ਵਿਲਡਬੀਸਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 8:
| subphylum = [[ਕੰਗਰੋੜਧਾਰੀ]]
| classis = [[ਥਣਧਾਰੀ]]
| ordo = ਸਮ-ਉਂਗਲ਼ੀ ਖੁਰਦਾਰ
| ordo = [[द्विखुरीयगण]]
| familia = [[:en:Bovidae|ਬੋਵਿਡਾਏ]]
| subfamilia = [[:en:Alcelaphinae|ऍल्सिलाफ़िनीAlcelaphinae]]
| genus = '''''ਕੋਨੋਕਿਟੀਸ'''''
| genus_authority = [[:en:Martin Lichtenstein|लिखटॅन्सटाइनLichtenstein]], ੧੮੧੨
| subdivision_ranks = ਜਾਤੀ
| subdivision = ''[[:en:Connochaetes gnou|ਕੋਨੋਕਿਟੀਸ ਨੂ]]'' – [[ਕਾਲ਼ਾ ਵਿਲਡਰਬੀਸਟ]] ([[:en:Zimmerman|ਜ਼ਿਮਰਮੈਨ]], ੧੭੮੦)<ref name="iucn1"/><br />''[[:en:Connochaetes taurinus|ਕੋਨੋਕਿਟੀਸ ਟੌਰਿਨਸ]]'' –[[ਨੀਲਾ ਵਿਲਡਰਬੀਸਟ]] ([[:en:Burchell|ਬੁਰਚੈਲ]], ੧੮੨੩)<ref name="iucn2"/>
| form=ਸ਼ਿਕਾਰ
}}
ਜਿਸ ਨੂੰ '''ਗਨੂਗ੍ਨੂ''' ਵੀ ਕਹਿੰਦੇ ਹਨ [[ਅਫ਼ਰੀਕਾ|ਅਫਰੀਕਾ]] ਵਿੱਚ ਮਿਲਣ ਵਾਲਾ ਦੋਖ਼ੁਰੀ [[ਜੰਤੂ|ਪ੍ਰਾਣੀ]] ਹੈ, ਜੋ ਕਿ ਸਿੰਗਾਂ ਵਾਲੇ ਹਿਰਨਾਂ ਦੀ ਬਰਾਦਰੀ ਦਾ ਹੈ। ਇਸਦੇ ਨਾਮ ਦਾ ਡਚ (ਹਾਲੈਂਡ) ਭਾਸ਼ਾ ਵਿੱਚ ਮਤਲਬ ਹੁੰਦਾ ਹੈ ਜੰਗਲੀ ਜਾਨਵਰ ਜਾਂ ਜੰਗਲੀ ਮਵੇਸ਼ੀ ਕਿਉਂਕਿ ਅਫਰੀਕਾਨਸ ਭਾਸ਼ਾ ਵਿੱਚ beest ਦਾ ਮਤਲਬ ਮਵੇਸ਼ੀ ਹੁੰਦਾ ਹੈ ਜਦੋਂ ਕਿ ਇਸਦਾ ਵਿਗਿਆਨਕ ਨਾਮ ਕਾਨੋਕਾਇਟਿਸ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ — konnos ਜਿਸਦਾ ਮਤਲਬ ਦਾੜੀ ਹੁੰਦਾ ਹੈ ਅਤੇ khaite ਜਿਸਦਾ ਮਤਲਬ ਲਹਿਰਾਉਂਦੇ ਵਾਲ਼ ਹੁੰਦਾ ਹੈ।<ref>{{cite web|url=http://placentation.ucsd.edu/gnu.html|title=Comparative Placentation: Wildebeest, Gnu|accessdate=२३/०९/२०१२}}</ref> ਗਨੂ ਨਾਮ ਦੀ ਉਤਪਤੀ ਖੋਇਖੋਇ ਭਾਸ਼ਾ ਤੋਂ ਹੈ।
ਇਹ ਬੋਵਿਡੀ ਕੁਲ ਦਾ ਪ੍ਰਾਣੀ ਹੈ, ਜਿਸ ਵਿੱਚ ਬਾਰਾਸਿੰਗਾ, ਮਵੇਸ਼ੀ, ਬਕਰੀ ਅਤੇ ਕੁੱਝ ਹੋਰ ਸਮ-ਉਂਗਲੀ ਸਿੰਗਾਂ ਵਾਲੇ ਖ਼ੁਰਦਾਰ ਪ੍ਰਾਣੀ ਹੁੰਦੇ ਹਨ। ਕਾਨੋਕਾਇਟਿਸ ਪ੍ਰਜਾਤੀ ਵਿੱਚ ਦੋ ਜਾਤੀਆਂ ਸ਼ਾਮਲ ਹਨ ਅਤੇ ਇਹ ਦੋਨੋਂ ਹੀ ਅਫਰੀਕਾ ਦੀਆਂ ਮੂਲ ਨਿਵਾਸੀ ਹਨ: ਕਾਲ਼ਾ ਵਿਲਡਬੀਸਟ (ਕਾਨੋਕਾਇਟਿਸ ਨੂ) <ref name="iucn1">{{IUCN2008|assessors=IUCN SSC Antelope Specialist Group|year=2008|id=5228|title=Connochaetes gnou|downloaded=२३/०९/२०१२}}</ref> ਅਤੇ ਨੀਲਾ ਵਿਲਡਬੀਸਟ ਜਾਂ ਆਮ ਵਿਲਡਬੀਸਟ (ਕਾਨੋਕਾਇਟਿਸ ਟਾਰਿਨਸ)। <ref name="iucn2">{{IUCN2008|assessors=IUCN SSC Antelope Specialist Group|year=2008|id=5229|title=Connochaetes taurinus|downloaded=२३/०९/२०१२}}</ref>
ਜੀਵਾਸ਼ਮ ਪ੍ਰਮਾਣ ਦੱਸਦੇ ਹਨ ਕਿ ਉਪਰੋਕਤ ਦੋਨੋਂ  ਜਾਤੀਆਂ ਲੱਗਪਗ 10 ਲੱਖ ਸਾਲ ਪਹਿਲਾਂ ਅੱਡ ਅੱਡ ਹੋ ਗਈਆਂ ਸਨ, ਜਿਸਦੇ ਕਾਰਨ ਉੱਤਰੀ (ਨੀਲਾ ਵਿਲਡਬੀਸਟ) ਅਤੇ ਦੱਖਣੀ  (ਕਾਲ਼ਾ ਵਿਲਡਬੀਸਟ) ਜਾਤੀਆਂ ਵੱਖ ਵੱਖ ਹੋ ਗਈਆਂ। ਨੀਲੀ ਜਾਤੀ ਵਿੱਚ ਆਪਣੇ ਪੂਰਵਜਾਂ ਨਾ ਸ਼ਾਇਦ ਹੀ ਕੋਈ ਬਦਲਾਓ ਆਇਆ, ਜਦੋਂ ਕਿ ਕਾਲ਼ੀ ਜਾਤੀ ਨੂੰ ਖ਼ੁਦ ਨੂੰ ਖੁੱਲੇ ਮੈਦਾਨਾਂ ਦੇ ਅਨੁਸਾਰ ਢਾਲਣਾ ਪਿਆ।