ਕੌਨਸਟੈਨਟੀਨੋਪਲ ਦੀ ਹਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi ਨੇ ਸਫ਼ਾ ਕਾਂਸਤਾਂਤਨੋਪਲ ਦੀ ਹਾਰ ਨੂੰ ਕੌਨਸਟੈਨਟੀਨੋਪਲ ਦੀ ਹਾਰ ’ਤੇ ਭੇਜਿਆ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 5:
 
== ਸੰਖੇਪ ਇਤਹਾਸ ==
[[ਬਿਜ਼ਾਨਤਿਨਬੇਜ਼ਨਟਾਇਨ ਸਲਤਨਤਸਾਮਰਾਜ]] ਦੀ [[ਕੁਸਤੁਨਤੁਨੀਆਕੌਨਸਟੈਨਟੀਨੋਪਲ|ਰਾਜਧਾਨੀ]] 'ਤੇ 29 [[ਮਈ]] 1453 ਵਿੱਚਈਃ ਨੂੰ [[ਉਸਮਾਨੀ ਸਲਤਨਤ]] ਦੇਨੇ ਹੱਥੋਂਫਤਿਹ ਫ਼ਤਿਹਪ੍ਰਾਪਤ ਹੋਈ,ਕੀਤੀ ਸੀ। ਸਦੀਆਂ ਤੱਕ ਮੁਸਲਿਮਮੁਸਲਮਾਨ ਹੁਕਮਰਾਨਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆ ਦੇ ਇਸ ਅਜ਼ੀਮ ਅਲਸ਼ਾਨਆਲੀਸ਼ਾਨ ਸ਼ਹਿਰ ਦੀਨੂੰ ਫ਼ਤਿਹ ਅਸਮਾਨੀਉਸਮਾਨੀ [[ਸੁਲਤਾਨ ਮੁਹੰਮਦ ਫ਼ਾਤਿਹਦੂਜਾ|ਸੁਲਤਾਨ ਮੁਹੰਮਦ ਸਾਨੀ]] ਦੇਨੇ ਹਿੱਸੇਫਤਿਹ ਕੀਤਾ ਆਈਸੀ ਜਿਹੜਾਜੋ ਫ਼ਤਿਹ ਦੇਕਿ ਮਗਰੋਂ [[ਸੁਲਤਾਨ ਮੁਹੰਮਦ ਫ਼ਾਤਿਹ]]ਫਤੀਹ ਕਹਲਾਈਆ।ਕਹਾਇਆ।
ਸੁਲਤਾਨ ਮੁਹੰਮਦ ਫ਼ਾਤਿਹਫਤੀਹ ਨੇ [[ਜੁਮਾ]] 6 [[ਅਪਰੈਲ]] 1453 ਚ [[ਕੁਸਤੁਨਤੁਨੀਆਕੌਨਸਟੈਨਟੀਨੋਪਲ]] ਦੀਦਾ ਮੁਹਾਸਿਰਾ ਸ਼ੁਰੂ ਕੀਤਾ ਜਿਹੜਾ, ਕੁਸਤੁਨਤੁਨੀਆਕੋਸਤਨਤੀਨੀਆ ਦੀ ਫ਼ਤਿਹਫਤਿਹ, [[ਜੁਮੇਰਾਤ]] 29 [[ਮਈ]] 1453 (ਬਾਮੁਤਾਬਿਕ [[ਜੋ ਲੇਨ ਕੈਲੰਡਰ]]) ਤੱਕ ਜਾਰੀ ਰਿਹਾ। [[ਕੁਸਤੁਨਤੁਨੀਆਕੋਸਤਨਤੀਨੀਆ]] ਦਾ ਦਿਫ਼ਾ [[ਸ਼ਹਿਨਸ਼ਾਹ]] [[ਕਸਤਨਤਨੀਨਕੌਨਸਟੈਨਟੀਨ XI]] ਦੀਆਂ ਫ਼ੌਜਾਂ ਕਰ ਰਹੀਆਂ ਸਨ। ਫ਼ਤਿਹ [[ਕੁਸਤੁਨਤੁਨੀਆਕੋਸਤਨਤੀਨੀਆ]] ਦੀ ਫਤਿਹ ਨਾਲ ਇੱਕ [[ਇਕ]] [[ਹਜ਼ਾਰ]] [[ਸਾਲ]] ਤੋਂ ਵੱਧ ਚਿਰ ਤੱਕ ਕਾਇਮ ਰਹਿਣ ਆਲੀਵਾਲੀ [[ਬਾਜ਼ ਨਤੀਨੀਬੇਜ਼ਨਟਾਇਨੀ ਸਲਤਨਤ]] ਦਾ ਵੀ ਖ਼ਾਤਮਾਖਾਤਮਾ ਹੋ ਗਿਆ ਸੀ, ਜਿਹੜੀ ਪਹਿਲੇਪਹਿਲਾਂ ਹੀ ਕਈ ਨਿੱਕੀਆਂ -ਨਿੱਕੀਆਂ [[ਯੂਨਾਨੀ]] ਰਿਆਸਤਾਂ ਚੁਣਦੀ ਹੋਈ ਸੀ।
[[ਸਲਤਨਤ ਉਸਮਾਨੀਆ]] ਦੇ [[ਤਖ਼ਤ]] ਤੇ ਬੈਠਣ ਮਗਰੋਂ [[ਸੁਲਤਾਨ ਮੁਹੰਮਦ ਫ਼ਾਤਿਹਫਤੀਹ]] ਨੇ [[ਦਰਾ ਦਾਨਿਆਲ]] ਦੇ ਸਾਹਿਲ ਦੇ ਨਾਲ ਨਾਲ [[ਕਿਲ੍ਹਾ|ਕਿਲੇ]] ਉਸਾਰ ਕੇ [[ਕੁਸਤੁਨਤੁਨੀਆਕੋਸਤਨਤੀਨੀਆ]] ਤੇ [[ਬਾਜ਼ ਨਤੀਨੀ ਸਲਤਨਤ]] ਤੇ ਦਬਾ-ਏ-ਵਧਾਣਾ ਸ਼ੁਰੂ ਕਰ ਦਿੱਤਾ। 5 [[ਅਪਰੈਲ]] 1453 ਚ ਉਸਨੇ 80,000 ਤੋਂ 2 [[ਲੱਖ]] ਦੀ [[ਫ਼ੌਜ]] ਨਾਲ [[ਕੁਸਤੁਨਤੁਨੀਆਕੋਸਤਨਤੀਨੀਆ]] ਦਾ ਮੁਹਾਸਿਰਾ ਕਰ ਲਿਆ। ਸ਼ਹਿਰ ਦੀ ਹਿਫ਼ਾਜ਼ਤ 7,000 ਸਿਪਾਹੀਆਂ ਦੀ [[ਇਕ]] ਫ਼ੌਜ ਕਰ ਰਹੀ ਸੀ ਜਿਸ ਚ 2,000 ਬਾਹਰਲੇ ਫ਼ੌਜੀ ਸਨ। [[ਕੁਸਤੁਨਤੁਨੀਆਕੋਸਤਨਤੀਨੀਆ]] ਦਾ ਮੁਹਾਸਿਰਾ [[ਸ਼ਹਿਰ]] ਦੀ [[ਫ਼ਸੀਲ]] ਤੇ [[ਸਲਤਨਤ ਉਸਮਾਨੀਆ|ਅਸਮਾਨੀਉਸਮਾਨੀ]] [[ਤੋਪਖ਼ਾਨਾ|ਤੋਪਖ਼ਾਨੇ]] ਦੀ ਭਾਰੀ ਗੋਲਾ ਬਾਰੀ ਨਾਲ਼ ਸ਼ੁਰੂ ਹੋਇਆ, ਤੇ ਬਾਕੀ ਅਸਮਾਨੀ ਫ਼ੌਜ ਨੇ ਸ਼ਹਿਰ ਦੇ ਦੁਆਲੇ [[ਬਾਜ਼ ਨਤੀਨੀ ਸਲਤਨਤ|ਬਾਜ਼ ਨਤੀਨੀ]] ਇਲਾਕਿਆਂ ਤੇ ਮਿਲ ਮਾਰ ਲਿਆ। ਸ਼ੁਰੂ ਚ [[ਸਲਤਨਤ ਉਸਮਾਨੀਆ|ਅਸਮਾਨੀਆਂ]] ਸ਼ਹਿਰ ਦੀ ਮੁਕੰਮਲ ਨਾਕਾ ਬੰਦੀ ਦੀਆਂ ਕੋਸ਼ਿਸ਼ਾਂ, [[ਬਾਜ਼ ਨਤੀਨੀ ਸਲਤਨਤ|ਬਾਜ਼ ਨਤੀਨੀਆਂ]] ਵੱਲੋਂ [[ਸ਼ਾਖ਼ ਜ਼ਰੀਨ]] ਚ ਦਾਖ਼ਲੇ ਤੋਂ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਪਾਰੋਂ ਨਾਕਾਮ ਹੋ ਗਈਆਂ, ਤੇ 4 [[ਸਾਈ]] [[ਬਹਿਰੀ ਜਹਾਜ਼]] ਖਾਣ ਪੀਣ ਤੇ ਦੂਜਿਆਂ ਜ਼ਰੂਰੀ ਸ਼ੈਵਾਂ ਲੈ ਕੇ ਸ਼ਹਿਰ ਚ ਜਾਣ ਚ ਕਾਮਯਾਬ ਹੋ ਗਏ।
[[ਬਾਜ਼ ਨਤੀਨੀ ਸਲਤਨਤ|ਬਾਜ਼ ਨਤੀਨੀਆਂ]] ਨੇ [[ਸ਼ਾਖ਼ ਜ਼ਰੀਨ]] ਦੇ ਦਾਖ਼ਲੇ ਦੇ ਥਾਂ ਤੇ [[ਕੁਸਤੁਨਤੁਨੀਆ]] ਤੋਂ ਸ਼ਮਾਲ ਚ [[ਬੁਰਜ ਗ਼ਲਤਾ]] ([[ਗਲਾਟਾ ਟਾਵਰ]]) ਤੱਕ ਲਬਮੇ ਸੰਗਲ ([[ਜ਼ੰਜ਼ੀਰ]]) ਸਮੁੰਦਰ ਚ ਬੰਨ੍ਹੇ ਹੋਏ ਸਨ, ਜਿਹਨਾਂ ਦਾ ਮਕਸਦ ਦੁਸ਼ਮਣ ਦੇ ਬਹਿਰੀ ਜਹਾਜ਼ਾਂ ਨੂੰ ਸ਼ਾਖ਼ ਜ਼ਰੀਨ ਚ ਦਾਖ਼ਲੇ ਤੋਂ ਰੋਕਣਾ ਸੀ। ਇਨ੍ਹਾਂ ਜ਼ੰਜ਼ੀਰਾਂ ਦੀ ਵਜ੍ਹਾ ਤੋਂ [[ਸੁਲਤਾਨ ਮੁਹੰਮਦ ਫ਼ਾਤਿਹ]] ਆਪਣੇ ਬਹਿਰੀ ਜਹਾਜ਼ ਸ਼ਹਿਰ ਤੱਕ ਲੈ ਜਾਣ ਤੋਂ ਕਾਸਿਰ ਸੀ, ਇਸੇ ਲਈ ਉਸਨੇ ਆਪਣੇ ਬਹਿਰੀ ਜਹਾਜ਼ ਖ਼ੁਸ਼ਕੀ ਥਾਣੀਂ [[ਲੱਕੜੀ]] ਦੇ [[ਚਰਬੀ]] ਲੱਗੇ ਤਖ਼ਤੀਆਂ ਤੇ ਧੱਕ ਕੇ [[ਸ਼ਾਖ਼ ਜ਼ਰੀਨ]] ਚ ਲੈ ਕੇ ਗਿਆ। ਬਾਜ਼ ਨਤੀਨੀਆਂ ਦਿਆਂ ਸੁਲਤਾਨ ਦੇ ਬਹਿਰੀ ਜਹਾਜ਼ਾਂ ਨੂੰ ਆਪਣੇ ਤੋਪਾਂ ਲੱਦੇ ਬਹਿਰੀ ਜਹਾਜ਼ਾਂ ਨਾਲ਼ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਿਆਂ ਤੇ ਸੁਲਤਾਨ ਦੇ ਜਹਾਜ਼ ਸ਼ਹਿਰ ਤੱਕ ਪਹੁੰਚ ਗਏ।