ਵੀ ਐਸ ਅਚੁਤਾਨੰਦਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:VS at NGO state meeting 2012 kollam.jpg|thumb|VS at NGO state meet2012 kollam]]
[[ਤਸਵੀਰ:Nillswar-bus-stand.jpg|thumb|V.S.Autostand in Nileshwaram]]
ਵੀਲਕਕਤੋ ਸ਼ੰਕਰਨ ਅਚੁਤਾਨੰਦਨ  (ਮਲਿਆਲਮ:വേലിക്കകത്ത് ശങ്കരന്‍ അച്യുതാനന്ദന്‍) (ਜਨਮ 20 ਅਕਤੂਬਰ 1923) ਇੱਕ ਭਾਰਤੀ ਰਾਜਨੀਤੀਵੇਤਾ ਹੈ। ਉਹ 2006 ਤੋਂ  2011 ਤੱਕ ਕੇਰਲ ਦਾ ਮੁੱਖਮੰਤਰੀਮੁੱਖ ਮੰਤਰੀ ਸੀ। ਵਰਤਮਾਨ ਵਿੱਚ ਉਹ ਕੇਰਲ ਵਿਧਾਨਸਭਾਵਿਧਾਨ ਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਦੇ ਰੂਪ ਵਿੱਚ ਕਾਰਜ ਕਰਦਾ ਹੈ। ਉਹ 2011 ਦੇ ਬਾਅਦ ਕੇਰਲਾ 'ਚ ਵਿਰੋਧੀ ਧਿਰ ਦਾ ਨੇਤਾ ਹੈ। ਅਛੂਤਾਨੰਦਨ 1985 ਵਿੱਚ [[ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)]] ਦੀ ਪੋਲਿਟਬਿਊਰੋ ਦਾ ਮੈਂਬਰ ਬਣਿਆ ਸੀ ਅਤੇ ਜੁਲਾਈ 2009 ਤੱਕ ਇਸ ਰੁਤਬੇ ਤੇ ਰਿਹਾ ਜਦ ਉਸਨੂੰਉਸ ਨੂੰ ਵਿਚਾਰਧਾਰਕ ਕਾਰਨਾਂ ਕਰਕੇ ਪਾਰਟੀ ਦੀ ਕੇਂਦਰੀ ਕਮੇਟੀ ਤੱਕ ਹੀ ਵਾਪਸਵਾਪਿਸ ਕੀਤਾ ਗਿਆ ਸੀ।<ref>{{Cite web|url=http://www.indianexpress.com/news/cpm-drops-vs-from-politburo-gives-pinarayi/488362/|title=CPM drops VS from Politburo|publisher=[[The Indian Express]]|accessdate=29 October 2011}}</ref> ਉਹ ਇੱਕ ਜਨਤਕ ਆਗੂ ਹੈ, ਜਿਸ ਨੂੰ ਦ੍ਰਿੜਤਾ ਅਤੇ ਇਮਾਨਦਾਰੀ  ਲਈ ਬੜੇ ਆਦਰ ਨਾਲ ਜਾਣਿਆ ਜਾਂਦਾ ਹੈ।<ref>[http://tehelka.com/former-kerala-cm-vs-achuthanandan-acquitted/?singlepage=1 Former Kerala CM Achuthanandan acquitted &#x7C; Tehelka.com]</ref>
[[File:VS at NGO state meet2012 kollam.jpg|thumb|VS at NGO state meet2012 kollam]]
ਅਚੁਤਾਨੰਦਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੰਸਥਾਪਕ ਨੇਤਾਵਾਂ ਵਿੱਚੋਂ ਇੱਕ ਹੈ। ਕੇਰਲ ਰਾਜ ਵਿੱਚ ਪਾਰਟੀ ਕਾਡਰ ਦੇ ਨਿਰਮਾਣ ਵਿੱਚ ਉਸਨੇਉਸ ਨੇ ਪ੍ਰਮੁੱਖ ਭੂਮਿਕਾ ਨਿਭਾਈ।<ref>{{Cite web|url=http://www.keralaministers.com/MinDetails-17/Achuthanandan.html?min_id=9&auth_id=1|title=V.S. Achuthanandan - Profile|accessdate=29 October 2011}}</ref>
 
== References ==