ਫੁੱਟ (ਇਕਾਈ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
'''ਫੁੱਟ''' (ਅੰਗ੍ਰੇਜ਼ੀ: '''foot''', ਸੰਖੇਪ: ft, ਚਿੰਨ੍ਹ: ' ) ਅਮਰੀਕਨ ਪ੍ਰੰਪਰਾਗਤ ਮਾਪ ਨਿਯਮਾਂ ਵਿਚ ਇੱਕ ਲੰਬਾਈ ਦੀ ਇਕਾਈ ਹੈ। 1959 ਤੋਂ, ਦੋਵੇਂ ਯੂਨਿਟਾਂ ਨੂੰ ਅੰਤਰਰਾਸ਼ਟਰੀ ਸਮਝੌਤੇ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਬਿਲਕੁਲ 0.3048 [[ਮੀਟਰ]] ਦੇ ਬਰਾਬਰ ਹੈ। ਦੋਵੇਂ ਪ੍ਰਣਾਲੀਆਂ ਵਿਚ, ਇੱਕ ਫੁੱਟ ਵਿਚ 12 [[ਇੰਚ]] ਅਤੇ ਤਿੰਨ ਫੁੱਟ ਦਾ ਇੱਕ [[ਯਾਰਡ] ਗਜ] ਬਣਦਾ ਹੈ।
 
ਇਤਿਹਾਸਕ ਤੌਰ 'ਤੇ "ਫੁੱਟ" [[ਯੂਨਾਨੀ ਭਾਸ਼ਾ|ਯੂਨਾਨੀ]], [[ਰੋਮ|ਰੋਮਨ]], [[ਚੀਨੀ ਭਾਸ਼ਾ|ਚੀਨੀ]], [[ਫ਼ਰਾਂਸੀਸੀ ਭਾਸ਼ਾ|ਫ਼੍ਰੈਂਚ]] ਅਤੇ [[ਅੰਗਰੇਜ਼ੀ]] ਪ੍ਰਣਾਲੀਆਂ ਸਮੇਤ ਕਈ ਸਥਾਨਕ ਯੂਨਿਟਾਂ ਦਾ ਹਿੱਸਾ ਸੀ।