ਹਾਕਮ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਹਾਕਮ ਸਿੰਘ''' ਪਹਿਲਾ ਅਥੈਲੀਟ ਹੈ ਜਿਸਨੇ [[1978]] ਦੀ [[ਏਸ਼ੀਆਈ ਖੇਡਾਂ]] ਵਿੱਚ [[20 ਕਿਲੋਮੀਟਰ ਰੇਸ ਦੌੜ]] ਵਿੱਚ ''ਸੋਨੇ ਦਾ ਤਮਗਾ'' ਜਿੱਤਿਆ ਸੀ। ਇਸਨੇ [[1979]] ਵਿੱਚ [[ਟੋਕੀਓ]] ਵਿੱਚ ਰੱਖੀ ਗਈ [[ਏਸ਼ੀਅਨ ਅਥਲੈਟਿਕਸ ਚੈਮਪੀਅਨਸ਼ਿਪ]] ਵਿੱਚ ਵੀ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਹਾਕਮ ਸਿੰਘ, [[ਧਿਆਨ ਚੰਦ ਅਵਾਰਡ]] ਪ੍ਰਾਪਤ ਕਰਤਿਆਂ ਵਿਚੋਂ ਇੱਕ ਹੈ।<ref>{{cite news |newspaper=The Tribune | location=Chandigarh, India - Ludhiana Stories | title= Violations galore, but MC sleeps | first=Kanchan | last=Vasdev | date=22 August 2008 | url=https://www.tribuneindia.com/2008/20080823/ldh1.htm |access-date=20 August 2018 }}</ref>
 
ਹਾਕਮ ਸਿੰਘ ਇਸ ਸਮੇਂ [[ਪੰਜਾਬ ਪੁਲਿਸ]] ਵਿੱਚ ਕੰਮ ਕਰਦੇ ਹਨ।
 
ਹਾਕਮ ਸਿੰਘ ਦੀ ਮੌਤ 14 ਅਗਸਤ 2018 ਨੂੰ ਸੰਗਰੂਰ ਵਿੱਚ ਹੋਈ।<ref>{{cite news |title=Asian Games gold medallist Hakam Singh passes away |url=https://www.thehindu.com/sport/athletics/asian-games-gold-medallist-hakam-singh-passes-away/article24688917.ece |access-date=20 August 2018 |work=The Hindu |date=14 August 2018 |language=en-IN}}</ref>
==ਹਵਾਲੇ==
[[ਸ਼੍ਰੇਣੀ:ਭਾਰਤੀ ਐਥਲੀਟ]]