ਪਚਰੰਗਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox settlement | name = ਪਚਰੰਗਾ | native_name = | native_name_lang = | other_name = | nickname = | settlement_type = ਪਿੰਡ | image_skyline = | image_alt = | image_caption = | pushpin_map = India Punjab | pushpin_label_position = | pushpin_map_alt = | pushpin_map_caption = ਪੰਜਾਬ, ਭਾਰਤ ਵਿੱਚ ਸਥਿਤੀ | latd = 31 | latm = 30 | lats = 51 | latNS = N | longd = 75 | longm = 38 | longs =03..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

10:47, 21 ਜੁਲਾਈ 2021 ਦਾ ਦੁਹਰਾਅ

ਪਚਰੰਗਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਭੋਗਪੁਰ ਦਾ ਇੱਕ ਪਿੰਡ ਹੈ। ਇਹ ਪਿੰਡ ਭੋਗਪੁਰ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਭੋਗਪੁਰ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਪਿੰਡ ਵਿਧਾਨ ਸਭਾ ਹਲਕਾ ਕਰਤਾਪੁਰ ਦਾ ਪਿੰਡ ਹੈ। ਇਸ ਦੇ ਗੁਆਂਡੀ ਪਿੰਡ ਭੋਗਪੁਰ, ਘੋਰੇਵਾਹੀ, ਜਮਾਲਪੁਰ, ਕੁਰਾਲਾ ਹਨ। ਇਹ ਪਿੰਡ 1953 ਸੰਨ ਤੋਂ ਮਾਡਲ ਗ੍ਰਾਮ ਯੋਜਨਾ ਅਧੀਨ ਹੈ ਇਥੇਂ ਦੇ ਸਰਕਾਰੀ ਉੱਚ ਕੋਟੀ ਦੇ ਮਾਹਰਾਂ ਨੇ ਪਿੰਡ ਦਾ ਨਕਸ਼ਾ ਤਿਆਰ ਕੀਤਾ ਜੋ ਅੱਜ ਵੀ ਖਿੱਚ ਦਾ ਕੇਂਦਰ ਹੈ।

ਪਚਰੰਗਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਭੋਗਪੁਰ
ਖੇਤਰ
 • ਕੁੱਲ2.36 km2 (0.91 sq mi)
ਉੱਚਾਈ
185 m (607 ft)
ਆਬਾਦੀ
 (2011)
 • ਕੁੱਲ1,162
 • ਘਣਤਾ490/km2 (1,300/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਸਿਖਿਅਕ ਖੇਤਰ

ਪਿੰਡ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਹਨ ਜੋ ਬੱਚਿਆਂ ਦਾ ਸਰਬ ਪੱਖੀ ਵਿਕਾਰ ਕਰ ਰਹੇ ਹਨ। ਇਥੋਂ ਦੇ ਸਰਕਾਰੀ ਸੀਨੀਅਰ ਸਕੂਲ ਵਿੱਖੇ 11 ਪਿੰਡਾਂ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ।

ਧਾਰਮਿਕ ਸਥਾਂਨ

ਪਿੰਡ ਦੇ ਸਾਰੇ ਲੋਕ ਸਾਰੇ ਧਾਰਮਿਕ ਸਥਾਂਨ ਤੇ ਜਾਂਦੇ ਹਨ। ਪਿੰਡ ਵਿੱਚ ਸਾਰੇ ਧਰਮਾ ਦੇ ਧਾਰਮਿਕ ਸਥਾਂਨ ਮੌਜ਼ੂਦ ਹਨ। ਇਥੇਂ ਗੁੁਰਦੁਆਰਾ ਸਿੰਘ ਸਭਾ ਪਚਰੰਗਾ, ਗੁਰਦੁਆਰਾ ਸਿੰਘ ਸਭਾ ਜੀ. ਟੀ. ਰੋੜ ਤੇ ਗੁਰਦੁਆਰਾ ਰਵੀਦਾਸ ਪਚਰੰਗਾ, ਪੀਰਾ ਦਾ ਦਰਬਾਰ ਬਾਬਾ ਜੀਣ ਸ਼ਾਹ ਜੀ, ਬਾਬਾ ਜ਼ਾਹਰ ਪੀਰ, ਬਾਬਾ ਮਿੱਠਾ ਪੀਰ ਦਾ ਅਸਥਾਨ ਸੁਸ਼ੋਭਿਤ ਹਨ।

ਭੁਗੋਲਿਕ ਸਥਿਤੀ

ਇਸ ਪਿੰਡ ਦੀ ਜਨਸੰਖਿਆ 1162 ਜਿਹਨਾਂ ਵਿੱਚ 612 ਮਰਦ ਅਤੇ 550 ਔਰਤਾਂ ਦੀ ਗਿਣਤੀ ਹੈ। ਇਸ ਪਿੰਡ ਦਾ ਰਕਬਾ 236 ਏਕੜ ਹੈ। ਕੁਲ ਵੋਟਰ 698 ਜਿਹਨਾਂ ਵਿੱਚ 324 ਮਰਦ ਅਤੇ 374 ਔਰਤਾਂ ਵੋਟਰਾਂ ਦੀ ਗਿਣਤੀ ਹੈ।[1]

ਹਵਾਲੇ