੀ ਢਾਲ ਦੇ ਇਕ ਮਾਤਰ ਵੱਡਾ ਉੱਨਤ ਢਾਂਚਾ ਹੈ।<ref>ref>Bilham, R. and P. England, Plateau pop-up during the great 1897 Assam earthquake. <nowiki>''</nowiki>Nature<nowiki>''</nowiki>(Lond),410, 806–809, 2001<nowiki></ref></nowiki></ref> ਇਹ ਸ਼ਹਿਰ ਪਠਾਰ ਦੇ ਕੇਂਦਰ ਵਿਚ ਹੈ ਅਤੇ ਪਹਾੜੀਆਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਵਿਚੋਂ ਇਹ ਤਿੰਨ ਦੀ ਖਾਸੀ ਪਰੰਪਰਾ ਵਿਚ ਪੂਜਾ ਕੀਤੀ ਜਾਂਦੀ ਹੈ ਇਹ ਹਨ : ਲਮ ਸੋਹਪੇਟਬਨੇਂਗ, ਲਮ ਦਿਏਂਗੀਈ ਅਤੇ ਲਮ ਸ਼ਿਲਾਂਗ।
 
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਗੁਹਾਟੀ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਹੈ। ਜਿੱਥੇ ਰਾਸ਼ਟਰੀ ਮਾਰਗ ਐਨ.ਐਚ,40 ਦੇ ਜਰੀਏ ਪਹੁੰਚਿਆ ਜਾ ਸਕਦਾ ਹੈ। ਇਹ ਯਾਤਰਾ ਲਗਭਗ 2 ਘੰਟੇ 30 ਮਿੰਟ ਦੀ ਹੈ। ਜਿਸ ਵਿੱਚ ਪੂਰਬੀ ਉੱਤਰ ਭਾਰਤ ਦੀ ਸਭ ਤੋਂ ਵੱਡੀ ਝੀਲ ਵਹਿੰਗਮ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ।
 
=== ਸਮਾਰਟ ਸਿਟੀ ਮਿਸ਼ਨ ===
ਸ਼ਿਲਾਂਗ ਕੇਂਦਰ ਸਰਕਾਰ ਦੇ [[ਸਮਾਰਟ ਸਿਟੀਜ਼ ਮਿਸ਼ਨ]] ਦੇ ਤਹਿਤ ਫੰਡ ਪ੍ਰਾਪਤ ਕਰਨ ਵਾਲਾ 100ਵੇਂ ਸ਼ਹਿਰ ਦੇ ਰੂਪ ਵਿੱਚ ਚੁਣਿਆ ਗਿਆ ਹੈ। ਜਨਵਰੀ 2016 ਦੇ ਤਹਿਤ 20 ਸ਼ਹਿਰਾਂ ਦ ਘੋਸ਼ਣਾ ਕੀਤੀ ਗਈ ਸੀ। ਇਸ ਤੋਂ ਬਾਅਦ ਮਈ 2016 ਵਿੱਚ 13 ਸ਼ਹਿਰ, ਸਿਤੰਬਰ 2016 ਵਿੱਚ 27 ਸ਼ਹਿਰ, ਅਤੇ ਜੂਨ 2017 ਵਿੱਚ 30 ਹੋਰ ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਮਿਸ਼ਨ ਦੇ ਤਹਿਤ ਇਨ੍ਹਾਂ ਸ਼ਹਿਰਾਂ ਉੱਪਰ 2,050,180 ਮਿਲੀਅਨ ਰੁਪਏ ਦਾ ਖਰਚਾ ਕੀਤਾ ਜਾਣਾ ਸੀ।
 
=== ਜਲਵਾਯੂ ===
 
====== ਸ਼ਿਲਾਂਗ ਦਾ ਮੌਸਮ ਹਮੇਸ਼ਾ ਸੁਖਦ ਅਤੇ ਪ੍ਰਦੂਸ਼ਨ ਮੁਕਤ ਰਹਿੰਦਾ ਹੈ। ੱਖਿਆ ======
[[ਤਸਵੀਰ:IIMSHILLONG.jpg|right|thumb|200x200px|[[Indian Institute of Management Shillong|Indian Institute of Management]]]]
 
== ਸਿੱਖਿਆ ==
 
=== ਜਰਨਲ ਡਿਗਰੀ ਕਾਲਜ ===