ਸ਼ੁਸ਼ੀਲਾ ਚਨੂੰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਤਸਵੀਰ #WPWP
ਲਾਈਨ 1:
[[ਤਸਵੀਰ:Sushila Chanu.jpg|thumb|ਸ਼ੁਸ਼ੀਲਾ ਚਨੂੰ]]
ਸੁਸ਼ੀਲਾ ਚਨੂੰ ਪਖਰਾਮਬਾਮ (ਜਨਮ 25 ਫਰਵਰੀ 1992) ਇੱਕ ਭਾਰਤੀ ਖੇਤਰੀ ਹਾਕੀ ਖਿਡਾਰੀ ਹੈ ਅਤੇ ਉਹ ਭਾਰਤੀ ਕੌਮੀ ਹਾਕੀ ਟੀਮ ਦੀ ਵਰਤਮਾਨ ਕਪਤਾਨ ਹੈ। ਇੰਫਾਲ, ਮਨੀਪੁਰ ਵਿੱਚ ਪੈਦਾ ਹੌਈ, ਉਸਨੇ ਗਿਆਰਾਂ ਸਾਲ ਦੀ ਉਮਰ ਵਿੱਚ ਹਾਕੀ ਖੇਡਣਾ ਸ਼ੁਰੂ ਕੀਤਾ ਅਤੇ ਛੇਤੀ ਹੀ ਕੌਮੀ ਕੈਂਪ ਲਈ ਚੁਣਿਆ ਗਿਆ। ਚਨੂੰ ਦੇ ਕੁੱਲ 121 ਅੰਤਰਰਾਸ਼ਟਰੀ ਕੈਪ ਵਿੱਚ ਭਾਗ ਲਿਆ।