ਜਗਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 1:
{{ਅੰਦਾਜ਼}}
{{ਜਾਣਕਾਰੀਡੱਬਾ ਸੰਗੀਤ ਕਲਾਕਾਰ
| name = ਜਗਜੀਤ ਸਿੰਘ
ਲਾਈਨ 22 ⟶ 21:
}}
 
'''ਜਗਜੀਤ ਸਿੰਘ''' (8 ਫ਼ਰਵਰੀ 1941–10 ਅਕਤੂਬਰ 2011) ਭਾਰਤ ਦਾ ਇੱਕ ਉੱਘਾ [[ਗ਼ਜ਼ਲ]] ਗਾਇਕ ਸੀ। ਉਨ੍ਹਾਂ ਦਾ ਸੰਗੀਤ ਅੰਤਿਅੰਤ ਮਧੁਰ ਹੈ, ਅਤੇ ਉਨ੍ਹਾਂ ਦੀ ਅਵਾਜ ਸੰਗੀਤ ਦੇ ਨਾਲ ਖੂਬਸੂਰਤੀ ਨਾਲ ਘੁਲ-ਮਿਲ ਜਾਂਦੀ ਹੈ। ਖ਼ਾਲਸ [[ਉਰਦੂ]] ਜਾਣਨ ਵਾਲਿਆਂ ਦੀ ਮਲਕੀਅਤ ਸਮਝੀ ਜਾਣ ਵਾਲੀ, ਨਵਾਬਾਂ-ਨਰਕਤੀਆਂ ਦੀ ਦੁਨੀਆ ਵਿੱਚ ਝਨਕਦੀ ਅਤੇ ਸ਼ਾਇਰਾਂ ਦੀਆਂ ਮਹਫਿਲਾਂ ਵਿੱਚ ਵਾਹ-ਵਾਹ ਦੀ ਦਾਦ ਉੱਤੇ ਇਤਰਾਉਂਦੀਆਂ ਗ਼ਜ਼ਲਾਂ ਨੂੰ ਆਮ ਆਦਮੀ ਤੱਕ ਪਹੁੰਚਾਣ ਦਾ ਪੁੰਨ ਜੇਕਰ ਕਿਸੇ ਨੂੰ ਪਹਿਲਾਂ ਪਹਿਲ ਦਿੱਤਾ ਜਾਣਾ ਹੋਵੇ ਤਾਂ ਜਗਜੀਤ ਸਿੰਘ ਦਾ ਹੀ ਨਾਮ ਜੁਬਾਂ ਉੱਤੇ ਆਉਂਦਾ ਹੈ। ਉਨ੍ਹਾਂ ਦੀ ਗ਼ਜ਼ਲਾਂ ਨੇ ਨਹੀਂ ਸਿਰਫ ਉਰਦੂ ਦੇ ਘੱਟ ਜਾਣਕਾਰਾਂ ਦੇ ਵਿੱਚ ਸ਼ੇਅਰੋ-ਸ਼ਾਇਰੀ ਦੀ ਸਮਝ ਵਿੱਚ ਇਜਾਫਾ ਕੀਤਾ ਸਗੋਂ ਗਾਲਿਬ, ਮੀਰ, ਮਜਾਜ, ਜੋਸ਼ ਅਤੇ ਫਿਰਾਕ ਵਰਗੇ ਸ਼ਾਇਰਾਂ ਨਾਲ ਵੀ ਉਨ੍ਹਾਂ ਦਾ ਤੁਆਰਫ਼ ਕਰਾਇਆ। '''ਜਗਜੀਤ ਸਿੰਘ''' ਨੂੰ ਸੰਨ ੨੦੦੩ ਵਿੱਚ ਭਾਰਤ ਸਰਕਾਰ ਦੁਆਰਾ [[ਕਲਾ]] ਦੇ ਖੇਤਰ ਵਿੱਚ [[ਪਦਮ ਭੂਸ਼ਣ]] ਨਾਲ ਸਨਮਾਨਿਤ ਕੀਤਾ ਗਿਆ।
 
==ਜਨਮ ==
==ਗ਼ਜ਼ਲ ਗਾਇਕ==
088 ਫ਼ਰਵਰੀ, 1942 ਨੂੰ ਸ੍ਰੀ ਗੰਗਾਨਗਰ, [[ਰਾਜਸਥਾਨ]] ਵਿੱਚ ਜਨਮੇ ਜਗਜੀਤ ਸਿੰਘ [[ਭਾਰਤ]] ਦੇ ਬਹੁਤ ਮਕਬੂਲ [[ਗ਼ਜ਼ਲ]] ਗਾਇਕ ਹਨ। ਗ਼ਜ਼ਲ ਸਮਰਾਟ ਜਗਜੀਤ ਸਿੰਘ ਦੀ ਦੋ ਸ਼ਾਇਰਾਂ ਨਾਲ ਸਾਂਝ ਕੁਝ ਜ਼ਿਆਦਾ ਸੀ। ਇਹ ਸਨ: ਸੁਦਰਸ਼ਨ ਫ਼ਾਕਿਰ ਤੇ ਨਿਦਾ ਫ਼ਾਜ਼ਲੀ। ਫ਼ਾਕਿਰ ਦੀਆਂ 26 ਗ਼ਜ਼ਲਾਂ ਤੇ ਨਜ਼ਮਾਂ ਜਗਜੀਤ ਨੇ ਸੁਰਬੰਦ ਕੀਤੀਆਂ। ਨਿਦਾ ਫ਼ਾਜ਼ਲੀ ਦੀਆਂ 19 ਗ਼ਜ਼ਲਾਂ ਤੇ ਨਜ਼ਮਾਂ ਨੂੰ ਇਹ ਐਜਾਜ਼ ਹਾਸਿਲ ਹੋਇਆ।ਸਨ।<ref name="ਜਗਜੀਤ ਸਿੰਘ ">{{cite web | url=http://punjabitribuneonline.com/2016/02/%E0%A8%87%E0%A8%A8%E0%A8%B8%E0%A8%BE%E0%A8%A8%E0%A9%80%E0%A8%85%E0%A8%A4-%E0%A8%A6%E0%A8%BE-%E0%A8%B6%E0%A8%BE%E0%A8%87%E0%A8%B0/ | title=ਇਨਸਾਨੀਅਤ ਦਾ ਸ਼ਾਇਰ | publisher=ਪੰਜਾਬੀ ਟ੍ਰਿਬਿਊਂਨ | date=14 ਫ਼ਰਵਰੀ 2016 | accessdate=14 ਫ਼ਰਵਰੀ 2016 | author=ਸੁਰਿੰਦਰ ਸਿੰਘ ਤੇਜ | pages=6}}</ref>
 
== ਕੈਰੀਅਰ ==
== ਬਿੰਬਚਿਤਰਣ ==
=== ਫਿਲਮਾਂ ਲਈ ਗਾਇਕੀ ===
{| class="wikitable sortable"
ਲਾਈਨ 125 ⟶ 124:
|}
 
=== ਗ਼ਜ਼ਲ ਐਲਬਮਾਂ ===
==ਗ਼ਜ਼ਲ ਐਲਬਮ==
 
ਲਾਈਨ 171 ⟶ 169:
* ਅ ਮਾਈਲਸਟੋਨ (Milestone, A) (1980)
* ਅਨਫੋਰਗੇਟਬਲਸ (Unforgettables) (1976)
 
== ਬਾਹਰੀ ਕੜੀਆਂ ==
==ਹਵਾਲੇ==
{{ਹਵਾਲੇ}}