ਵਰਤੋਂਕਾਰ:Nachhattardhammu/ਕੱਚਾ ਖਾਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਦਿਉਣ''' [[ਬਠਿੰਡਾ]] ਤੋਂ [[ਸ੍ਰੀ ਮੁਕਤਸਰ ਸਾਹਿਬ]] ਸੜਕ ਤੋਂ ਇਕ ਕਿਲੋਮੀਟਰ ਪਿੱਛੇ ਹਟਵਾਂ ਪੱਛਮ ਵਾਲੇ ਪਾਸੇ ਹੈ। [[ਮਹਿਮਾ ਸਰਜਾ]] ,[[ਭਗਵਾਨਾ ਮਹਿਮਾ]] ,[[ਬੁਰਜ ਮਹਿਮਾ]] , [[ਬਹਿਮਣ ਦੀਵਾਨਾ]], [[ਬੁਲਾਡੇਵਾਲਾ]], [[ਸਿਵੀਆਂ]] ਪਿੰਡ ਗੁਆਂਡੀ ਹਨ।
{{Infobox settlement
| name =ਲਹਿਲ ਕਲਾਂ
| native_name =
| native_name_lang = pa
| other_name =
| nickname =
| settlement_type = ਪਿੰਡ
| image_skyline =
| image_alt =
| image_caption =
| pushpin_map = India Punjab
| pushpin_label_position =
| pushpin_map_alt =
| pushpin_map_caption = ਪੰਜਾਬ, ਭਾਰਤ ਚ ਸਥਿਤੀ
| latd = 29
| latm = 52
| lats = 46.236
| latNS = N
| longd = 75
| longm = 51
| longs = 18.252
| longEW = E
| coordinates_display =
| subdivision_type = ਦੇਸ਼
| subdivision_name = {{flag|India}}
| subdivision_type1 = [[ਭਾਰਤ ਦੇ ਰਾਜ ਅਤੇ ਇਲਾਕੇ|ਰਾਜ]]
| subdivision_name1 = [[ਪੰਜਾਬ, ਭਾਰਤ|ਪੰਜਾਬ]]
| subdivision_type2 = [[ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ|ਜ਼ਿਲ੍ਹਾ]]
| subdivision_name2 = [[ਸ਼੍ਰੇਣੀ:ਸੰਗਰੂਰ ਜ਼ਿਲ੍ਹਾ|ਸੰਗਰੂਰ]]
| established_title = <!-- Established -->
| established_date =
| founder =
| named_for =
| parts_type = [[ਪਿੰਡ]]
| parts =
| government_type =
| governing_body =
| unit_pref = Metric
| area_footnotes =
| area_rank =
| area_total_km2 =
| elevation_footnotes =
| elevation_m =
| population_total =
| population_as_of =
| population_rank =
| population_density_km2 = auto
| population_demonym =
| population_footnotes =
| demographics_type1 = ਭਾਸ਼ਾਵਾਂ
| demographics1_title1 = ਸਰਕਾਰੀ
| demographics1_info1 = [[ਗੁਰਮੁਖੀ|ਪੰਜਾਬੀ (ਗੁਰਮੁਖੀ)]]
| demographics1_title2 = Regional
| demographics1_info2 = [[ਪੰਜਾਬੀ ਭਾਸ਼ਾ|ਪੰਜਾਬੀ]]
| timezone1 = [[ਭਾਰਤੀ ਮਿਆਰੀ ਸਮਾਂ]]
| utc_offset1 = +5:30
| postal_code_type = [[ਪਿੰਨ ਕੋਡ]]
| postal_code =
| registration_plate =
| blank1_name_sec1 = ਨੇੜੇ ਦਾ ਸ਼ਹਿਰ
| blank1_info_sec1 = [[ਲਹਿਰਾਗਾਗਾ]]
| website =
| footnotes =
}}
 
'''ਲਹਿਲ ਕਲਾਂ''' [[ਜ਼ਿਲ੍ਹਾ ਸੰਗਰੂਰ]] ਦੀ ਤਹਿਸੀਲ [[ਲਹਿਰਾਗਾਗਾ]] ਤੋਂ 10 ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਨੂੰ ਨੌਵੇਂ [[ਗੁਰੂ ਤੇਗ ਬਹਾਦਰ]] ਜੀ ਦੀ ਚਰਨਛੋਹ ਅਤੇ ਸਿੱਖਾਂ ਦੇ ਮਹਾਨ ਜਰਨੈਲ [[ਅਕਾਲੀ ਫੂਲਾ ਸਿੰਘ]] ਦਾ ਪਾਲਣ ਸਥਾਨ ਹੋਣ ਦਾ ਮਾਣ ਹੈ। ਪਿੰਡ ਦੀ ਆਪਣੀ ਨਿਵੇਕਲੀ ਬੋਲੀ ਹੈ। ਇਸ ਪਿੰਡ ਦੇ ਗੁਆਢੀ ਪਿੰਡ [[ਕੋਟੜਾ ਲਹਿਲ]], [[ਲੇਹਲ ਖੁਰਦ]], [[ਦੇਹਲਾ ਸੀਰਾ]], [[ਉਦੈਪੁਰ]] ਤੇ [[ਲਹਿਲ ਕਕਰਾਲਾ]] ਹਨ। ਜਨਗਨਣਾ 2011 ਦੇ ਅਨੁਸਾਰ ਪਿੰਡ ਦੀ ਅਬਾਦੀ ਲਗਪਗ 15 ਹਜ਼ਾਰ ਹੈ।ਪਿੰਡ ਨੂੰ ਆਸਰਾ ਪੱਤੀ, ਸਖਿਆਣਾ ਪੱਤੀ, ਕਰਵਾਣਾ ਪੱਤੀ, ਚੁਗੜੀਆ ਪੱਤੀ ਤੇ ਬਾਹਰਲੀ ਪੱਤੀ ਵਿੱਚ ਵੰਡਿਆ ਹੋਇਆ ਹੈ।
==ਸਹੂਲਤਾਂ==
ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਟੇਟ ਬੈਂਕ ਆਫ ਪਟਿਆਲਾ, ਸਹਿਕਾਰੀ ਬੈਂਕ, ਕੋਆਪਰੇਟਿਵ ਬੈਂਕ, ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਸਪੋਰਟਸ ਤੇ ਵੈਲਫੇਅਰ ਕਲੱਬ ਤੇ ਯੁਵਕ ਸੇਵਾਵਾਂ ਕਲੱਬ, ਡਾਕਘਰ ਦੀ ਸਹੂਲਤ ਵੀ ਹੈ।
==ਧਾਰਮਿਕ ਸਥਾਨ==
ਪਾਤਸ਼ਾਹੀ ਨੌਵੀਂ ਗੁਰਦੁਆਰਾ, ਭਗਤ ਰਵਿਦਾਸ ਮੰਦਰ, ਗੁੱਗਾਮਾੜੀ, ਡੇਰਾ ਬਾਬਾ ਬਿਦਰ ਜੀ, ਡੇਰਾ ਬਾਬਾ ਸੁਰਮਤੀ ਜੀ, ਡੇਰਾ ਬਾਬਾ ਭਾਨ ਗਿਰ ਜੀ, ਸੁਲਤਾਨ ਪੀਰ ਤੇ ਸ਼ਿਵ ਮੰਦਰ ਵਿੱਚ ਲੋਕ ਆਪਣੀ ਧਾਰਮਿਕ ਸਮਾਗਮ ਕਰਦੇ ਹਨ।
==ਇਲਾਕਾ ਨਿਵਾਸੀ==
ਪਿੰਡ ਨੂੰ ਆਪਣੇ ਜਮਪਲ ਲਿਖਾਰੀ ਅਤੇ ਕਵੀਸ਼ਰ ਮੁਖਰਾਮ ਪੰਡਤ ਤੇ ਪੂਰਨ ਸਿੰਘ, ਪੂਰਨ ਸਿੰਘ ਕਿੱਸਾਕਾਰ ਤੇ ਮਾਣ ਹੈ।
 
ਪਿੰਡ 1400 ਈਸਵੀ ਵਿੱਚ ਹੋਂਦ ਵਿੱਚ ਆਇਆ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਨੇੜਲੇ ਪਿੰਡ ਲੱਖੀ ਜੰਗਲ ਜੋ ਉਸ ਸਮੇਂ ਬੇ ਆਬਾਦ ਸੀ ਉਸ ਪਾਵਨ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਉਸ ਸਮੇਂ ਦਿਉਣ ਪਿੰਡ ਘੁੱਗ ਵਸਦਾ ਸੀ। ਪਿੰਡ ਦਿਉਣ ਦੇ ਮੋਹੜੀਂ ਗੱਡਾ ਵਿੱਚੋਂ ਬਾਬਾ ਭੰਗੂ ਦੇ ਦੋ ਪੁੱਤਰ ਦਿਉਣ ਅਤੇ ਜਿਉਣ ਸਨ ਜਿਓਣ ਬੇ ਔਲਾਦਾ ਸੀ। ਦਿਉਣ ਦੇ ਚਾਰ ਪੁੱਤਰ ਸਨ ਮਿਰਜ਼ਾ, ਹਰਦਿੱਤਾ, ਰਾਮ ਸਿੰਘ ਉਰਫ ਰਾਮੂੰ, ਫਤੂਹੀ ਸਿੰਘ ਉਰਫ ਰੂਪਾ, ਸਨ। ਦਿਊਣ ਪਿੰਡ ਵਿੱਚ ਬਰਾੜ ਗੋਤ ਦੇ ਜ਼ਿਆਦਾ ਲੋਕ ਵੱਸਦੇ ਹਨ ਜਦੋਂਕਿ ਹਰ ਭਾਈਚਾਰੇ ਦੇ ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ ।
== ਹਵਾਲੇ ==
 
[[ਸ਼੍ਰੇਣੀ:ਸੰਗਰੂਰ ਜ਼ਿਲ੍ਹੇ ਦੇ ਪਿੰਡ]]
ਪਿੰਡ ਦੀਆਂ ਪੰਜ ਪੱਤੀਆਂ ਹਨ ਜਿਵੇਂ ਮਿਰਜ਼ਾ, ਰਾਮੂੰ ,ਹਰਦਿੱਤਾ, ਰੂਪਾ ਪੱਤੀ, ਰਾਊ ਠੁਲਾ ਹਨ।
 
ਇਹ ਪਿੰਡ ਮਹਿਮੇ ਤੇ ਭੂਆ ਕੋਟਲੀ ਦੇ ਪਰਿਵਾਰ ਵਿੱਚੋਂ ਬੱਝਾ ਹੈ
 
 
ਇਸ ਪਿੰਡ ਦੇ ਜੰਮਪਲ ਮੇਜਰ ਜਰਨੈਲ ਸਿੰਘ 1967 ਵਿਚ ਇੰਡੀਅਨ ਆਰਮੀ ਕਮਿਸ਼ਨ ਦੇ ਪਦ ਤੇ ਤਾਇਨਾਤ ਸਨ ਜਿਨ੍ਹਾਂ ਨੂੰ 1968 ਵਿਚ ਆਈ ਐਮ ਏ ਚੋਂ ਗੋਲਡ ਮੈਡਲ ਮਿਲਿਆ।
ਸਰਜਨ ਡਾ: ਤਰਸੇਮ ਮੋਂਗਾ
 
ਸਾਲ 2013 ਵਿੱਚ ਦੇਸ਼ ਦੀ ਸੇਵਾ ਕਰਦਿਆਂ ਜੰਮੂ ਕਸ਼ਮੀਰ ਵਿੱਚ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਪਿੰਡ ਦੇ ਨੌਜਵਾਨ ਲਾਂਸ ਨਾਇਕ ਜਗਦੀਸ਼ ਸਿੰਘ ਸ਼ਹੀਦ ਹੋ ਗਏ ਸਨ।
 
 
ਸਾਲ 1992 ਚ ਜਗਰੂਪ ਸਿੰਘ ਬਰਾਡ਼ ਇੰਡੀਅਨ ਬਾਸਕਟਬਾਲ ਟੀਮ ਵਿੱਚ ਖੇਡਿਆ
 
 
ਗਾਇਕ [[ਕੁਲਦੀਪ ਮਾਣਕ]] ਦੀ ਆਵਾਜ਼ ਵਿੱਚ ਇਸ ਪਿੰਡ ਦੇ ਗੀਤਕਾਰ ਅਲਬੇਲ ਬਰਾੜ ਦੀ ਕਲਮ ਵਿੱਚੋਂ ਛੱਡੀਏ ਨਾ ਵੈਰੀ ਨੂੰ, ਕੁੱਖ ਤਾਂ ਸੁਲੱਖਣੀ ਹੋਈ, ਇੱਕ ਵਾਰੀ ਲੰਘਿਆ ਵੇਲਾ ਅਤੇ ਹੋਰ ਵੀ ਸੈਂਕੜੇ ਗੀਤ ਰਿਕਾਰਡ ਹੋ ਚੁੱਕੇ ਹਨ।
 
 
 
 
ਇਸ ਤੋਂ ਇਲਾਵਾ ਗਾਇਕ ਗੀਤਕਾਰ ਇਕਬਾਲ ਪੰਜੂ, ਤਾਰਾ ਬਰਾੜ ਦਿਓਣ ਅਤੇ ਨਾਵਲਕਾਰ ਕਾਲਾ ਮੁਟਿਆਰ ਉੱਘੀ ਕਵਿੱਤਰੀ ਕਰਮਜੀਤ ਕੰਮੋ ਦਿਓਣ ਜੋ ਆਪਣੇ ਸਹੁਰੇ ਘਰ ਐਲਨਾਬਾਦ ਜਾ ਕੇ ਵੀ ਆਪਣੇ ਪਿੰਡ ਨੂੰ ਆਪਣੇ ਨਾਂ ਦੇ ਅੱਗੇ ਲਗਾ ਕੇ ਰੱਖਦੀ ਹੈ ਉਹ ਵੀ ਇਸ ਦੀ ਸ਼ਾਨਾਮੱਤੀ ਧੀ ਹੈ । ਕਈ ਨਵੇਂ ਉੱਭਰ ਰਹੇ ਗਾਇਕ ਗੀਤਕਾਰ ਇਸ ਪਿੰਡ ਚ ਹਨ। ਪਿੰਡ ਦੀਆਂ ਪੰਜ ਪੱਤੀਆਂ ਚੋਂ ਰਾਮੂੰ, ਮਿਰਜ਼ਾ ,ਰਾਊ,ਹਰਦਿੱਤਾ,ਰੂਪਾ ਹਨ । ਪਿੰਡ ਵਿੱਚ 11 ਵਾਰਡ ਹਨ।
 
==ਧਾਰਮਿਕ ਸਥਾਂਨ==
ਪਿੰਡ ਵਿਚ ਛੇ ਗੁਰਦੁਆਰਾ ਸਹਿਬ ,ਬਾਬਾ ਵਿਸ਼ਵਕਰਮਾ ਅਤੇ ਵਾਲਮੀਕ ਮੰਦਰ,ਜੌੜੇ ਪਾਤਸ਼ਾਹ ਦਰਵੇਸ਼ਾਂ ਦੀ ਜਗ੍ਹਾ, ਡੇਰਾ ਬਾਬਾ ਸਿੱਧ ਤਿਲਕ ਰਾਓ, ਡੇਰਾ ਬਾਬਾ ਬਰਮਾ , ਡੇਰਾ ਜਲਾਲ, ਬਾਬਾ ਨਾਥਾ ਦੀਆਂ ਸਮਾਧਾਂ ਮਾਤਾ ਸ਼ੇਰਾਂ ਵਾਲੀ ਦੇ ਮੰਦਿਰ ਹਨ।
 
==ਵਿਦਿਅਕ ਸੰਸਥਾਵਾਂ==
[[ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਿਓਣ]] ਬਠਿੰਡਾ ,ਫਾਰਮੇਸੀ ਕਾਲਜ, ਮਾਲਵਾ ਕਾਲਜ ,ਸੀਨੀਅਰ ਸੈਕੰਡਰੀ ਸਕੂਲ ਦਿਉਣ, ਪੰਜ ਆਂਗਣਵਾੜੀ ਸੈਂਟਰ, ਦੋ ਸਰਕਾਰੀ ਐਲੀਮੈਂਟਰੀ ਅਤੇ [[ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼]] ਵਿਦਿਆ ਦਾ ਗਿਆਨ ਦੇ ਰਹੀਆਂ ਹਨ।
 
 
 
==ਖਿਡਾਰੀ==
ਮਾਂ ਖੇਡ ਕਬੱਡੀ ਦੇ ਖਿਡਾਰੀ ਦੋ ਭਰਾਵਾਂ ਦੀ ਜੋੜੀ ਚੋਂ ਬਲਜਿੰਦਰ ਬਚੀ ਤੇ ਕੁਲਵਿੰਦਰ ਕਿੰਦਾ ਰੇਡਰ ਤੇ ਜਾਫੀ ਵਜੋਂ ਚੰਗਾ ਨਾਂ ਕਮਾਇਆ ਹੈ। ਇਸ ਤੋਂ ਇਲਾਵਾ ਕਬੱਡੀ ਖਿਡਾਰੀਆਂ ਚੋਂ ਸੁਖਦੇਵ ਸੁੱਖਾ, ਜਸਵੀਰ ਬਿੱਲੀ,ਬਲਜੀਤ ਬੀਤਾ ,ਦੂਹਰਾ ਓਪਨ ਕਬੱਡੀ ਵਿੱਚ ਪਿੰਡ ਦਾ ਨਾਂ ਰੌਸ਼ਨ ਕਰ ਰਹੇ ਹਨ। ਬਾਸਕਟਬਾਲ ਦੇ ਖਿਡਾਰੀਆਂ ਵਜੋਂ ਵੀ ਇਹ ਪਿੰਡ ਜਾਣਿਆ ਜਾਂਦਾ ਹੈ।ਇਸ ਪਿੰਡ ਦੀ ਨੂੰਹ ਬੀਬੀ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਪਰਸਨ ਰਹਿ ਚੁੱਕੀ ਹੈ। ਜਿਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਬਦਲੇ ਐਵਾਰਡ ਵੀ ਮਿਲ ਚੁੱਕਾ ਹੈ । ਕਿਸਾਨ ਅੰਦੋਲਨ ਵਿੱਚ ਇਸ ਪਿੰਡ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਆਗੂ ਗੁਰਪਾਲ ਸਿੰਘ, ਨੀਟਾ ਦਿਓਣ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਪ੍ਰਧਾਨ ਰਾਮ ਸਿੰਘ ਬਰਾਡ਼ ਵਲੋਂ ਵੀ ਪਿੰਡ ਦੇ ਕਿਸਾਨ ਸਾਥੀਆਂ ਨਾਲ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਮੋਰਚਿਆਂ ਉਪਰ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
 
ਸ਼ਹੀਦ ਭਗਤ ਸਿੰਘ ਯੂਥ ਐਂਡ ਸਪੋਰਟਸ ਕਲੱਬ ਵੱਲੋਂ ਖੇਡ ਮੇਲੇ ਅਤੇ ਹੋਰ ਸਮਾਜਿਕ ਖੇਤਰ ਵਿਚ ਗਤੀਵਿਧੀਆਂ ਕਰਕੇ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਤੋਂ ਦੂਰ ਰੱਖਿਆ ਜਾਂਦਾ ਰਿਹਾ ਹੈ ਉਥੇ ਪਿੰਡ ਵਿੱਚ ਸਮਾਜਿਕ ਗਤੀਵਿਧੀਆਂ ਕਰਕੇ ਨੌਜਵਾਨੀ ਨੂੰ ਚੰਗੇ ਪਾਸੇ ਲਾ ਰਹੇ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਯੁਵਕ ਸੇਵਾਵਾਂ ਭਲਾਈ ਕਲੱਬ,ਗੁਰਧਿਆਨ ਯਾਦਗਾਰੀ ਫਾਊਂਡੇਸ਼ਨ, ਸ਼ਹੀਦ ਜਗਦੀਸ਼ ਸਿੰਘ ਕਲੱਬ ਅਤੇ ਆਰਮੀ ਵੈੱਲਫੇਅਰ ਐਸੋਸੀਏਸ਼ਨ ਦਿਓਣ ਦੇ ਪ੍ਰਧਾਨ ਸੂਬੇਦਾਰ ਹਰਮੇਲ ਸਿੰਘ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਹੋਏ ਹਨ।ਪਿੰਡ ਦੇ 1975 ਚ ਐਮ ਏ ਦੀ ਪੜ੍ਹਾਈ ਕਰਨ ਵਾਲੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ ਪਹਾੜਾ ਸਿੰਘ ਬਰਾੜ ਸਨ। ਇਸ ਪਿੰਡ ਦੇ 35 ਦੇ ਕਰੀਬ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ।
 
ਪਿੰਡ ਦੇ ਰਹਿ ਚੁੱਕੇ ਸਰਪੰਚਾਂ ਵਿੱਚੋਂ ਸਾਬਕਾ ਸਰਪੰਚ ਮੇਹਰ ਸਿੰਘ, ਮੱਲ ਸਿੰਘ, ਇੰਦਰ ਸਿੰਘ, ਭਾਗ ਸਿੰਘ, ਗੁਰਦੇਵ ਸਿੰਘ, ਕਰਮ ਸਿੰਘ, ਬਲਦੇਵ ਸਿੰਘ ,ਸਾਧੂ ਸਿੰਘ, ਬੋਘਾ ਸਿੰਘ, ਸੁਰਜੀਤ ਸਿੰਘ, ਸੁਖਪ੍ਰੀਤ ਕੌਰ, ਭੋਲਾ ਸਿੰਘ, ਅੰਗਰੇਜ਼ ਕੌਰ ਅਤੇ ਮੌਜੂਦਾ ਸਰਪੰਚ ਸੁਖਵੀਰ ਕੌਰ ਬੰਗੜ ਆਦਿ ਹਨ।ਸਰਕਾਰ ਵੱਲੋਂ ਜੋ ਖੁਸ਼ਹਾਲੀ ਟੈਕਸ ਲਗਾਇਆ ਜਾਂਦਾ ਹੈ ਕਾਮਰੇਡ ਬਾਬਾ ਭਾਗ ਸਿੰਘ ਬਾਬਾ ਜਿਉਣ ਸਿੰਘ ਬਾਬਾ ਮੱਲ ਸਿੰਘ ਸਰਪੰਚ ਵੱਲੋਂ ਆਪਣੇ ਸਮੇਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕਰਨ ਤੇ ਅੱਜ ਤੱਕ ਨਹੀਂ ਦਿੱਤਾ ਜਾਂਦਾ ।ਇਸ ਤੋਂ ਇਲਾਵਾ 1980 ਚ ਸਰਪੰਚ ਬਲਦੇਵ ਸਿੰਘ ਦੀ ਅਗਵਾਈ ਹੇਠ ਪੰਚ ਸਾਧੂ ਸਿੰਘ ਵੱਲੋਂ ਸਮੁੱਚੀ ਪੰਚਾਇਤ ਮਤਾ ਪਾ ਕੇ ਚੁੱਲ੍ਹੇ ਟੈਕਸ ਦਾ ਵਿਰੋਧ ਕੀਤਾ ਗਿਆ ਸੀ ਜੋ ਅੱਜ ਤਕ ਚੁੱਲ੍ਹਾ ਟੈਕਸ ਨਹੀਂ ਦਿੱਤਾ ਜਾ ਰਿਹਾ।ਪੰਜਾਬ ਵਿੱਚ ਚੱਲੇ ਕਾਲੇ ਦੌਰ ਦੌਰਾਨ ਅਸੈਂਬਲੀ ਚੋਣਾਂ ਦਾ ਜਦੋਂ ਅਕਾਲੀਆਂ ਨੇ ਬਾਈਕਾਟ ਕੀਤਾ ਸੀ ਤਾਂ ਉਸ ਸਮੇਂ 1992 ਵਿੱਚ 58 ਪਿੰਡਾਂ ਚੋਂ ਸਿਰਫ਼ ਦਿਉਣ ਅਤੇ ਸਿਵੀਆ ਪਿੰਡਾਂ ਚ ਹੀ ਵੋਟਾਂ ਪਈਆਂ ਸਨ ।
 
ਬਾਬਾ ਮੇਹਰ ਸਿੰਘ ਨੂੰ ਦੇਸ਼ ਦੀ ਵੰਡ ਤੋਂ ਬਾਅਦ ਲੋਕਾਂ ਨੇ ਸਰਬਸੰਮਤੀ ਨਾਲ ਹੱਥ ਖਡ਼੍ਹੇ ਕਰਕੇ ਸਰਪੰਚ ਚੁਣ ਲਿਆ ਸੀ। ਇਸ ਤੋਂ ਬਾਅਦ ਲਗਾਤਾਰ ਸਰਪੰਚੀ ਦੀ ਚੋਣ ਲਈ ਵੋਟਾਂ ਪੈਂਦੀਆਂ ਰਹੀਆਂ ਹਨ ਪਿੰਡ ਦੀ ਮੌਜੂਦਾ ਦੀ ਪੰਚਾਇਤ – ਸਰਪੰਚ ਬੀਬੀ ਸੁਖਵੀਰ ਕੌਰ ਬੰਗੜ ,ਗੁਰਮੇਲ ਕੌਰ ਪੰਚ ਪਰਮਿੰਦਰ ਕੌਰ ਪੰਚ ,ਜਸਵੀਰ ਕੌਰ ਪੰਚ ,ਸੋਨਾ ਰਾਣੀ ਪੰਚ, ਦਰਸ਼ਨ ਸਿੰਘ ਪੰਚ, ਸੁਖਪਾਲ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ ਅਤੇ ਯੂਸਫ਼ ਸਿੰਘ ਪੰਚ ਵਲੋਂ ਪਿੰਡ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕਾ ਸੇਵਾਦਾਰ ਦਿਹਾਤੀ ਹਰਵਿੰਦਰ ਸਿੰਘ ਲਾਡੀ ਵੱਲੋਂ ਪਿੰਡ ਦੇ ਅਧੂਰੇ ਰਹਿੰਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਖੁੱਲ੍ਹੇ ਗੱਫੇ ਲਿਆ ਕੇ ਦਿੱਤੇ ਜਾ ਰਹੇ ਹਨ ਜਿਸ ਕਰਕੇ ਪਿੰਡ ਚ ਵਿਕਾਸ ਕਾਰਜ ਜ਼ੋਰਾਂ ਤੇ ਚੱਲ ਰਹੇ ਹਨ ।ਪਿੰਡ ਵਿੱਚ ਬਣੇ ਪੁਰਾਤਨ ਦਰਵਾਜ਼ੇ ਦੀ ਨਵੇਂ ਸਿਰੇ ਤੋਂ ਉਸਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਦੇ ਗਰਾਊਂਡ ਪੰਚਾਇਤ ਘਰ ਚ ਪਿੰਡ ਦੇ ਸਾਂਝੇ ਕੰਮਾਂ ਲਈ ਇਕੱਠ ਜੁੜਦੇ ਹਨ ।
 
ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਹੋ ਰਿਹਾ ਹੈ ਜਿਸ ਦੌਰਾਨ ਸ਼ਮਸ਼ਾਨਘਾਟ ਵਿੱਚ ਪਾਰਕ, ਭੱਠੀਆਂ, ਸਕੂਲ ਵਿੱਚ ਬਾਸਕਟਬਾਲ ਗਰਾਊਂਡ, ਪਿੰਡ ਦੀਆਂ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਵਾਈਆਂ ਜਾ ਰਹੀਆਂ ਹਨ। ਘਰਾਂ ਦੇ ਗੰਦੇ ਪਾਣੀ ਲਈ ਸੀਵਰੇਜ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ। ਪੰਚਾਇਤ ਘਰ ਦੀ ਮੁਰੰਮਤ, ਵਾਟਰ ਵਰਕਸ ਵਿਚ ਨਹਿਰੀ ਪਾਣੀ ਦੀ ਬੰਦੀ ਵੇਲੇ ਪਾਣੀ ਦੀ ਘਾਟ ਨੂੰ ਦੇਖਦਿਆ ਮੋਟਰ ਲਗਵਾਈ ਗਈ ਹੈ। ਪਿੰਡ ਦੇ ਦੋ ਛੱਪੜਾਂ ਤੇ ਵੀ ਮੋਟਰਾਂ ਲਗਾਈਆਂ ਗਈਆਂ ਹਨ ।ਸਰਕਾਰੀ ਐਲੀਮੈਂਟਰੀ ਸਕੂਲ ਮੇਨ ਵਿਚ ਆਂਗਣਵਾਡ਼ੀ ਸੈਂਟਰ ਦੀ ਇਮਾਰਤ ਬਣਾਈ ਜਾ ਚੁੱਕੀ ਹੈ। ਐਸ ਸੀ ਧਰਮਸ਼ਾਲਾ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ । ਮੰਗਾਂ -ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਬੱਸ ਅੱਡੇ ਦਿਓਣ ਤੋਂ ਪਿੰਡ ਦਿਓਣ ਨੂੰ ਮਿਲਾਉਂਦੀ ਲਿੰਕ ਸੜਕ ਜਲਦੀ ਬਣਾਉਣ ਦੀ ਮੰਗ ਅਤੇ ਬੇਰੀਆਣਾ ਛੱਪੜ ਤੋਂ ਜੋ ਪਿੰਡ ਦਾ ਨਿਕਾਸੀ ਪਾਣੀ ਜਮ੍ਹਾਂ ਹੁੰਦਾ ਹੈ ਉਹ ਪਾਣੀ ਖੇਤਾਂ ਨੂੰ ਲਗਾਏ ਜਾਣ ਲਈ ਛੱਪੜ ਉਪਰ ਮੋਟਰ ਲਗਵਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਿਉਣ ਤੋਂ ਨਹੀਆਂਵਾਲਾ ਕੱਚੇ ਰਸਤੇ ਨੂੰ ਸੜਕ ਬਣਾਏ ਜਾਣ ਦੀ ਮੰਗ ਜੋ ਨਗਰ ਨਿਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਸਮੇਂ ਦੀਆਂ ਸਰਕਾਰਾਂ ਅੱਗੇ ਰੱਖੀ ਜਾਂਦੀ ਹੈ ਉਹ ਸੜਕ ਜਲਦੀ ਬਣਾਈ ਜਾਵੇ।