ਸ਼ਹੀਦ ਊਧਮ ਸਿੰਘ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 9:
 
== ਨਾਵਲ ਦੀ ਆਲੋਚਨਾ ==
ਇਹ ਨਾਵਲ ਕੇਸਰ ਸਿੰਘ ਦੀ ਡੂੰਘੀ ਖੋਜ ਅਤੇ ਸਿਰੜ ਵਿਚੋਂ ਨਿਕਲਿਆ ਹੈ ਜਿਸ ਦਾ ਅੰਦਾਜ਼ਾ ਅਸੀਂ ਉਸ ਦੀ ਇੱਕ ਗੱਲ ਤੋਂ ਲਗਾ ਸਕਦੇ ਹਾਂ। ਕੇਸਰ ਸਿੰਘ ਇਹ ਨਾਵਲ ਲਿਖਣ ਤੋਂ ਪਹਿਲਾਂ ਜੰਗੀ ਕੈਦੀ, ਲਹਿਰ ਵਧਦੀ ਗਈ ਤੇ ਹੀਰੋਸ਼ੀਮਾ ਨਾਵਲ ਸਮੇਤ ਕਈ ਇਤਿਹਾਸਕ ਤੇ ਜੰਗ-ਏ-ਆਜ਼ਾਦੀ ਨਾਲ ਸੰਬੰਧਿਤ ਨਾਵਲ ਲਿਖ ਚੁੱਕਿਆ ਸੀ ਪਰ ਉਸ ਦੀ ਮਦਨ ਲਾਲ ਢੀਂਗਰਾ ਤੇ ਸ਼ਹੀਦ ਊਧਮ ਸਿੰਘ ਬਾਰੇ ਵੀ ਲਿਖਣ ਵਿਚ ਦਿਲਚਸਪੀ ਸੀ ਪਰ ਇਹ ਉਸ ਵੇਲੇ ਸੰਭਵ ਨਹੀਂ ਸੀ। ਕਿਉਂਕਿ ਅਜਿਹਾ ਕਰਨ ਲਈ ਉਸ ਨੂੰ ਸਰਕਾਰੀ ਦਸਤਾਵੇਜ਼ ਅਤੇ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਕਾਨੂੰਨੀ ਮੁੱਕਦਮਿਆਂ ਦੇ ਕਾਗਜ਼ ਚਾਹੀਦੇ ਸਨ। ਅਜਿਹਾ ਉਸ ਵੇਲੇ ਸੰਭਵ ਨਹੀਂ ਸੀ ਕਿਉਂਕਿ ਦੇਸ਼ ਅੰਗਰੇਜੀ ਰਾਜ ਦਾ ਗੁਲਾਮ ਸੀ। ਕੇਸਰ ਸਿੰਘ ਨੇ ਕਿਸੇ ਅੰਗਰੇਜ ਅਧਿਕਾਰੀ ਦੀ ਸਿਫਾਰਿਸ਼ ਨਾਲ ''ਬਾਰ ਐਟ ਲਾਅ'' ਵਿੱਚ ਦਾਖਿਲਾ ਲੈ ਲਿਆ। ਇੱਥੇ ਉਸ ਨੂੰ ਕਿਸੇ ਵੀ ਕਿਸਮ ਦੇ ਕਾਨੂੰਨੀ ਜਾਂ ਹੋਰ ਦਸਤਾਵੇਜ਼ ਪੜ੍ਹਨ ਦੀ ਖੁੱਲ ਸੀ। ਇੱਥੇ ਹੀ ਕੀਤੇ ਅਧਿਐਨ ਵਿਚੋਂ ਉਸ ਨੇ ਮਦਨ ਲਾਲ ਢੀਂਗਰਾ ਤੇ ਸ਼ਹੀਦ ਊਧਮ ਸਿੰਘ ਬਾਰੇ ਨਾਵਲ ਲਿਖੇ। ਹਾਲਾਂਕਿ ਇਹ ਨਾਵਲ ਦੀ ਖੋਜ ਲਈ ਉਸ ਨੂੰ ਸੱਤ ਵਰ੍ਹੇ ਲੱਗ ਗਏ।
 
== ਹਵਾਲੇ ==