"ਲਿਪੀ" ਦੇ ਰੀਵਿਜ਼ਨਾਂ ਵਿਚ ਫ਼ਰਕ

171 bytes added ,  11 ਮਹੀਨੇ ਪਹਿਲਾਂ
Whatever
ਛੋ (clean up using AWB)
(Whatever)
ਟੈਗ: Reverted ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ Emoji
ਦੱਖਣੀ ਏਸ਼ੀਆ ਵਿੱਚ ਤੀਜੀ ਸਦੀ ਬੀ.ਸੀ.ਈ. ਵਿੱਚ ਖ਼ਰੋਸ਼ਠੀ ਅਤੇ ਬ੍ਰਹਮੀ ਲਿਪੀਆਂ ਹੋਂਦ ਵਿੱਚ ਆਈਆਂ।<ref name="as2">{{cite web | url=http://www.ancientscripts.com/sa_ws.html | title=South Asian Writing Systems | publisher=AncientScripts.com | accessdate=ਅਗਸਤ 26, 2012}}</ref> [[ਭਾਰਤ]] ਵਿੱਚ ਪੰਜ ਕੁ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦ ਹੈ। ਬ੍ਰਹਮੀ ਲਿਪੀ ਵਿੱਚ ਸੈਂਕੜੇ ਸ਼ਿਲਾਲੇਖ ਮਿਲ਼ੇ ਹਨ, ਜੋ ਤਕਰੀਬਨ ਢਾਈ ਹਜ਼ਾਰ ਸਾਲ ਪੁਰਾਣੇ ਹਨ। ਹੜੱਪਾ ’ਤੇ ਮੋਹਿੰਜੋਦੜੋ ਦੀਆਂ ਥੇਹਾਂ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਚਿਤਰਾਂ ਦੇ ਰੂਪ ’ਚ ਸਿੰਧੂ ਲਿਪੀ ਦੇ ਨਮੂਨੇ ਮਿਲ਼ੇ ਹਨ, ਜੋ ਕਿ ਹਾਲੇ ਤੀਕ ਪੂਰੀ ਤਰ੍ਹਾਂ ਪੜ੍ਹੇ ਨਹੀਂ ਜਾ ਸਕੇ। ਤੀਜੀ ਸਦੀ ਪੂਰਵ-ਈਸਵੀ ਵਿੱਚ ਸਮਰਾਟ ਅਸ਼ੋਕ ਦੁਆਰਾ ਬ੍ਰਹਮੀ ਅਤੇ ਖ਼ਰੋਸ਼ਠੀ ਲਿਪੀਆਂ ਵਿੱਚ ਆਪਣੇ ਸ਼ਿਲਾਲੇਖ ਲਿਖਵਾਏ ਗਏ। ਬ੍ਰਹਮੀ ਲਿਪੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ, ਜੋ ਕਿ [[ਗੁਰਮੁਖੀ]] ਵਾਂਗ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਹੈ, ਜਦਕਿ ਖ਼ਰੋਸ਼ਠੀ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ। ਖ਼ਰੋਸ਼ਠੀ ਲਿਪੀ ਤੀਜੀ ਸਦੀ ਈਸਵੀ ਵਿੱਚ ਖ਼ਤਮ ਹੋ ਗਈ, ਪਰ ਬ੍ਰਹਮੀ ਵਿਕਾਸ ਕਰਦੀ ਰਹੀ।<ref name=as2/>
 
== ਮੌਜੂਦਾ ਭਾਰਤੀ ਲਿਪੀਆਂ this is so useful answer for us 😊😊😊😊😊😊😊😊😊🖼️🖼️🖼️🖼️🌝🌝🌟🌟🌟🌟🌟 ==
 
ਬ੍ਰਹਮੀ ਲਿਪੀ ਤੋਂ ਉੱਤਰੀ ਸ਼ੈਲੀ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ।<ref name=as2/> ਉੱਤਰੀ ਸ਼ੈਲੀ ਤੋਂ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ [[ਗੁਰਮੁਖੀ]] ਦੀ ਪੈਦਾਇਸ਼ ਹੋਈ। ਇਸ ਤਰ੍ਹਾਂ ਬ੍ਰਹਮੀ ਤੋਂ ਵੱਖ-ਵੱਖ ਪੜਾ ਪਾਰ ਕਰ ਕੇ ਭਾਰਤ ਦੀਆਂ ਮੌਜੂਦਾ ਲਿਪੀਆਂ- ਦੇਵਨਗਰੀ, ਬੰਗਲਾ, ਕੈਥੀ, [[ਗੁਰਮੁਖੀ]], ਮੋੜੀ, ਗੁਜਰਾਤੀ, ਤੈਲਗੂ ਅਤੇ ਕੰਨੜ ਆਦਿ ਦਾ ਜਨਮ ਹੋਇਆ।<ref name=as2/> [[ਪੰਜਾਬ]] ਵਿੱਚ ਸ਼ਾਰਦਾ ਅਤੇ ਗੁਰਮੁਖੀ ਤੋਂ ਬਿਨਾਂ ਟਾਕਰੀ, ਲੰਡੇ, ਭੱਟ ਅੱਛਰੀ, ਸਰਾਫ਼ੀ, ਅਰਧ-ਨਾਗਰੀ, ਸਿੱਧ-ਮਾਤ੍ਰਿਕਾ ਆਦਿ ਲਿਪੀਆਂ ਦਾ ਵਿਕਾਸ ਹੋਇਆ ਪਰ ਇਹਨਾਂ ਵਿਚੋਂ ਹੁਣ ਪੰਜਾਬ ਵਿੱਚ ਸਿਰਫ਼ [[ਗੁਰਮੁਖੀ]] ਹੀ ਬਚੀ ਹੈ, ਜੋ ਬਹੁਤ ਹਰਮਨ-ਪਿਆਰੀ ਬਣ ਚੁੱਕੀ ਐ ਇਸਨੂੰ ਸਰਕਾਰੀ ਦਰਜਾ ਵੀ ਹਾਸਲ ਐ ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਲਿਖਣ ਲਈ ਰਾਖਵੀਂ ਲਿਪੀ ਵੀ ਇਹੀ ਹੈ।ਹੈੈplease don't play games while you studying pp
 
== ਬਰੇਲ ਲਿਪੀ ==
ਗੁਮਨਾਮ ਵਰਤੋਂਕਾਰ