ਵਿਨਸੈਂਟ ਵਾਨ ਗਾਗ ਦੀ ਮੌਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
[[File:Graves of Vincent and Théodore Van Gogh.jpg|thumb|Graves of Vincent van Gogh and his [[Theo van Gogh (art dealer)|brother Theo]]]]
20ਵੀਂ ਸ਼ਤਾਬਦੀ ਦੀ ਆਧੁਨਿਕ ਕਲਾ ਉੱਤੇ'ਤੇ ਅਮਿੱਟ ਛਾਪ ਛੱਡਣ ਵਾਲੇ ਨੀਦਰਲੈਂਡ ਦੇ ਅਤਿਅੰਤ ਪ੍ਰਤਿਭਾਸ਼ੀਲ ਅਤੇ ਉੱਤਰ-ਪ੍ਰਭਾਵਵਾਦੀ ਚਿੱਤਰਕਾਰ '''[[ਵਿੰਸੇਂਟ ਵੈਨ ਗਾਗ]] ਦੀ ਮੌਤ ''' 29 ਜੁਲਾਈ 1890 ਨੂੰ ਉੱਤਰੀ ਫ੍ਰਾਂਸ ਦੇ ਔਵਰਜ-ਸੁਰ-ਓਇਸੇ ਪਿੰਡ ਵਿੱਚ ਉਸ ਦੇ ਔਵੇਰਜ ਰੇਵਾਉਕਸ ਭਵਨ ਵਿੱਚ ਉਸ ਦੇ ਕਮਰੇ ਵਿੱਚ ਹੋਈ ਸੀ। ਦੋ ਦਿਨ ਪਹਿਲਾਂ ਭਵਨ ਦੇ ਐਨ ਨੇੜੇ ਤੋਂ ਉਸਨੂੰਉਸ ਨੂੰ ਗੋਲੀ ਬੱਜੀਵੱਜੀ ਸੀ। ਆਮ ਖਬਰ ਇਹ ਫੈਲ ਗਈ ਕਿ ਉਸਨੇਉਸ ਨੇ ਆਪਣੇ ਜੀਵਨ ਦਾ ਅੰਤ ਕਰਨ ਲਈ ਆਪਣੀ ਹਿੱਕ ਵਿੱਚ ਗੋਲੀ ਮਾਰ ਲਈ ਸੀ।<ref name=Adeline>[http://www.webexhibits.org/vangogh/letter/21/etc-Adeline-Ravoux.htm Adeline Ravoux, "Letter to n/a, written 1956 in Auvers-sur-Oise"]. Translated and edited by Robert Harrison. Retrieved 24 July 2011.</ref>
 
==ਹਵਾਲੇ==