ਗੁੱਗਾ ਨੌਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋNo edit summary
ਲਾਈਨ 1:
{{ਬੇ-ਹਵਾਲਾ}}
'''ਗੁੱਗਾ ਨੋਮੀ''' ਗੁੱਗੇ ਪੀਰ ਦਾ ਵੱਡਾ ਤਿਉਹਾਰ ਹੈ। ਗੁੱਗਾ ਰਾਜਿਸਥਾਨਰਾਜਸਥਾਨ ਦਾ ਚੌਹਾਨ ਯੋਧਾ ਸੀ। ਉਸ ਨਾਲ ਅਨੇਕਾਂ ਗਾਥਾਂਗਾਥਾਵਾਂ ਜੁੜੀਆਂ ਹੋਈਆਂ ਹਨ। ਗੁੱਗੇ ਨੇ ਲੜਾਈ ਵਿੱਚ ਆਪਣੀ ਮਾਸੀ ਦੇ ਪੁੱਤਰ ਮਾਰ ਦਿੱਤੇ, ਜਿਨਾਂ ਨੇ ਗੁੱਗੇ ਦੀ ਮੰਗ ਨੂੰ ਜਬਰੀ ਵਿਆਹ ਲਿਆ ਸੀ। ਗੁੱਗੇ ਵਲੋਂ ਮਾਸੀ ਦੇ ਪੁੱਤ ਮਾਰ ਕੇ ਉਸਦੀਉਸ ਦੀ ਮਾਂ ਆਪਣੀ ਭੈਣ ਦੇ ਪੁੱਤਰ ਦੇ ਮਾਰੇ ਜਾਣ ਤੇ ਗੁੱਸੇ ਹੋ ਗਈ। ਅਗੋਂ ਗੁੱਗੇ ਨੇ ਗੁੱਸੇ ਵਿੱਚ ਆ ਕੇ ਧਰਤੀ ਵਿੱਚ ਸਮਾਧੀ ਲੈ ਲਈ। ਇਸ ਲਈ ਗੁੱਗੇ ਨੂੰ ਧਰਤੀ ਅੰਦਰ ਰਹਿਣ ਵਾਲੇ ਜੀਵਾਂ ਦਾ ਰਾਜ ਮੰਨਿਆ ਜਾਂਦਾ ਹੈ।<br />
ਗੁੱਗਾ ਨੋਮੀ ਵਾਲੇ ਦਿਨ ਸੇਵੀਆ ਜਰੂਰ ਰਿੰਨੀਆਂ ਜਾਂਦੀਆਂ ਹਨ। ਇਹ ਸੇਵੀਆਂ ਕਈ ਘਰਾਂ ਵਿੱਚ ਪਹਿਲਾਂ ਹੱਥਾ ਨਾਲ ਤੇ ਹੁਣ ਮ੍ਹੀਨਾਂ ਨਾਲ ਵੀ ਇੱਕ ਟਹੂਏ ਜਿਹੇ ਨਾਲ ਪੇਚ ਦਾ ਦਬਾ ਪਾ ਕੇ ਗੁੰਨਿਆ ਆਟਾ ਹੇਠਾਂ ਗਲੀਆਂ ਵਿਚੋਂ ਤਾਰਾਂ ਬਣਾ ਕੇ ਕਢਿਆ ਜਾਂਦਾ ਹੈ। ਉਹ ਲਟਕਾਏ ਗੁੱਛੇ ਨੂੰ ਜੁਗਤੀ ਨਾਲ ਤੋੜ ਕੇ ਢੀਂਗਰੀਆਂ ਉੱਤੇ ਪੁੱਠੇ ਹੱਥ ਨਾਲ ਖਿਡਾਉਣ ਵਾਲੀ ਜੁਗਤ ਨਾਲ ਸੁੱਟਾ ਦਿੰਦੀਆਂ ਉਸ ਤੋਂ ਪਹਿਲਾਂ ਸੇਵੀਆਂ ਪਹਿਲਾਂ ਹੱਥਾ ਨਾਲ ਖਾਸ ਮੇਹਨਤ ਕਰਕੇ ਧੋਤੀ ਕਣਕ ਦੇ ਮਹੀਨ ਪੱਕੇ ਆਟੇ ਨੂੰ ਵਿਸ਼ੇਸ਼ ਢੰਗ ਨਾਲ ਗੁੰਨ ਕੇ ਸਵਾਣੀਆਂ, ਦੁੱਧ ਰਿੜਕਣ ਵਾਲੀ ਬੰਦੀ ਚਾਟੀ ਜਾਂ ਥੰਦੇ-ਹੋਏ ਤੋਲੋਂ ਮੂਧੇ ਮਾਰ ਕੇ ਉਹਨਾਂ ਉੱਤੇ ਹਥੇਲੀਆਂ ਦੇ ਜੋਰ ਨਾਲ ਵੱਟਿਆ ਕਰਦੀਆਂ। ਉਹੋ ਸੇਵੀਆਂ ਕਰੀਰੇ ਦੀ ਢਿੰਗਰੀ ਉੱਤੇ ਸੁਕਾਈਆ ਜਾਂਦੀਆਂ। ਕਰੀਰ ਮੋੜੀ ਦੀ ਮਾਨਤਾ ਇਸ ਲਈ ਸੀ ਕਿ ਉਹ ਤਿਖੀਆਂ ਸੂਲਾਂ ਤੋਂ ਬਿਨ੍ਹਾਂ ਹੁੰਦੀ ਸੀ। ਸੂਲਾਂ ਦਾ ਟੁੱਟ ਕੇ ਸੇਵੀਆਂ ਵਿੱਚ ਰਲ ਜਾਣ ਦਾ ਉਥਲ-ਪੁੱਥਲ ਕਰਨ ਸਮੇਂ ਸਵਾਣੀਆਂ ਦੇ ਹੱਥਾ ਵਿੱਚ ਲੱਗਣ ਦੇ ਬਚਾਉ ਵੀ ਹੁੰਦਾ ਸੀ। ਸੇਵੀਆਂ ਵਿੱਚ ਰਲ ਜਾਣ ਵਾਲੇ ਕੰਡਿਆਂ ਤੋਂ ਬਚਾਉ ਭੀ ਹੋ ਜਾਂਦਾ ਸੀ। ਹੱਥੀ ਵੱਟੀਆਂ ਸੇਵੀਆਂ ਦੇ ਮੋਟੇ-ਮੋਟੇ ਗੰਡ ਗੰਡੋਏ ਜਿਹੇ ਸੱਪਾਂ ਦੇ ਬੱਚਿਆਂ ਦੀ ਸ਼ਕਲ ਵਾਲੀਆਂ ਹੋਣ ਤੋਂ ਸ਼ਾਇਦ ਗੁੱਗਾ ਪੀਰ ਆਪਣੀ ਉਮਤ ਵਧੀ ਦੇਖ ਕੇ ਖੁੱਸ਼ ਹੁੰਦਾ ਹੋਵੇਗਾ।