ਸ਼ਹੀਦ ਊਧਮ ਸਿੰਘ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 5:
 
ਅੰਮ੍ਰਿਤਸਰ ਦੇ ਸਰਬਰਾ ਭਾਵ ਜੱਥੇਦਾਰ ਅਰੂੜ ਸਿੰਘ ਵਲੋਂ ਜਰਨਲ ਡਾਇਰ ਨੂੰ ਸਿਰੋਪਾ ਭੇਂਟ ਕਰਨ ’ਤੇ ਲੋਕਾਂ ਵਿਚ ਰੋਸ ਦੀ ਲਹਿਰ ਫੈਲ ਗਈ। ਏਸੇ ਗੁੱਸੇ ਵਿਚ ਜਾਗੋ ਤੇ ਅਸ਼ਰਫ ਨਾਂ ਦੇ ਦੋ ਪਾਤਰਾਂ ਨੇ ਅਰੂੜ ਸਿੰਘ ਦੇ ਘੋੜੇ ਨੂੰ ਗੁਲੇਲਾਂ ਮਾਰੀਆਂ। ਇਸ ਸ਼ਰਾਰਤ ਕਾਰਨ ਉਹ ਪੁਲਿਸ ਦੀ ਨਿਗ੍ਹਾ ਵਿਚ ਆ ਗਏ। ਸੰਤ ਗੁਲਾਬ ਸਿੰਘ ਦੇ ਕਹਿਣ ’ਤੇ ਉਹ ਅੰਮ੍ਰਿਤਸਰ ਛੱਡ ਕੇ ਜਲੰਧਰ ਜਾ ਕੇ ਖਰਾਦੀਏ ਦਾ ਕੰਮ ਕਰਨ ਲੱਗ ਪਏ। ਕੁਝ ਸਮੇਂ ਬਾਅਦ ਕਾਰਖਾਨੇ ਤੋਂ ਹਟ ਕੇ ਬਾਜ਼ਾਰ ਵਿਚ ਮਜਦੂਰੀ ਕਰਨ ਲੱਗ ਪਏ। ਫਰਵਰੀ 1913 ਵਿਚ ਨਨਕਾਣਾ ਸਾਹਿਬ ਦੇ ਮਹੰਤ ਨੇ ਅੰਗਰੇਜਾਂ ਵਲੋਂ ਦਿੱਤੇ ਹਥਿਆਰਾਂ ਤੇ ਸੈਨਿਕਾਂ ਦੀ ਮਦਦ ਨਾਲ ਹਜ਼ਾਰਾਂ ਸਿੱਖ ਮਾਰ ਦਿੱਤੇ। ਅੰਗਰੇਜੀ ਸਾਮਰਾਜ ਨੇ ਇਸ ਨੂੰ ਸਿੱਖਾਂ ਦਾ ਨਿਜੀ ਮਸਲਾ ਕਹਿ ਕੇ ਬਾਕੀ ਪੰਜਾਬੀ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਹੋਲੀ ਦੇ ਤਿਉਹਾਰ ’ਤੇ ਊਧਮ ਸਿੰਘ ਹੋਰੀਂ ਵੱਖ-ਵੱਖ ਧਰਮ ਦੇ ਲੋਕਾਂ ਨੂੰ ਇਕ-ਦੂਜੇ ਉੱਪਰ ਰੰਗ ਪਾ ਆਪਸ ਵਿਚ ਪਿਆਰ ਨਾਲ ਰਹਿਣ ਦੀ ਪ੍ਰੇਰਨਾ ਦੇ ਰਹੇ ਹਨ। ਸਥਾਨਕ ਥਾਣੇਦਾਰ ਨੇ ਉਸ ਨੂੰ ਅਜਿਹਾ ਕਰਦਿਆਂ ਦੇਖ ਗ੍ਰਿਫਤਾਰ ਕਰ ਲਿਆ। ਤਲਾਸ਼ੀ ਲੈਣ ਤੇ ਉਸ ਦੇ ਘਰੋਂ ਪਿਸਤੌਲ ਮਿਲਣ ’ਤੇ ਉਧਮ ਸਿੰਘ ਨੂੰ ਚਾਰ ਸਾਲ ਦੀ ਜੇਲ ਹੋ ਗਈ।
 
ਜੇਲ ਵਿਚ ਹੀ ਉਸ ਨੂੰ ਭਗਤ ਸਿੰਘ ਦੁਆਰਾ ਅਸੈਂਬਲੀ ਵਿਚ ਬੰਬ ਸਿੱਟਣ ਤੇ ਫਾਂਸੀ ਦਿੱਤੇ ਜਾਣ ਦੀ ਖਬਰ ਦਾ ਪਤਾ ਲੱਗਿਆ। ਊਧਮ ਸਿੰਘ ਕਿਸੇ ਸਾਥੀ ਕੈਦੀ ਦੀ ਮਦਦ ਨਾਲ ਜੇਲ ਵਿਚੋਂ ਭੱਜ ਗਿਆ। ਤਿੰਨ ਸਾਲ ਲੁਕੇ ਰਹਿਣ ਮਗਰੋਂ ਉਹ ਲੰਡਨ ਚਲਾ ਗਿਆ। ਇੱਥੇ ਉਸ ਦਾ ਮੇਲ ਦੇਸ਼ਭਗਤ ਬਾਬ ਕਨੌਲੇ ਨਾਲ ਹੋਇਆ।
 
== ਨਾਵਲ ਦੀ ਆਲੋਚਨਾ ==