ਕੰਨਖਜੂਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
 
ਲਾਈਨ 4:
| image = Centipede.jpg
| image_caption =ਕੰਨਖਜੂਰਾ
| regnum = [[Animalਜੰਤੂ]]ia
| phylum = ਆਰਥ੍ਰੋਪੋਡਾ
| subphylum = ਮਾਈਰੀਆਪੋਡਾ
ਲਾਈਨ 15:
}}
'''ਸੌ ਲੱਤਾਂ ਵਾਲਾ ਕੰਨਖਜੂਰਾ''' (ਅੰਗਰੇਜ਼ੀ ਵਿੱਚ ‘ਸੈਂਟੀਪੀਡ’) ਜਿਸ ਦਾ ਅਰਥ ਲਾਤੀਨੀ ਭਾਸ਼ਾ ਦੇ ਦੋ ਸ਼ਬਦਾਂ ਸੌ+ਪੈਰ ਹੈ।
 
==ਬਣਤਰ==
ਇਸ ਦਾ ਸਿਰ ਤਕਰੀਬਨ ਕੀੜਿਆਂ ਵਰਗਾ ਹੁੰਦਾ ਹੈ ਪਰ ਪਿੱਛੋਂ ਸਰੀਰ ਇੱਕ ਲਾਈਨ ਵਿੱਚ ਲੱਗੀਆਂ ਟੁਕੜੀਆਂ ਵਰਗਾ ਹੁੰਦਾ ਹੈ। ਇਸ ਤਰ੍ਹਾਂ ਦੇ ਟੁਕੜੀਆਂ ਵਿੱਚ ਵੰਡੇ ਹੋਏ ਸਰੀਰ ਨੂੰ ਮੈਟਾਮੈਰੀਕਲੀ ਸੈਗਮੈਂਟਿਡ ਸਰੀਰ ਕਹਿੰਦੇ ਹਨ। ਸਿਰ ਉੱਤੇ ਇੱਕ ਜੋੜਾ ਲੰਬੀਆਂ ਟੋਹਣੀਆਂ, ਅੱਖਾਂ ਤੇ ਮੂੰਹ ਹੁੰਦਾ ਹੈ ਅਤੇ ਸਰੀਰ ਦੀ ਹਰ ਟੁਕੜੀ ਉੱਤੇ ਇੱਕ ਜੋੜਾ ਲੱਤਾਂ ਦਾ ਹੁੰਦਾ ਹੈ। ਵੱਖ-ਵੱਖ ਜਾਤੀਆਂ ਦੇ ਸਰੀਰ ਵਿੱਚ 11 ਤੋਂ 150 ਤਕ ਟੁਕੜੀਆਂ ਹੋ ਸਕਦੀਆਂ ਹਨ ਅਤੇ ਹਮੇਸ਼ਾ 11, 13, 15, 17 ਆਦਿ ਜੋੜੇ ਲੱਤਾਂ ਦੇ ਹੁੰਦੇ ਹਨ।<ref>{{cite journal|last=Arthur|first=W.|year=2002|title=The interaction between developmental bias and natural selection from centipede segmentation to a general hypothesis|journal=[[Heredity (journal)|Heredity]]|volume=89|issue=4|pages=239–246|pmid=12242638|doi=10.1038/sj.hdy.6800139}}</ref> ਤੁਰਦੇ ਸਮੇਂ [[ਸੈਂਟੀਪੀਡਜ਼]] ਦੀਆਂ ਇੱਕ ਪਾਸੇ ਦੀਆਂ ਲੱਤਾਂ ਇਕੱਠੀਆਂ ਉੱਪਰ-ਥੱਲੇ ਨਹੀਂ ਹੁੰਦੀਆਂ ਸਗੋਂ ਪਾਣੀ ਦੀਆਂ ਲਹਿਰਾਂ ਵਾਂਗ ਕਈ ਥਾਂਵਾਂ ਤੋਂ ਉੱਤੇ-ਥੱਲੇ ਹੁੰਦੀਆਂ ਹਨ। ਸਿਰ ਦੇ ਸਭ ਤੋਂ ਨੇੜੇ ਵਾਲੀ ਟੁਕੜੀ ਦੀਆਂ ਲੱਤਾਂ ਸਭ ਤੋਂ ਅਖੀਰਲੀ ਟੁਕੜੀ ਤੋਂ ਅੱਧੀ ਲੰਬਾਈ ਦੀਆਂ ਹੁੰਦੀਆਂ ਹਨ। ਸਭ ਤੋਂ ਅਖੀਰਲੀਆਂ ਲੱਤਾਂ ਦਾ ਜੋੜਾ ਸਰੀਰ ਦੇ ਪਿਛਲੇ ਪਾਸੇ ਟੋਹਣੀਆਂ ਦਾ ਕੰਮ ਕਰਦਾ ਹੈ। ਇਨ੍ਹਾਂ ਦੀਆਂ ਲੱਤਾਂ ਦੇ ਸਭ ਤੋਂ ਪਹਿਲੇ ਜੋੜੇ ਦੀ ਜੜ੍ਹ ਵਿੱਚ ਜ਼ਹਿਰ ਦੀ ਇੱਕ ਥੈਲੀ ਹੁੰਦੀ ਹੈ ਅਤੇ ਇਹ ਹਮੇਸ਼ਾ ਮੂੰਹ ਦੇ ਥੱਲੇ ਉੱਚਾ ਕਰ ਕੇ ਰੱਖਿਆ ਹੁੰਦਾ ਹੈ। ਕੰਨਖਜੂਰੇ ਕੁਝ ਮਿਲੀਮੀਟਰ ਤੋਂ ਲੈ ਕੇ 30 ਸੈਂਟੀਮੀਟਰ ਤੱਕ ਲੰਬੇ ਵੀ ਹੁੰਦੇ ਹਨ। ਇਨ੍ਹਾਂ ਦਾ ਰੰਗ ਫ਼ਿੱਕੇ ਭੂਰੇ ਤੋਂ ਲੈ ਕੇ ਗੂੜ੍ਹਾ ਚਾਕਲੇਟੀ-ਲਾਖਾ ਹੁੰਦਾ ਹੈ।