ਬਾਬਾ ਖੜਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਜਨਮ 1867 using HotCat
ਤਸਵੀਰ #WPWP
 
ਲਾਈਨ 1:
[[ਤਸਵੀਰ:Baba Kharak Singh.jpg|thumb|ਬਾਬਾ ਖੜਕ ਸਿੰਘ]]
'''ਬਾਬਾ ਖੜਕ ਸਿੰਘ''' (6 ਜੂਨ 1867 - 6 ਅਕਤੂਬਰ 1963<ref name="ਪੰਜਾਬ ਕੋਸ਼">{{cite book | title=ਪੰਜਾਬ ਕੋਸ਼ | publisher=ਭਾਸ਼ਾ ਵਿਭਾਗ ਪੰਜਾਬ | author=ਰਛਪਾਲ ਸਿੰਘ ਗਿੱਲ | year=2004 | pages=649}}</ref>) [[ਭਾਰਤ ਦੀ ਆਜ਼ਾਦੀ ਦੀ ਲਹਿਰ]] ਵਿੱਚ ਸਰਗਰਮ ਘੁਲਾਟੀਆ, ਇੱਕ ਸਿੱਖ ਸਿਆਸੀ ਨੇਤਾ ਅਤੇ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਦਾ ਪਹਿਲਾ ਪ੍ਰਧਾਨ ਸੀ। ਉਸ ਦਾ ਨਾਮ [[ਬਰਤਾਨਵੀ ਪੰਜਾਬ]] ਅੰਦਰ ਪਹਿਲੇ ਸਿੱਖ ਸੰਗਠਨਾਂ ਵਿੱਚੋਂ ਇੱਕ, [[ਸੈਂਟਰਲ ਸਿੱਖ ਲੀਗ]] ਦੀ ਪ੍ਰਧਾਨਗੀ ਅਤੇ ਚਾਬੀਆਂ ਦੇ ਮੋਰਚੇ ਦੀ ਅਗਵਾਈ ਸਦਕਾ ਵੀ ਪੰਜਾਬ ਦੇ ਇਤਿਹਾਸ ਵਿੱਚ ਦਰਜ ਹੈ।
==ਜੀਵਨੀ==