ਨਿਊਕਲੀ ਫੱਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
[[Image:Nuclear fission.svg|right|thumb|ਇੱਕ ਪ੍ਰੇਰੀ ਗਈ ਨਿਊਕਲੀ ਫੱਟ ਕਿਰਿਆ। [[ਯੂਰੇਨੀਅਮ-235]] ਵੱਲੋਂ ਇੱਕ [[ਨਿਊਟਰਾਨ]] ਸਮਾ ਲਿਆ ਜਾਂਦਾ ਹੈ ਜਿਸ ਨਾਲ਼ ਉਹ ਥੋੜ੍ਹੇ ਸਮੇਂ ਵਾਸਤੇ ਭੜਕੀਲਾ ਯੂਰੇਨੀਅਮ-236 ਨਿਊਕਲੀਅਸ ਬਣ ਜਾਂਦਾ ਹੈ ਅਤੇ ਭੜਕਾਹਟ ਦੀ ਇਹ ਊਰਜਾ ਨਿਊਟਰਾਨ ਦੀ ਰਫ਼ਤਾਰੀ ਊਰਜਾ ਅਤੇ ਨਿਊਟਰਾਨਾਂ ਦੀ ਜਿਲਦਬੰਦੀ ਊਰਜਾ ਤੋਂ ਮਿਲਦੀ ਹੈ। ਫੇਰ ਇਹ ਯੂਰੇਨੀਅਮ-236 ਤੇਜ਼ ਚੱਲਦੇ ਹੌਲ਼ੇ ਤੱਤਾਂ (ਫੱਟ ਦੀਆਂ ਉਪਜਾਂ) ਵਿੱਚ ਟੁੱਟ ਜਾਂਦਾ ਹੈ ਅਤੇ ਤਿੰਨ ਅਜ਼ਾਦ ਨਿਊਟਰਾਨ ਛੱਡ ਦਿੰਦਾ ਹੈ। ਨਾਲ਼ ਹੀ ਨਾਲ਼, ਇੱਕ ਜਾਂ ਇੱਕ ਤੋਂ ਵੱਧ [[ਗਾਮਾ ਕਿਰਨ|ਗਾਮਾ ਕਿਰਨਾਂ]] (ਵਿਖਾਈਆਂ ਨਹੀਂ ਗਈਆਂ) ਵੀ ਪੈਦਾ ਹੁੰਦੀਆਂ ਹਨ।]]
 
[[ਨਿਊਕਲੀ ਭੌਤਿਕ ਵਿਗਿਆਨ]] ਅਤੇ [[ਨਿਊਕਲੀ ਰਸਾਇਣ ਵਿਗਿਆਨ]] ਵਿੱਚ '''ਨਿਊਕਲੀ ਫੱਟ''' ਇੱਕ [[ਨਿਊਕਲੀ ਕਿਰਿਆ]] ਜਾਂ [[ਕਿਰਨਮਈ ਪਤਨ]] ਦਾ ਅਮਲ ਹੁੰਦਾ ਹੈ ਜਿਸ ਵਿੱਚ ਕਿਸੇ ਪਰਮਾਣੂ ਦੀ [[ਪਰਮਾਣੂ ਨਾਭ|ਨਾਭ]] ਭਾਵ ਨਿਊਕਲੀਅਸ ਛੋਟੇ ਹਿੱਸਿਆਂ (ਹੌਲ਼ੀਆਂ [[ਪਰਮਾਣੂ ਨਾਭ|ਨਾਭਾਂ]]) ਵਿੱਚ ਟੁੱਟ ਜਾਂਦਾ ਹੈ। ਇਸ ਅਮਲ ਵਿੱਚ ਆਮ ਤੌਰ ਉੱਤੇ'ਤੇ ਅਜ਼ਾਦ [[ਨਿਊਟਰਾਨ]] ਅਤੇ [[ਫ਼ੋਟਾਨ]] ([[ਗਾਮਾ ਕਿਰਨ|ਗਾਮਾ ਕਿਰਨਾਂ]] ਦੇ ਰੂਪ ਵਿੱਚ) ਪੈਦਾ ਹੁੰਦੇ ਹਨ ਅਤੇ [[ਊਰਜਾ]] ਦੀ ਇੱਕ ਬਹੁਤ ਵੱਡੀ ਮਾਤਰਾ ਛੱਡੀ ਜਾਂਦੀ ਹੈ।
 
==ਬਾਹਰਲੇ ਜੋੜ==