ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
 
ਲਾਈਨ 7:
ਮੈਂ ਬਲਜੀਤ ਸਿੰਘ ( ਪ੍ਰੋ) ਜ਼ਿਲਾ ਬਠਿੰਡਾ ਦੇ ਨਾਲ ਸਬੰਧਿਤ ਹਾਂ। ਇਤਿਹਾਸ ਵਿਭਾਗ ਐਮ. ਫਿਲ ਦਾ ਵਿਦਿਆਰਥੀ ਹੋਣ ਨਾਤੇ ਮੈਂ ਆਪਣੇ ਲੇਖ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ ਹਾਂ, ਵਿਕਿਪੀਡਿਆ ਨੂੰ ਗਿਆਨ ਦਾ ਸਾਗਰ ਮੰਨਦੇ ਹੋਏ ਮੈਂ ਤੱਥਾਂ ਦੇ ਅਧਾਰ ਆਪਣੇ ਲੇਖ ਇਸ ਵਿੱਚ ਸ਼ਾਮਲ ਕਰਦਾ ਰਹਾਂਗਾ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਵਿਕਿਪੀਡਿਆ ਦੀਆਂ ਸ਼ਰਤਾਂ ਦੇ ਦਾਇਰੇ ਵਿੱਚ ਰਹਾਂਗਾ।
ਬਲਜੀਤ ਸਿੰਘ [[ਵਰਤੋਂਕਾਰ:Pro.Baljit singh|Pro.Baljit singh]] ([[ਵਰਤੋਂਕਾਰ ਗੱਲ-ਬਾਤ:Pro.Baljit singh|ਗੱਲ-ਬਾਤ]]) 09:40, 19 ਜੁਲਾਈ 2021 (UTC)
==ਸਵਾਗਤ==
ਤੁਹਾਡਾ ਵਿਕੀਪੀਡੀਆ ਤੇ ਸਵਾਗਤ ਹੈ। ਤੁਸੀਂ ਵੱਖ-ਵੱਖ ਲੇਖਾਂ ਤੇ ਸੋਧ ਕਰਕੇ ਕੰਮ ਕਰ ਸਕਦੇ ਹੋ। ਜੇ ਕੁਝ ਦਿੱਕਤ ਆਵੇ ਤਾਂ ਮਦਦ ਲਿਖ ਕੇ ਆਪਣੀ ਸਮੱਸਿਆ ਦੱਸ ਸਕਦੇ ਹੋ। [[ਵਰਤੋਂਕਾਰ:Mulkh Singh|Mulkh Singh]] ([[ਵਰਤੋਂਕਾਰ ਗੱਲ-ਬਾਤ:Mulkh Singh|ਗੱਲ-ਬਾਤ]]) 15:26, 19 ਜੁਲਾਈ 2021 (UTC)