ਬੇਜ਼ਨਟਾਇਨ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Satnam S Virdi ਨੇ ਸਫ਼ਾ ਬਾਇਜੰਟਾਈਨ ਸਾਮਰਾਜ ਨੂੰ ਬੇਜ਼ਨਟਾਇਨ ਸਾਮਰਾਜ ’ਤੇ ਭੇਜਿਆ: ਅੰਗਰੇਜ਼ੀ (ਯੂਕੇ) ਉਚਾਰਨ ਮੁਤਾਬਕ ਨਾਂ ਬਦਲਿਆ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
 
ਲਾਈਨ 1:
'''ਬਾਇਜ਼ੇਨਟਾਇਨਬੇਜ਼ਨਟਾਇਨ ਸਾਮਰਾਜ''' ('''ਬੇਜ਼ਨਟੀਨ ਸਾਮਰਾਜ''' ਜਾਂ '''ਪੂਰਬੀ [[ਰੋਮਨ ਸਾਮਰਾਜ]]''') ਮੱਧ ਯੁੱਗ ਦੌਰਾਨ [[ਰੋਮਨ ਸਮਰਾਜ|ਰੋਮਨ ਸਾਮਰਾਜ]] ਨੂੰ ਦਿੱਤਾ ਗਿਆ ਨਾਮ ਸੀ। ਇਸਦੀ ਰਾਜਧਾਨੀ [[ਕਾਂਸਤਾਂਤਨੀਪੋਲ |ਕੌਨਸਟੈਨਟੀਨੋਪਲ]] ਸੀ, ਜੋ ਵਰਤਮਾਨ [[ਤੁਰਕੀ]] ਵਿੱਚ ਸੀ ਅਤੇ ਜਿਸਨੂੰ ਹੁਣ [[ਇਸਤਾਨਬੁਲ|ਇਸਤਨਾਬੂਲ]] ਕਿਹਾ ਜਾਂਦਾ ਹੈ। ਪੱਛਮੀ ਰੋਮਨ ਸਾਮਰਾਜ ਦੇ ਵਿਪਰੀਤਉਲਟ, ਇਸਦੇ ਲੋਕ [[ਯੂਨਾਨੀ ਭਾਸ਼ਾ|ਗਰੀਕ]] ਬੋਲਦੇ ਸਨ, ਨਾਅਤੇ ਕਿ [[ਲੈਟਿਨ|ਲੈਟਿਨ।]] ਅਤੇਇਹ [[ਗਰੀਕ ਸੰਸਕ੍ਰਿਤੀ]] ਅਤੇ ਪੱਛਾਣਪਛਾਣ ਦਾ ਗਲਬਾ ਸੀ। ਇਹ ਸਾਮਰਾਜ ਲਗਭਗ ੩੨੪324 ਤੋਂ ੧੪੫੩1453 ਤੱਕ (ਇੱਕ ਹਜ਼ਾਰ ਸਾਲਾਂ ਤੋਂ ਜਿਆਦਾ) ਸੱਤਾਧਾਰੀ ਰਿਹਾ।
 
ਇਸ ਰਾਜ ਦੇ ਰਹਿਣ ਵਾਲਿਆਂ ਲਈ ਇਹ ਸਿਰਫ ਰੋਮਨ ਸਾਮਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇੱਥੋਂ ਦੇ ਸ਼ਾਸਕਾਂ ਨੇ ਰੋਮਨ ਸ਼ਾਸ਼ਕਾਂਸ਼ਾਸਕਾਂ ਉੱਤੇ ਬਹੁਤ ਕਬਜ਼ੇ ਕੀਤੇ। [[ਇਸਲਾਮ]] ਦੀ ਦੁਨੀਆ ਵਿੱਚ ਇਹ ਰੋਮਾਨਿਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
 
ਰਾਜ ਦੀ ਸ਼ੁਰੂਆਤ ਦੇ ਬਾਰੇ ਵਿੱਚ ਕੁੱਝਕੋਈ ਵੀ ਨਿਸ਼ਚਿਤ ਜਾਣਕਾਰੀ ਨਹੀਂ ਹੈ। ਬਹੁਤ ਲੋਕ ਸਮ੍ਰਾਟਸਮਰਾਟ ਕੋਂਸਤਾਂਤੀਨਕੌਨਸਟੈਨਟੀਨ (ਰਾਜਕਾਲ 306–337) ਨੂੰ ਪਹਿਲਾ ਬਿਜ਼ਾਨਤੀਨੀਬੇਜ਼ਨਤੀਨੀ ਸ਼ਾਸਕ ਮੰਨਦੇ ਹਨ। ਇਹ ਉਹ ਹੀ ਸਨ ਜਿਨ੍ਹਾਂ ਨੇ 330 ਵਿੱਚ ਰੋਮ ਨੂੰ ਬਦਲਕੇ ਬਾਇਜੇਂਟੀਅਮਬੇਜ਼ੈਨਟੀਅਮ ਨੂੰ ਆਪਣੀ ਰਾਜਧਾਨੀ ਬਣਾ ਦਿੱਤਾ,ਬਣਾਇਆ ਅਤੇ ਇਸਨ੍ਹੂੰਇਸਨੂੰ ਨਵਾਂ ਨਾਮ ਕੋਂਸਤਾਂਤਨੀਪਾਲਕੌਨਸਟੈਨਟੀਨੋਪਲ ਜਾਂ ਫਿਰ ਨਵਾਂ ਰੋਮ ਨਾਮ ਦਿੱਤਾ। ਕੁੱਝਕੁਝ ਲੋਕ ਇਸ ਸਾਮਰਾਜ ਦੀ ਸ਼ੁਰੂਆਤ ਨੂੰ ਥੇਓਦੋੱਸਿਸ (379–395) ਦੇ ਰਾਜ ਦੀ ਸ਼ੁਰੂਆਤ ਦੇ ਵਕਤ ਨੂੰ ਮੰਨਦੇ ਹੈ।
 
ਸਾਮਰਾਜ ਦੇ ਡਿੱਗਣ ਦੀ ਸ਼ੁਰੂਆਤ ਤਦ ਮੰਨੀ ਜਾਂਦੀ ਹੈ ਜਦੋਂ [[ਉਸਮਾਨੀ ਸਾਮਰਾਜ]] ਨੇ ਕੋਂਸਤਾਂਤੀਨੋਪਾਲਕੌਨਸਟੈਨਟੀਨੋਪਲ ਉੱਤੇ 1453 ਵਿੱਚ ਕਬਜ਼ਾ ਕਰਕੀਤਾ ਲਿਆ,ਸੀ। ਪਰ ਗਰੀਕਾਂ ਦਾ ਰਾਜ ਸਾਮਰਾਜ ਦੇ ਦੂਜੇ ਹਿੱਸਿਆਂ ਵਿੱਚ ਕੁੱਝਕੁਝ ਹੋਰ ਸਾਲਾਂ ਤੱਕ ਚੱਲਦਾ ਰਿਹਾ ਜਦੋਂ ਤੱਕ ਮਿਸਤਰਾਸ ਦਾ 1460 ਵਿੱਚ ਅਤੇ ਟਰੇਬੀਜੋਂਦ ਦਾ 1461 ਵਿੱਚ ਪਤਨ ਹੋਇਆ।
 
{{ਅਧਾਰ}}
 
[[ਸ਼੍ਰੇਣੀ:ਰੋਮਨ ਸਾਮਰਾਜ|ਯੂਰਪੀ ਸਾਮਰਾਜ]]