ਪ੍ਰੰਜੋਏ ਗੂਹਾ ਠਾਕੁਰਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ ਫਰਮਾ
 
ਲਾਈਨ 1:
{{Infobox person
''' ਪ੍ਰੰਜੋਏ ਗੂਹਾ ਠਾਕੁਰਤਾ''' (ਜਨਮ 5 ਅਕਤੂਬਰ 1955) ਇੱਕ ਭਾਰਤੀ ਪੱਤਰਕਾਰ, ਸਿਆਸੀ ਟਿੱਪਣੀਕਾਰ, ਲੇਖਕ ਅਤੇ ਇੱਕ ਦਸਤਾਵੇਜ਼ੀ ਫਿਲਮ ਮੇਕਰ ਹੈ। ਉਨ੍ਹਾਂ ਦੇ ਕੰਮ ਛਪਾਈ, ਰੇਡੀਓ, ਟੈਲੀਵਿਜ਼ਨ ਅਤੇ ਡਾਕੂਮੈਂਟਰੀਆਂ ਵਿੱਚ ਸਾਹਮਣੇ ਆਏ ਹਨ। <ref>{{cite web|url=http://jaipurliteraturefestival.org/paranjoy-thakurta/|title=Paranjoy Thakurta|date=4 January 2014|publisher=''[[Jaipur Literature Festival]]''|accessdate=12 June 2014}}</ref> ਉਹ [[ਜਵਾਹਰ ਲਾਲ ਨਹਿਰੂ ਯੂਨੀਵਰਸਿਟੀ]], ਏਸ਼ੀਅਨ ਕਾਲਜ ਆਫ ਜਰਨਲਿਜ਼ਮ ਅਤੇ [[ਜਾਮੀਆ ਮਿਲੀਆ ਇਸਲਾਮੀਆ]] ਵਰਗੀਆਂ ਕੁਝ ਪ੍ਰਮੁੱਖ ਸੰਸਥਾਵਾਂ ਵਿੱਚ ਇੱਕ ਨਿਯਮਤ ਗੈਸਟ ਲੈਕਚਰਾਰ ਵੀ ਹੈ। ਪ੍ਰੰਜੋਏ ਨੂੰ ਜਨਵਰੀ 2016 'ਚ ''ਇਕਨੌਮਿਕ ਐਂਡ ਪੋਲੀਟੀਕਲ ਵੀਕਲੀ'' ਦਾ ਸੰਪਾਦਕ ਨਿਯੁਕਤ ਕੀਤਾ ਗਿਆ ਸੀ। ਉਸਨੇ ਸੀ. ਰਾਮਨੋਹਰ ਰੈਡੀ ਦੀ ਜਗ੍ਹਾ ਲਈ, ਜਿਸ ਨੇ 2004 ਤੋਂ ਇੱਕ ਵੱਕਾਰੀ ਜਰਨਲ ਦੀ ਅਗਵਾਈ ਕੀਤੀ ਸੀ। ਪ੍ਰੰਜੋਏ ਨੇ 18 ਜੁਲਾਈ 2017 ਨੂੰ ਇਕਨੌਮਿਕ ਐਂਡ ਪੋਲੀਟੀਕਲ ਵੀਕਲੀ ਦੇ ਸੰਪਾਦਕ ਪਦ ਤੋਂ ਟਰੱਸਟ ਦੇ ਬੋਰਡ ਨਾਲ ਮਤਭੇਦਾਂ ਕਰਨ ਅਸਤੀਫ਼ਾ ਦੇ ਦਿੱਤਾ।<ref>https://scroll.in/latest/844275/paranjoy-guha-thakurta-quits-as-editor-of-economic-and-political-weekly-over-differences-with-board</ref>
| name =ਪ੍ਰੰਜੋਏ ਗੂਹਾ ਠਾਕੁਰਤਾ
| image = Paranjoy Guha Thakurta.jpg
|caption = ਪ੍ਰੰਜੋਏ ਗੂਹਾ ਠਾਕੁਰਤਾ - ਜੂਨ 2016
| birth_date = {{Birth date and age|1955|10|5|df=yes}}
| birth_place = [[ਕੋਲਕਾਤਾ, ਪੱਛਮੀ ਬੰਗਾਲ]], [[ਭਾਰਤ]]
| occupation = [[ਪੱਤਰਕਾਰ]], ਲੇਖਕ
| notable_works = ''[[ਗੈਸ ਵਾਰਜ਼]]
| website = {{URL|paranjoy.in}}
}}
''' ਪ੍ਰੰਜੋਏ ਗੂਹਾ ਠਾਕੁਰਤਾ''' (ਜਨਮ 5 ਅਕਤੂਬਰ 1955) ਇੱਕ ਭਾਰਤੀ ਪੱਤਰਕਾਰ, ਸਿਆਸੀ ਟਿੱਪਣੀਕਾਰ, ਲੇਖਕ ਅਤੇ ਇੱਕ ਦਸਤਾਵੇਜ਼ੀ ਫਿਲਮ ਮੇਕਰ ਹੈ। ਉਨ੍ਹਾਂ ਦੇ ਕੰਮ ਛਪਾਈ, ਰੇਡੀਓ, ਟੈਲੀਵਿਜ਼ਨ ਅਤੇ ਡਾਕੂਮੈਂਟਰੀਆਂ ਵਿੱਚ ਸਾਹਮਣੇ ਆਏ ਹਨ। <ref>{{cite web|url=http://jaipurliteraturefestival.org/paranjoy-thakurta/|title=Paranjoy Thakurta|date=4 January 2014|publisher=''[[Jaipur Literature Festival]]''|accessdate=12 June 2014}}</ref> ਉਹ [[ਜਵਾਹਰ ਲਾਲ ਨਹਿਰੂ ਯੂਨੀਵਰਸਿਟੀ]], ਏਸ਼ੀਅਨ ਕਾਲਜ ਆਫ ਜਰਨਲਿਜ਼ਮ ਅਤੇ [[ਜਾਮੀਆ ਮਿਲੀਆ ਇਸਲਾਮੀਆ]] ਵਰਗੀਆਂ ਕੁਝ ਪ੍ਰਮੁੱਖ ਸੰਸਥਾਵਾਂ ਵਿੱਚ ਇੱਕ ਨਿਯਮਤ ਗੈਸਟ ਲੈਕਚਰਾਰ ਵੀ ਹੈ। ਪ੍ਰੰਜੋਏ ਨੂੰ ਜਨਵਰੀ 2016 'ਚ ''ਇਕਨੌਮਿਕ ਐਂਡ ਪੋਲੀਟੀਕਲ ਵੀਕਲੀ'' ਦਾ ਸੰਪਾਦਕ ਨਿਯੁਕਤ ਕੀਤਾ ਗਿਆ ਸੀ। ਉਸਨੇ ਸੀ. ਰਾਮਨੋਹਰ ਰੈਡੀ ਦੀ ਜਗ੍ਹਾ ਲਈ, ਜਿਸ ਨੇ 2004 ਤੋਂ ਇੱਕ ਵੱਕਾਰੀ ਜਰਨਲ ਦੀ ਅਗਵਾਈ ਕੀਤੀ ਸੀ। ਪ੍ਰੰਜੋਏ ਨੇ 18 ਜੁਲਾਈ 2017 ਨੂੰ ਇਕਨੌਮਿਕ ਐਂਡ ਪੋਲੀਟੀਕਲ ਵੀਕਲੀ ਦੇ ਸੰਪਾਦਕ ਪਦ ਤੋਂ ਟਰੱਸਟ ਦੇ ਬੋਰਡ ਨਾਲ ਮਤਭੇਦਾਂ ਕਰਨ ਅਸਤੀਫ਼ਾ ਦੇ ਦਿੱਤਾ।<ref>https://scroll.in/latest/844275/paranjoy-guha-thakurta-quits-as-editor-of-economic-and-political-weekly-over-differences-with-board</ref>
 
ਪ੍ਰਣਜੈ ਨੇ ਅਡਾਣੀ ਸਮੂਹ ਬਾਰੇ ਇੱਕ ਲੇਖ ਲਿਖਿਆ<ref>https://web.archive.org/web/20170712165050/http://www.epw.in/journal/2017/24/web-exclusives/modi-governments-%E2%82%B9500-crore-bonanza-adani-group-company.html</ref><ref>https://thewire.in/149156/modi-government-adani-group/</ref> , ਜਿਸ ਤੋਂ ਬਾਅਦ ਅਡਾਣੀ ਪਾਵਰ ਨੇ ਇਕਨੌਮਿਕ ਐਂਡ ਪੋਲੀਟੀਕਲ ਵੀਕਲੀ ਨੂੰ ਕਾਨੂੰਨੀ ਨੋਟਿਸ ਭੇਜਿਆ। ਈ.ਪੀ.ਵੀ. ਨੇ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟ ਘਰਾਣੇ ਨਾਲ ਮਹਿੰਗੇ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਡਰਦੇ ਹੋਏ ਲੇਖ ਨੂੰ ਹਟਾਉਣ ਦਾ ਫੈਸਲਾ ਕੀਤਾ। ਇਹੀ ਗੱਲ ਪ੍ਰੰਜੋਏ ਗੂਕੁਰਤਾ ਦੇ ਅਸਤੀਫੇ ਦੀ ਤੂਲ ਬਣੀ।<ref>https://thewire.in/159090/adani-group-slapps-epw-editor-job/</ref>