ਆਂਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
 
ਲਾਈਨ 1:
[[File:Coturnix coturnix eggs.jpg|thumb|300px|ਖੱਬੇ ਪਾਸੇ ਮੁਰਗੀਕੁੱਕੜੀ ਦਾ ਆਂਡਾ, ਜੋ ਮਨੁੱਖਾਂ ਵੱਲੋਂ ਖਾਧਾ ਜਾਂਦਾ ਸਭ ਤੋਂ ਆਮ ਆਂਡਾ ਅਤੇ ਸੱਜੇ ਪਾਸੇ ਬਟੇਰੀ ਦੇ ਦੋ ਆਂਡੇ]]
 
'''ਆਂਡੇ''' ਕਈ ਕਿਸਮਾਂ ਦੀਆਂ ਪ੍ਰਜਾਤੀਆਂ, ਜਿਵੇਂ ਕਿ ਪੰਛੀ, ਭੁਜੰਗਮ, ਜਲਥਲੀ ਅਤੇ ਮੱਛੀਆਂ ਆਦਿ, ਦੀਆਂ ਮਾਦਾਵਾਂ ਵੱਲੋਂ ਦਿੱਤੇ ਜਾਂਦੇ ਹਨ ਅਤੇ ਜਿਹਨਾਂ ਨੂੰ ਮਨੁੱਖ ਹਜ਼ਾਰਾਂ ਸਾਲਾਂ ਤੋਂ ਖਾਂਦਾ ਆ ਰਿਹਾ ਹੈ।<ref>Kenneth F. Kiple, ''A Movable Feast: Ten Millennia of Food Globalization'' (2007), p. 22.</ref> ਪੰਛੀਆਂ ਅਤੇ ਭੁਜੰਗਮਾਂ ਦੇ ਆਂਡਿਆਂ ਵਿੱਚ ਇੱਕ ਸੁਰੱਖਿਅਕ ਖੋਲ, ਸਫ਼ੈਦੀ ਅਤੇ ਪਤਲੀਆਂ ਪਰਤਾਂ ਵਿੱਚ ਬੰਦ ਜ਼ਰਦੀ ਸ਼ਾਮਲ ਹੁੰਦੀ ਹੈ। ਆਮ ਤੌਰ ਉੱਤੇ ਖਾਧੇ ਜਾਂਦੇ ਆਂਡਿਆਂ ਵਿੱਚ ਮੁਰਗੀਕੁੱਕੜੀ, ਬੱਤਖਬਤਕ, ਬਟੇਰੀ, ਰੋ (ਹਰਨੀ) ਅਤੇ ਕਾਵੀਆਰ ਮੱਛੀਆਂ ਦੇ ਆਂਡੇ ਸ਼ਾਮਲ ਹਨ।
 
==ਹਵਾਲੇ==