ਪਛੇਤੀ ਆਧੁਨਿਕਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 1:
'''ਤਰਲ ਆਧੁਨਿਕਤਾ''' ਅੱਜ ਦੇ ਬਹੁਤ ਹੀ ਵਿਕਸਤ ਗਲੋਬਲ ਸਮਾਜ ਦਾ ਆਧੁਨਿਕਤਾ ਦੀ ਨਿਰੰਤਰਤਾ ਵਜੋਂ ਇੱਕ ਲੱਛਣ ਹੈ ਨਾ ਕਿ ਉੱਤਰ ਆਧੁਨਿਕਤਾ ਦੇ ਤੌਰ 'ਤੇ ਜਾਣੇ ਜਾਂਦੇ ਆਧੁਨਿਕਤਾ ਤੋਂ ਅਗਲੇ ਯੁੱਗ ਦਾ ਤੱਤ। ਇਹ ਸੰਕਲਪ ਪੌਲਿਸ਼ ਸਮਾਜ ਵਿਗਿਆਨੀ [[ਜ਼ਿਗਮੁੰਤ ਬਾਓਮਨ]] ਨੇ ਦਿੱਤਾ ਸੀ। ਇਸ ਸੰਕਲਪ ਨੂੰ ਵਰਤਣ ਵਾਲ਼ੇ ਚਿੰਤਕ ਇਹ ਸਵੀਕਾਰ ਨਹੀਂ ਕਰਦੇ ਕਿ ਆਧੁਨਿਕਤਾ ਇੱਕ ਨਵੇਂ ਸਮਾਜਿਕ ਪੜਾਅ, ਉੱਤਰ-ਆਧੁਨਿਕਤਾ ਵਿੱਚ ਦਾਖ਼ਲ ਹੋ ਗਈ ਹੈ। ਇਹ ਸਵੀਕਾਰ ਕਰਨਾ ਚਾਹੁੰਦੇ ਹਨ ਕਿ ਆਧੁਨਿਕਤਾ ਦੇ ਕੁਝ ਰੁਝਾਨਾਂ ਵਿੱਚ ਇੱਕ ਤਿੱਖੀ ਤੀਬਰਤਾ ਆਈ ਹੈ।
 
[[ਸ਼੍ਰੇਣੀ:ਆਧੁਨਿਕਤਾ]]