ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਕਰਜ਼ਿਆਂ ਦਾ ਜ਼ਾਲ: ਹਵਾਲਾ ਜੋੜਿਆ
ਹਵਾਲਾ ਜੋੜਿਆ , ਲੇਖ ਵਿੱਚ ਵਾਧਾ ਕੀਤਾ।
ਲਾਈਨ 44:
==ਕਰਜ਼ਿਆਂ ਦਾ ਜ਼ਾਲ==
ਕਿਸਾਨਾਂ ਨੂੰ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਕਰਜ਼ੇ ਦੀ ਲੋੜ ਪੈਂਦੀ ਹੈ। ਇਹ ਕਰਜ਼ਾ ਉਹਨਾਂ ਨੂੰ ਸੰਸਥਾਗਤ ਅਤੇ ਗੈਰ ਸੰਸਥਾਗਤ ਸਰੋਤਾਂ ਤੋਂ ਮਿਲਦਾ ਹੈ। ਗੈਰ ਸੰਸਥਾਗਤ ਸਰੋਤਾਂ ਤੋਂ ਕਿਸਾਨਾਂ ਨੂੰ ਦਿੱਤੇ ਕਰਜ਼ੇ ’ਤੇ ਭਾਰੀ ਵਿਆਜ ਵਸੂਲਿਆ ਜਾਂਦਾ ਹੈ।<ref>{{Cite news|url=https://www.punjabitribuneonline.com/2018/08/%E0%A8%B6%E0%A8%BE%E0%A8%B9%E0%A9%82%E0%A8%95%E0%A8%BE%E0%A8%B0%E0%A8%BE-%E0%A8%95%E0%A8%B0%E0%A8%9C%E0%A8%BC-%E0%A8%A6%E0%A9%87-%E0%A8%A8%E0%A8%BF%E0%A8%AC%E0%A9%87%E0%A9%9C%E0%A9%87-%E0%A8%B2/|title=ਸ਼ਾਹੂਕਾਰਾ ਕਰਜ਼ ਦੇ ਨਿਬੇੜੇ ਲਈ ਬਿੱਲ ਨੂੰ ਹਰੀ ਝੰਡੀ|last=|first=|date=2018-08-23|work=ਪੰਜਾਬੀ ਟ੍ਰਿਬਿਊਨ|access-date=2018-08-24|archive-url=|archive-date=|dead-url=|language=}}</ref><ref>{{Cite news|url=https://www.punjabitribuneonline.com/2018/08/%E0%A8%86%E0%A9%9C%E0%A9%8D%E0%A8%B9%E0%A8%A4%E0%A9%80%E0%A8%86%E0%A8%82-%E0%A8%A4%E0%A9%87-%E0%A8%B6%E0%A8%BF%E0%A8%95%E0%A9%B0%E0%A8%9C%E0%A8%BE/|title=ਆੜ੍ਹਤੀਆਂ ’ਤੇ ਸ਼ਿਕੰਜਾ?|last=|first=|date=2018-08-24|work=ਪੰਜਾਬੀ ਟ੍ਰਿਬਿਊਨ|access-date=2018-08-25|archive-url=|archive-date=|dead-url=|language=pa}}</ref> ਖੇਤੀ ਹੇਠ ਰਕਬਾ ਘੱਟ ਹੋ ਜਾਣ ਅਤੇ ਕਰਜ਼ਿਆਂ ਦਾ ਬੋਝ ਵੱਧਣ ਕਰਕੇ ਕਿਸਾਨਾਂ ਦੀ ਹਾਲਤ ਨਾਜ਼ੁਕ ਹੋ ਗਈ ਹੈ<ref>{{Cite news|url=https://www.punjabitribuneonline.com/news/punjab/debt-ridden-farmer-commits-suicide-40556|title=ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ|last=|first=|date=|work=ਪੰਜਾਬੀ ਟ੍ਰਿਬਿਊਨ|access-date=|archive-url=|archive-date=|dead-url=}}</ref>।<ref>[http://nawanzamana.in/news_details.html?id=7178 ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨ ਵੱਲੋਂ ਖੁਦਕੁਸ਼ੀ]</ref><ref>{{Cite web|url=https://www.punjabitribuneonline.com/2019/03/%e0%a8%95%e0%a8%b0%e0%a8%9c%e0%a8%bc%e0%a9%87-%e0%a8%a4%e0%a9%8b%e0%a8%82-%e0%a8%a4%e0%a9%b0%e0%a8%97-%e0%a8%86%e0%a8%8f-%e0%a8%95%e0%a8%bf%e0%a8%b8%e0%a8%be%e0%a8%a8-%e0%a8%b5%e0%a9%b1%e0%a8%b2-2/|title=ਕਰਜ਼ੇ ਤੋਂ ਤੰਗ ਆਏ ਕਿਸਾਨ ਵੱਲੋਂ ਖੁਦਕੁਸ਼ੀ|date=2019-03-20|website=Punjabi Tribune Online|language=hi-IN|access-date=2019-03-20}}</ref> ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾ ਕੇਵਲ ਪੰਜਾਬ ਬਲਕਿ ਸਾਰੇ ਭਾਰਤ ਦੀ ਖੇਤੀ ਅਤੇ ਕਿਸਾਨ ਗੰਭੀਰ ਸੰਕਟ ਵਿੱਚ ਫਸੇ ਹੋਏ ਹਨ ਅਤੇ ਤਰਾਸਦੀ ਇਹ ਹੈ ਕਿ ਇਹ ਸੰਕਟ ਘਟਣ ਦੀ ਬਜਾਏ ਵਧ ਰਿਹਾ ਹੈ। ਪਿਛਲੇ ਤਕਰੀਬਨ ਦੋ ਦਹਾਕਿਆਂ ਦੌਰਾਨ ਦੇਸ਼ ਭਰ ਵਿੱਚ ਲੱਖਾਂ ਕਿਸਾਨ ਅਤੇ ਖੇਤ ਮਜ਼ਦੂਰ ਆਤਮ ਹੱਤਿਆਵਾਂ ਕਰ ਚੁੱਕੇ ਹਨ ਅਤੇ ਇਹ ਰੁਝਾਨ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।<ref>{{Cite news|url=https://www.punjabitribuneonline.com/2018/09/%E0%A8%A6%E0%A9%8B-%E0%A8%95%E0%A8%B0%E0%A9%9B%E0%A8%BE%E0%A8%88-%E0%A8%95%E0%A8%BF%E0%A8%B8%E0%A8%BE%E0%A8%A8%E0%A8%BE%E0%A8%82-%E0%A8%B5%E0%A9%B1%E0%A8%B2%E0%A9%8B%E0%A8%82-%E0%A8%96%E0%A9%81/|title=ਦੋ ਕਰਜ਼ਾਈ ਕਿਸਾਨਾਂ ਵੱਲੋਂ ਖੁਦਕੁਸ਼ੀ - Tribune Punjabi|date=2018-09-18|work=Tribune Punjabi|access-date=2018-09-19|language=en-US}}</ref><ref>{{Cite news|url=https://www.punjabitribuneonline.com/news/punjab/suicide-by-a-player-returning-from-delhi-morcha-40539|title=ਦਿੱਲੀ ਮੋਰਚੇ ’ਚੋਂ ਪਰਤੇ ਖਿਡਾਰੀ ਵੱਲੋਂ ਖ਼ੁਦਕੁਸ਼ੀ|last=|first=|date=|work=|access-date=|archive-url=|archive-date=|dead-url=}}</ref> ਇਸ ਤੋਂ ਇਲਾਵਾ ਲੱਖਾਂ ਕਿਸਾਨ ਖੇਤੀ ’ਚੋਂ ਬਾਹਰ ਜਾ ਚੁੱਕੇ ਹਨ ਅਤੇ ਹੋਰ ਲੱਖਾਂ ਬਾਹਰ ਜਾਣ ਦੀ ਤਾਕ ਵਿੱਚ ਹਨ। ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਵਿੱਚ ਨਹੀਂ ਰੱਖਣਾ ਚਾਹੁੰਦੇ<ref>[http://punjabitribuneonline.com/2015/04/%e0%a9%9e%e0%a8%b8%e0%a8%b2%e0%a8%be%e0%a8%82-%e0%a8%a6%e0%a9%87-%e0%a8%b8%e0%a8%b5%e0%a8%be%e0%a8%ae%e0%a9%80%e0%a8%a8%e0%a8%be%e0%a8%a5%e0%a8%a8-%e0%a8%b8%e0%a8%ae%e0%a8%b0%e0%a8%a5%e0%a8%a8/ ਫ਼ਸਲਾਂ ਦੇ ਸਵਾਮੀਨਾਥਨ ਕਮਿਸ਼ਨ ਦੁਆਰਾ ਸਿਫਾਰਸ਼ ਕੀਤੇ ਸਮਰਥਨ ਮੁੱਲ ਦਾ ਮੁੱਦਾ]</ref> ਕਈ ਵਾਰ ਸਹਾਇਕ ਧੰਦੇ ਵੀ ਆਰਥਿਕ ਮੰਦਹਾਲੀ ਵਿਚੋਂ ਨਿਕਲਣ ਦਾ ਸਹਾਰਾ ਨਹੀਂ ਬਣਦੇ<ref>{{Cite news|url=http://punjabitribuneonline.com/2018/06/%E0%A8%95%E0%A8%BF%E0%A8%B8%E0%A8%BE%E0%A8%A8-%E0%A8%A8%E0%A9%87-%E0%A8%AB%E0%A8%BE%E0%A8%B9%E0%A8%BE-%E0%A8%B2%E0%A8%BF%E0%A8%86/|title=ਕਿਸਾਨ ਨੇ ਫਾਹਾ ਲਿਆ|last=|first=|date=|work=ਪੰਜਾਬੀ ਟ੍ਰਿਬਿਊਨ|access-date=|archive-url=|archive-date=|dead-url=}}</ref><ref>{{Cite web|url=https://www.punjabitribuneonline.com/2018/12/%e0%a8%95%e0%a8%bf%e0%a8%b8%e0%a8%be%e0%a8%a8%e0%a9%80-%e0%a8%95%e0%a8%b0%e0%a8%9c%e0%a8%bc%e0%a8%bf%e0%a8%86%e0%a8%82-%e0%a8%a4%e0%a9%87-%e0%a8%b8%e0%a8%bf%e0%a8%86%e0%a8%b8%e0%a8%a4/|title=ਕਿਸਾਨੀ ਕਰਜ਼ਿਆਂ ’ਤੇ ਸਿਆਸਤ|date=2018-12-28|website=Tribune Punjabi|language=hi-IN|access-date=2019-01-02}}</ref>
 
== ਖ਼ੁਦਕੁਸ਼ੀਆਂ ਦੀ ਪ੍ਰਕਿਰਿਆ ==
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਨਸਾਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦਾ ਹੈ।<ref>{{Cite web|url=https://punjabitribuneonline.com/news/punjab/debt-ridden-thuliwal-farmer-commits-suicide-88928|title=ਕਰਜ਼ੇ ਤੋਂ ਪ੍ਰੇਸ਼ਾਨ ਠੁੱਲੀਵਾਲ ਦੇ ਕਿਸਾਨ ਵੱਲੋਂ ਖੁਦਕੁਸ਼ੀ|last=Service|first=Tribune News|website=Tribuneindia News Service|language=pa|access-date=2021-08-04}}</ref>
 
==ਪੰਜਾਬ ਦੇ ਕਿਸਾਨਾਂ ਦੀ ਹਾਲਤ ==