ਖੱਟਾ ਮਮੋਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
file
 
ਲਾਈਨ 13:
''Motacilla tschutschensis'' <small>(but see [[#Systematics|text]])</small>
}}
[[File:Cuculus canorus canorus MHNT.ZOO.2010.11.150.44.jpg|thumb|''Cuculus canorus canorus'' + ''Motacilla flava'']]
'''ਖੱਟਾ ਮਮੋਲਾ''' ਇੱਕ ਨਿੱਕਾ ਜਿਹਾ ਪੰਖੀ ਹੈ ਜੋ ਪਾਣੀ ਦੇ ਸਰੋਤਾਂ ਲਾਗੇ ਭੁੰਜੇ ਆਪਣੇ ਪੂੰਝੇ ਨੂੰ ਭੁੜਕਾਉਂਦਾ ਤੁਰਦਾ-ਫਿਰਦਾ ਨਜ਼ਰੀਂ ਪੈ ਜਾਂਦਾ ਏ। ਇਸਦਾ ਵਿਗਿਆਨਕ ਨਾਂਅ Motacilla Flava ਏ, ਜਿਸ ਮਾਇਨੇ ਵੀ ਖੱਟਾ ਮਮੋਲਾ ਏ। ਇਹ ਲਗਭਗ ਪੂਰੀ ਦੁਨੀਆ ਦਾ ਪਰਵਾਸ ਕਰਨ ਵਾਲ਼ਾ ਪੰਖੀ ਏ। ਇਸਦਾ ਇਲਾਕਾ ਯੂਰਪ, ਅਫ਼ਰੀਕਾ ਤੇ ਏਸ਼ੀਆ ਤੋਂ ਹੁੰਦੇ ਹੋਏ ਅਲਾਸਕਾ ਤੇ ਅਸਟ੍ਰੇਲੀਆ ਦੀ ਉੱਤਰੀ ਬਾਹੀ ਤੱਕ ਹੈ। ਇਹ ਆਪਣੇ ਰੰਗ ਕਰਕੇ ਬੜਾ ਹੀ ਮਨ-ਮੋਹਣਾ ਪੰਛੀ ਏ।