ਨਰਿੰਦਰ ਦਾਬੋਲਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
 
ਲਾਈਨ 24:
| ਹੋਰ_ਪ੍ਰਵੇਸ਼ਦਵਾਰ =
}}
'''ਡਾ. '''ਨਰਿੰਦਰ ਦਾਬੋਲਕਰਦਾਭੋਲਕਰ'''''' ਦਾ ਜਨਮ (1 ਨਵੰਬਰ, 1945-20 ਅਗਸਤ 2013) ਮਹਾਂਰਾਸਟਰ ਵਿਖੇ ਹੋਇਆ। [[ਮਹਾਂਰਾਸ਼ਟਰ]] ਦੇ ਉਘੇ ਤਰਕਸ਼ੀਲ ਆਗੂ ਸਨ। ਉਹ [[ਅੰਧ ਸ਼ਰਧਾ ਨਿਰਮੂਲਣ ਸਮਿਤੀ]] ਦੇ ਬਾਨੀ ਅਤੇ ਪ੍ਰਧਾਨ ਸਨ ਅਤੇ ਮਰਾਠੀ ਸਾਹਿਤ ਜਗਤ ਦੀ ਜਾਣੀ-ਪਛਾਣੀ ਸਖ਼ਸੀਅਤ ਸਨ। ਉਹਨਾਂ ਨੇ ਇੱਕ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਹ ਪੇਸ਼ੇ ਵਜੋਂ ਐਮ ਬੀ ਬੀ ਐਸ ਡਾਕਟਰ ਸਨ। ਉਹਨਾਂ ਨੇ ਮਿਰਾਜ ਦੇ ਮੈਡੀਕਲ ਕਾਲਜ<ref name=DNAParanjpe>{{cite news|title=Narendra Dabholkar: A rationalist to the core|url=http://www.dnaindia.com/pune/1877283/report-narendra-dabholkar-a-rationalist-to-the-core|accessdate=21 August 2013|newspaper=DNA|date=20 August 2013,|author=Shailendra Paranjpe}}</ref> ਤੋਂ ਐੱਮ.ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ। ਡਾਕਟਰੀ ਦੀ ਨੌਕਰੀ ਕਰਦਿਆਂ ਸਮਾਜਿਕ ਤਾਣੇ-ਬਾਣੇ ਵਿੱਚ ਨਾਬਰਾਬਰੀ ਅਤੇ ਧਰਮ ਦੀ ਆੜ ’ਚ ਲੋਕਾਂ ਦਾ ਕੀਤਾ ਜਾਂਦਾ ਸ਼ੋਸ਼ਣ ਉਸ ਨੂੰ ਬੁਰਾ ਲੱਗਦਾ ਸੀ। ਸਮਾਜਿਕ ਬਰਾਬਰੀ ਲਈ ਉਹਨਾਂ ਬਾਬਾ ਆਧਵ ਦੇ ‘ਇੱਕ ਪਿੰਡ-ਇੱਕ ਖੂਹ’ ਨਾਂ ਦੇ ਅੰਦੋਲਨ ਤੋਂ ਆਪਣੇ-ਆਪ ਨੂੰ ਸਮਾਜਿਕ ਕੰਮਾਂ ਨਾਲ ਜੋੜਿਆ। ਸੰਨ 1982 ਤੋਂ ਉਹਨਾਂ ਧਰਮ ਦੇ ਨਾਮ ’ਤੇ ਕੀਤੇ ਜਾਂਦੇ ਅਡੰਬਰਾਂ, ਅਤੇ ਅਖੌਤੀ ਚਮਤਕਾਰਾਂ ਦਾ ਗੋਰਖਧੰਦਾ ਕਰਨ ਵਾਲੇ ਅਖੌਤੀ ਬਾਬਿਆਂ, ਤਾਂਤਰਿਕਾਂ, ਗੈਬੀ ਸ਼ਕਤੀਆਂ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਵਾਲੇ ਧਰਮ ਗੁਰੂਆਂ ਦੀ ਅਸਲੀਅਤ ਜੱਗ-ਜ਼ਾਹਰ ਕਰਨ ਲਈ ਮੈਦਾਨ ਮੱਲ ਲਿਆ।
 
==ਮੁੱਢਲਾ ਜੀਵਨ==
ਡਾ. ਨਰਿੰਦਰ ਦਾਬੋਲਕਰ ਦਾ ਜਨਮ 1 ਨਵੰਬਰ 1945 ਨੂੰ ਅਚਿਊਤ ਅਤੇ ਤਾਰਾਬਾਈ ਦੇ ਘਰ ਹੋਇਆ। ਉਹ ਦਸ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਅਤੇ ਸਭ ਤੋਂ ਵੱਡਾ ਭਾਈ, ਮਰਹੂਮ ਸਿੱਖਿਆਸ਼ਾਸਤਰੀ, [[ਗਾਂਧੀਵਾਦ]]ੀ ਅਤੇ [[ਸਮਾਜਵਾਦ]]ੀ [[ਦੇਵਦੱਤ ਦਾਭੋਲਕਰ]] ਸਨ।<ref name="Sakal-2010">{{cite news |title=तर्कशुद्ध विचारांचा मूर्तिमंत आविष्कार: परिवर्तन चळवळीतील विचारवंत शिक्षक |author=Chinchkar Dilip Kumar |url=|newspaper=[[Sakal]] |location = Mumbai |language=[[Marathi language|Marathi]] |date=2010-12-19 |page=9}}</ref> ਉਹਨਾਂ ਨੇ ਨਿਊ ਇੰਗਲਿਸ਼ ਸਕੂਲ [[ਸਤਾਰਾ]] ਅਤੇ ਵਿਲਿੰਗਟਨ ਕਾਲਜ [[ਸੰਗਲੀ]] ਤੋਂ ਪੜ੍ਹਾਈ ਕੀਤੀ ਅਤੇ ਐਮ ਬੀ ਬੀ ਐਸ ਦੀ ਡਿਗਰੀ [[ਮਿਰਾਜ]] ਮੈਡੀਕਲ ਕਾਲਜ ਤੋਂ ਕੀਤੀ।<ref name=DNAParanjpe>{{cite news|title=Narendra Dabholkar: A rationalist to the core|url=http://www.dnaindia.com/pune/1877283/report-narendra-dabholkar-a-rationalist-to-the-core|accessdate=21 August 2013|newspaper=DNA|date=20 August 2013,|author=Shailendra Paranjpe}}</ref> ਸ਼ੈਲਾ ਨਾਲ ਸ਼ਾਦੀ ਤੋਂ ਉਹਨਾਂ ਦੇ ਮੁਕਤਾ ਅਤੇ ਹਮੀਦ ਦਾਭੋਲਕਰ ਦੋ ਬੱਚੇ ਹਨ।<ref name="TOI Jadhav">{{cite news|title=Doctor who fought to stamp out superstition|url=http://timesofindia.indiatimes.com/india/Doctor-who-fought-to-stamp-out-superstition/articleshow/21945021.cms|newspaper=Times of India|date=21 August 2013|author=Radheshyam Jadhav}}</ref>