ਓਟਾਵਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) |
Charan Gill (ਗੱਲ-ਬਾਤ | ਯੋਗਦਾਨ) ਛੋNo edit summary |
||
ਲਾਈਨ 107:
}}
'''ਓਟਾਵਾ''' [[ਕੈਨੇਡਾ]] ਦੀ [[ਰਾਜਧਾਨੀ]] ਹੈ। ਇਹ [[ਦੱਖਣੀ ਓਨਟਾਰੀਓ]] ਦੇ ਪੂਰਬੀ ਹਿੱਸੇ ਵਿੱਚ [[ਓਟਾਵਾ ਨਦੀ]] ਦੇ ਦੱਖਣੀ ਕੰਢੇ ਤੇ ਸਥਿੱਤ ਹੈ। ਓਟਾਵਾ ਦੀ ਸਰਹੱਦ [[ਗੇਟਿਨਾਉ]], [[ਕਿਊਬੈਕ]] ਨਾਲ਼ ਲੱਗਦੀ ਹੈ, ਅਤੇ ਇਹ ਓਟਾਵਾ – ਗੇਟਿਨਾਉ ਮਰਦਮਸ਼ੁਮਾਰੀ ਮਹਾਨਗਰ ਖੇਤਰ (ਸੀ ਐਮ ਏ) ਅਤੇ [[ਰਾਸ਼ਟਰੀ ਰਾਜਧਾਨੀ ਖੇਤਰ (ਕਨੇਡਾ) | ਰਾਸ਼ਟਰੀ ਰਾਜਧਾਨੀ ਖੇਤਰ]] (ਐਨਸੀਆਰ) ਦਾ ਕੋਰ ਬਣਦੀ ਹੈ।<ref>{{cite web|url=http://laws-lois.justice.gc.ca/PDF/N-4.pdf|title=National Capital Act (R. S. C., 1985, c. N-4)|publisher=Department of Justice|page=13 SCHEDULE (Section 2) 'DESCRIPTION OF NATIONAL CAPITAL REGION'|date=22 June 2011|access-date=8 July 2011|archive-url=https://web.archive.org/web/20110811020955/http://laws-lois.justice.gc.ca/PDF/N-4.pdf|archive-date=11 August 2011|url-status=live}}</ref>
'''ਓਟਾਵਾ''' [[ਕੈਨੇਡਾ]] ਦੀ [[ਰਾਜਧਾਨੀ]] ਹੈ ਜਿਸ ਦੇ ਵਿੱਚ English (ਅੰਗਰੇਜ਼ੀ) ਬੋਲੀ ਜਾਦੀ ਹੈ। ਬੋਲਣ ਜਾਣ ਵਾਲੀਆ ਭਾਸ਼ਾਵਾਂ ਵਿੱਚ English (ਅੰਗਰੇਜ਼ੀ) (50%) ਅਤੇ Français (ਫਰਾਂਸੀਸੀ) (32%) ਮੁੱਖ ਹਨ ਪਰ ਇਨ੍ਹਾਂ ਤੌਂ ਇਲਾਵਾ ਸ਼ਪੈਨਿਸ਼, ਇਟਾਲਿਅਨ, ਚਾਈਨਿਜ਼ ਅਤੇ ਅਰਬੀ ਵੀ ਚੰਗੀ ਮਾਤਰਾ ਵਿੱਚ ਬੋਲੀਆਂ ਜਾਂਦੀਆਂ ਹਨ। ▼
▲
ਓਟਾਵਾ ਦੀ ਕੁੱਲ ਅਬਾਦੀ 12 ਲੱਖ (12 ਮਿਲੀਅਨ) ਹੈ ਜਿਸਦੇ ਹਿਸਾਬ ਨਾਲ ਇਹ ਕੈਨੇਡਾ ਦਾ ਚੌਥਾ ਵੱਡਾ ਸ਼ਹਿਰੀ ਇਲਾਕਾ ਬਣਦਾ ਹੈ।
|