ਬੁਰਜ ਖ਼ਲੀਫ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 34:
 
'''ਬੁਰਜ ਖ਼ਲੀਫ਼ਾ''' ({{lang-ar|برج خليفة}}), ਜਿਹਨੂੰ ਉਦਘਾਟਨ ਤੋਂ ਪਹਿਲਾਂ '''ਬੁਰਜ ਦੁਬਈ''' ਆਖਿਆ ਜਾਂਦਾ ਸੀ, [[ਦੁਬਈ]], [[ਸੰਯੁਕਤ ਅਰਬ ਇਮਰਾਤ]] ਵਿੱਚ ਇੱਕ ਅਕਾਸ਼-ਛੂੰਹਦੀ ਇਮਾਰਤ ਹੈ ਅਤੇ 829.8 ਮੀਟਰ (2,722 ਫੁੱਟ) ਦੀ ਉੱਚਾਈ ਨਾਲ਼ ਦੁਨੀਆ ਵਿਚਲਾ ਸਭ ਤੋਂ ਉੱਚਾ ਮਨੁੱਖ-ਨਿਰਮਤ ਢਾਂਚਾ ਹੈ।<ref name="CTBUHdb" /><ref name="DubaiOneInauguration">{{cite news|url=http://online.wsj.com/article/SB10001424052748703580904574638111667658806.html|title=World's Tallest Skyscraper Opens in Dubai |last=Bianchi|first= Stefania|author2=Andrew Critchlow|date=4 January 2010|publisher=The Wall Street Journal|publisher=Dow Jones & Company, Inc|accessdate=4 January 2010}}</ref>
 
== ਨਿਰਮਾਣ ਕਾਰਜ ==
ਬੁਰਜ਼ ਖਲੀਫ਼ਾ ਦੀ ਉਸਾਰੀ ਦਾ ਕੰਮ 2004 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸ ਦੇ ਨਿਰਮਾਣ ਦਾ ਕੰਮ 1 ਅਕਤੂਬਰ 2009 ਵਿੱਚ ਪੂਰਾ ਹੋਇਆ। ਇਸ ਇਮਾਰਤ ਨੂੰ ਅਧਿਕਾਰਤ ਤੌਰ 'ਤੇ 4 ਜਨਵਰੀ 2010 ਨੂੰ ਖੋਲਿਆ ਗਿਆ ਅਤੇ ਇਹ 2 ਕਿਲੋਮੀਟਰ (490 ਏਕੜ) ਵਿੱਚ ਡਾਉਨਟਾਉਨ ਦੁਬਈ ਦੇ ਵਿਕਾਸ ਦਾ ਹਿੱਸਾ ਹੈ'।
 
==ਹਵਾਲੇ==