ਜ਼ਿਲ੍ਹਾ ਮੈਜਿਸਟਰੇਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਭਾਰਤ
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
ਇੱਕ '''ਜ਼ਿਲ੍ਹਾ ਕੁਲੈਕਟਰ''' ਨੂੰ ਅਕਸਰ ਕਲੈਕਟਰ ਵੀ ਕਿਹਾ ਜਾਂਦਾ ਹੈ ਜਿ
ਇੱਕ '''ਜ਼ਿਲ੍ਹਾ ਕੁਲੈਕਟਰ''' ਨੂੰ ਅਕਸਰ ਕਲੈਕਟਰ ਵੀ ਕਿਹਾ ਜਾਂਦਾ ਹੈ ਜਿ ਕਿ ਇੱਕ [[ਭਾਰਤੀ ਪ੍ਰਸ਼ਾਸਕੀ ਸੇਵਾ]] (ਆਈ ਏ ਐਸ) ਦਾ ਅਹੁਦਾ ਹੈ, ਜੋ ਕਿ ਭਾਰਤ ਦੇ ਕਿਸੇ ਜ਼ਿਲ੍ਹੇ ਦੇ ਮਾਲੀਆ ਇਕੱਤਰ ਕਰਨ ਅਤੇ ਪ੍ਰਬੰਧਨ ਦੇ ਇੰਚਾਰਜ ਹੁੰਦਾ ਹੈ। ਜ਼ਿਲ੍ਹਾ ਕੁਲੈਕਟਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਕਾਰਜਕਾਰੀ ਮੈਜਿਸਟਰੇਟ ਹੁੰਦਾ ਹੈ। ਇਸ ਲਈ ਇਸ ਨੂੰ ਜ਼ਿਲ੍ਹਾ ਮੈਜਿਸਟਰੇਟ ਵੀ ਕਿਹਾ ਜਾਂਦਾ ਹੈ ਅਤੇ ੲਿਹ ਇੱਕ ਡਿਵੀਜ਼ਨਲ ਕਮਿਸ਼ਨਰ ਦੀ ਨਿਗਰਾਨੀ ਹੇਠ ਦਫਤਰਦਾਰ ਵਜੋਂ ਕੰਮ ਕਰਦਾ ਹੈ।
 
==ੲਿਤਿਹਾਸ==
ਭਾਰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਬ੍ਰਿਟਿਸ਼ ਰਾਜ ਦੀ ਵਿਰਾਸਤ ਹੈ। ਜ਼ਿਲ੍ਹਾ ਕੁਲੈਕਟਰ ਭਾਰਤੀ ਸਿਵਲ ਸੇਵਾ ਦੇ ਮੈਂਬਰ ਸਨ ਅਤੇ ਜ਼ਿਲ੍ਹੇ ਵਿੱਚ ਜਨਰਲ ਪ੍ਰਸ਼ਾਸਨ ਦੀ ਨਿਗਰਾਨੀ ਕਰਦੇ ਸਨ। [[ਵਾਰਨ ਹੇਸਟਿੰਗਜ਼]] ਨੇ 1772 ਵਿਚ ਜ਼ਿਲ੍ਹਾ ਕੁਲੈਕਟਰ ਦੇ ਦਫਤਰ ਦੀ ਸ਼ੁਰੂਆਤ ਕੀਤੀ।