ਮੇਰਾ ਦਾਗ਼ਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
| followed_by =
}}
'''''ਮੇਰਾ ਦਾਗਿਸਤਾਨ''''' ([[ਰੂਸੀ ਭਾਸ਼ਾ|ਰੂਸੀ]]:Мой Дагестан) [[ਰਸੂਲ ਹਮਜ਼ਾਤੋਵ]] ਦੀ ਰੂਸੀ ਦੀ ਉਪਭਾਸ਼ਾ [[ਅਵਾਰ ਬੋਲੀ]] ਵਿੱਚ ਲਿਖੀ ਹੋਈ ਪੁਸਤਕ ਹੈ। ਡਾ. [[ਗੁਰਬਖ਼ਸ਼ ਸਿੰਘ ਫਰੈਂਕ]] ਦੁਆਰਾ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਰਸੂਲ ਹਮਜ਼ਾਤੋਵ ਨੂੰ [[ਪੰਜਾਬੀ ਭਾਸ਼ਾ|ਪੰਜਾਬੀ]] ਭਾਸ਼ਾ ਵਿੱਚ ਮਹਾਨ [[ਲੇਖਕ]] ਵਜੋਂ ਸਥਾਪਤ ਕਰ ਦਿੱਤਾ ਹੈ।ਕਿਤਾਬ ਕਿਸੇ ਵੀ ਵਿਸ਼ੇਸ਼ ਵਿਧਾ ਨਾਲ ਸਬੰਧਤ ਨਹੀਂ ਹੈ, ਲੇਕਿਨ ਕਵਿਤਾ, ਗਦ ਅਤੇ ਆਲੋਚਨਾ ਦੀ ਇੱਕ ਅਨੋਖੀ ਰਚਨਾ ਹੈ। <ref>{{cite web | url=http://www.encyclopedia.com/doc/1G2-2506300070.html | title=Encyclopedia | accessdate=24 September 2014}}</ref><ref name="gamzatov.ru">{{cite web | url=http://www.gamzatov.ru/mydageng.htm | title=Gamzatov.ru | accessdate=24 September 2014}}</ref> ਇਸ ਕਿਤਾਬ ਨੂੰ [[ਵਲਾਦੀਮੀਰ ਸੋਲਿਊਖਿਨ]] ਨੇ [[1967]] ਵਿੱਚ [[ਰੂਸੀ ਭਾਸ਼ਾ|ਰੂਸੀ]] ਵਿੱਚ [[ਅਨੁਵਾਦ]] ਕੀਤਾ ਸੀ।<ref name="gamzatov.ru"/>
 
== ਕਿਤਾਬ ਬਾਰੇ ==
ਇਸ ਕਿਤਾਬ ਵਿੱਚ ਰਸੂਲ ਹਮਜਾਤੋਵ ਨੇ ਦਾਗਿਸਤਾਨ ਦੇ ਸਭਿਆਚਾਰ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਉਸ ਨੇ ਮਾਂ ਬੋਲੀ ਦੀ ਮਹਤਤਾ ਨੂੰ ਬਰੀਕੀ ਨਾਲ ਬਿਆਨ ਕੀਤਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਮਾਂ ਬੋਲੀ ਨੂੰ ਭੁੱਲਣਾ ਇੱਕ ਬਦਅਸੀਸ ਦੇ ਹੈ। ਉਹ ਲਿਖਦਾ ਹੈ ਕਿ ਦਾਗਿਸਤਾਨ ਦੇ ਲੋਕ ਬਦਦੁਆਵਾਂ ਵੀ ਮਾਂ ਬੋਲੀ ਨਾਲ ਸੰਬੰਧਿਤ ਦਿੰਦੇ ਹਨ। ਇਸ ਕਿਤਾਬ ਵਿੱਚ ਰਸੂਲ ਦਾਗਿਸਤਾਨ ਦੇ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਲ ਨਾਲ ਲੇਖਕਾਂ, ਸਾਹਿਤਕਾਰਾਂ ਨੂੰ ਸਾਹਿਤ ਰਚਨਾ ਦੇ ਸਹੀ ਢੰਗਾਂ ਨੂੰ ਸਮਝਾਉਣ ਦਾ ਵੀ ਯਤਨ ਕਰਦਾ ਹੈ। ਇਸ ਪੁਸਤਕ ਵਿੱਚ ਉਹ ਉੱਥੋਂ ਦੀਆਂ ਔਰਤਾਂ, ਬੱਚਿਆਂ, ਖਾਣ ਪੀਣ, ਪਹਿਰਾਵਾ, ਰਹਿਣ ਸਹਿਣ, ਰਸਮੋ-ਰਿਵਾਜ਼ ਆਦਿ ਬਾਰੇ ਜਾਣਕਾਰੀ ਦਿੰਦਾ ਹੈ।
 
==ਸ਼ੈਲੀ ਦਾ ਨਮੂਨਾ==