ਕੌਨਸਟੈਨਟੀਨੋਪਲ ਦੀ ਹਾਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ |
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ |
||
ਲਾਈਨ 10:
ਬੇਜ਼ਨਟਾਇਨੀਆਂ ਨੇ ਸ਼ਾਖ਼ ਜ਼ਰੀਨ ਦੇ ਦਾਖਲੇ ਦੇ ਥਾਂ 'ਤੇ ਕੌਨਸਟੈਨਟੀਨੋਪਲ ਤੋਂ ਸ਼ਮਾਲ 'ਚ [[ਬੁਰਜ ਗ਼ਲਤਾ]] (ਗਲਾਟਾ ਟਾਵਰ) ਤੱਕ ਲੰਮੇ ਸੰਗਲ ਸਮੁੰਦਰ 'ਚ ਬੰਨ੍ਹੇ ਹੋਏ ਸਨ, ਜਿਹਨਾਂ ਦਾ ਮਕਸਦ ਦੁਸ਼ਮਣ ਦੇ ਬਹਿਰੀ ਜਹਾਜ਼ਾਂ ਨੂੰ ਸ਼ਾਖ਼ ਜ਼ਰੀਨ ਚ ਦਾਖਲੇ ਤੋਂ ਰੋਕਣਾ ਸੀ। ਇਹਨਾਂ ਸੰਗਲਾਂ ਦੀ ਵਜ੍ਹਾ ਤੋਂ ਸੁਲਤਾਨ ਮਹਿਮਦ ਫਤੀਹ ਆਪਣੇ ਸਮੁੰਦਰੀ ਜਹਾਜਾਂ ਨੂੰ ਸ਼ਹਿਰ ਤੱਕ ਲੈ ਜਾਣ ਵਿੱਚ ਅਸਮਰੱਥ ਸੀ, ਇਸੇ ਲਈ ਉਸਨੇ ਆਪਣੇ ਸਮੁੰਦਰੀ ਜਹਾਜਾਂ ਨੂੰ ਖੁਸ਼ਕੀ ਥਾਣੀਂ ਲੱਕੜੀ ਦੇ ਚਰਬੀ ਲੱਗੇ ਤਖਤਿਆਂ 'ਤੇ ਧੱਕ ਕੇ ਸ਼ਾਖ਼ ਜ਼ਰੀਨ 'ਚ ਲੈ ਕੇ ਗਿਆ। ਬੇਜ਼ਨਟਾਇਨ ਦੇ ਸੁਲਤਾਨ ਦੀਆਂ ਸਮੁੰਦਰੀ ਜਹਾਜਾਂ ਨੂੰ ਆਪਣੇ ਤੋਪਾਂ ਲੱਦੇ ਸਮੁੰਦਰੀ ਜਹਾਜਾਂ ਨਾਲ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਨਕਾਮ ਹੋ ਗਈਆਂ ਤੇ ਸੁਲਤਾਨ ਦੇ ਜਹਾਜ ਸ਼ਹਿਰ ਤੱਕ ਪਹੁੰਚ ਗਏ।
== ਬੇਜ਼ਨਟਾਇਨ ਸਾਮਰਾਜ ==
== ਤਿਆਰੀਆਂ ==
|