ਮਨੀਸ਼ਾ ਗੁਲਾਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਮਨੀਸ਼ਾ ਗੁਲਾਟੀ ਪੰਜਾਬ ਦੀ ਔਰਤ ਕਮਿਸ਼ਨ ਦੀ ਚੇਅਰਪਰਸਨ ਹੈ। ਇਸ ਦੀ ਉਮਰ ਤਕਰੀਬਨ 38 ਸਾਲ ਦੀ ਹੈ।<ref>{{Cite web|url=https://arealnews.com/manisha-gulati-biography/|title=Manisha Gulati}}</ref> == ਜੀਵਨ == ਮਨੀਸ਼ਾ ਗੁਲਾਟੀ ਦੀਆਂ ਪੰਜ ਭੈਣਾਂ ਸਨ। ਇਨ੍ਹਾਂ ਦਾ ਵਿਆਹ 20..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:31, 15 ਜੁਲਾਈ 2021 ਦਾ ਦੁਹਰਾਅ

ਮਨੀਸ਼ਾ ਗੁਲਾਟੀ ਪੰਜਾਬ ਦੀ ਔਰਤ ਕਮਿਸ਼ਨ ਦੀ ਚੇਅਰਪਰਸਨ ਹੈ। ਇਸ ਦੀ ਉਮਰ ਤਕਰੀਬਨ 38 ਸਾਲ ਦੀ ਹੈ।[1]

ਜੀਵਨ

ਮਨੀਸ਼ਾ ਗੁਲਾਟੀ ਦੀਆਂ ਪੰਜ ਭੈਣਾਂ ਸਨ। ਇਨ੍ਹਾਂ ਦਾ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ। ਇਨ੍ਹਾਂ ਦੇ ਦੋ ਲੜਕੇ ਹਨ।[2]

ਸਿੱਖਿਆ

ਮਨੀਸ਼ਾ ਗੁਲਾਟੀ ਦਾ ਜਦੋਂ ਵਿਆਹ ਹੋਇਆ ਤਾਂ ਇਨ੍ਹਾਂ ਨੇ ਸਿਰਫ਼ ਬਾਰਵੀਂ ਤੱਕ ਦੀ ਪੜ੍ਹਾਈ ਕੀਤੀ ਸੀ। ਵਿਆਹ ਤੋਂ ਬਾਅਦ ਇਸ ਨੇ ਬੀ.ਏ. ਅਤੇ ਐਮ.ਏ ਦੀ ਪੜ੍ਹਾਈ ਕੀਤੀ ਅਤੇ ਨੌਕਰੀ ਲੈਣ ਦੇ ਆਪਣੇ ਸੁਪਨੇ ਨੂੰ ਪੂਰਾ ਕੀਤਾ।[3]

ਹਵਾਲੇ

  1. "Manisha Gulati".
  2. "Rozana Spokesman".
  3. "Rozana Spokesman".