ਸੁੰਦਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Gaurav Jhammat ਨੇ ਸਫ਼ਾ ਵਰਤੋਂਕਾਰ:Gaurav Jhammat/ਸੁੰਦਰੀ ਨੂੰ ਸੁੰਦਰੀ ’ਤੇ ਭੇਜਿਆ: ਸਫ਼ਾ ਵਿਕੀਪੀਡੀਆ ਦੀ ਮੇਨਸਪੇਸ ਵਿਚ ਭੇਜਿਆ
No edit summary
ਲਾਈਨ 1:
{{Infobox book|<!-- See [[Wikipedia:WikiProject Novels]] or [[Wikipedia:WikiProject Books]] -->|series=|preceded_by=|oclc=|isbn=|pages=|media_type=ਪ੍ਰਿੰਟ|release_date=|publisher=ਖਾਲਸਾ ਸਮਾਚਾਰ ਅੰਮ੍ਰਿਤਸਰ (1898)<br />ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ (2003)|genre=ਨਾਵਲ|language=[[ਪੰਜਾਬੀ]]|name=ਸੁੰਦਰੀ|country=[[ਪੰਜਾਬ]], [[ਭਾਰਤ]]|cover_artist=|illustrator=|author=[[ਭਾਈ ਵੀਰ ਸਿੰਘ]]|caption=|image=|translator=|title_orig=ਸੁੰਦਰੀ|followed_by=}}'''ਸੁੰਦਰੀ''' [[ਪੰਜਾਬੀ ਨਾਵਲਕਾਰਾਂ ਦੀ ਸੂਚੀ|ਪੰਜਾਬੀ ਨਾਵਲਕਾਰ]] [[ਭਾਈ ਵੀਰ ਸਿੰਘ]] ਦਾ [[ਨਾਵਲ]] ਹੈ। ਇਹ [[ਪੰਜਾਬੀ ਭਾਸ਼ਾ]] ਦਾ ਪਹਿਲਾ ਮੌਲਿਕ ਨਾਵਲ ਹੈ ਜੋ 1898 ਈ.<ref>{{Cite web|url=https://punjabipedia.org/topic.aspx?txt=%E0%A8%B8%E0%A9%81%E0%A9%B0%E0%A8%A6%E0%A8%B0%E0%A9%80|title=ਸੁੰਦਰੀ - ਪੰਜਾਬੀ ਪੀਡੀਆ|website=punjabipedia.org|access-date=2021-06-30}}</ref><ref>{{Cite web|url=https://www.punjabitribuneonline.com/news/archive/editorials/ਭਾਈ-ਵੀਰ-ਸਿੰਘ-328999|title=ਭਾਈ ਵੀਰ ਸਿੰਘ|last=Service|first=Tribune News|website=Tribuneindia News Service|language=pa|access-date=2021-07-01}}</ref> ਵਿਚਵਿੱਚ ਪ੍ਰਕਾਸ਼ਿਤ ਹੋਇਆ। ਹਾਲਾਂਕਿ ਇਹ ਮਤ ਵੀ ਪ੍ਰਚੱਲਿਤ ਹੈ ਕਿ ਪੰਜਾਬੀ ਨਾਵਲਕਾਰੀ ਦੀ ਪਹਿਲੀ ਰਚਨਾ ਜਯੋਤੀਰੁਦੇ[[ਜਯੋਤਿਰੁਦਯ]]<ref>{{Cite web|url=https://www.punjabitribuneonline.com/news/archive/editorials/ਪੰਜਾਬੀ-ਦੇ-ਮੁੱਢਲੇ-ਨਾਵਲ-ਦਾ-135-ਵ-1261529|title=ਪੰਜਾਬੀ ਦੇ ਮੁੱਢਲੇ ਨਾਵਲ ਦਾ 135 ਵਰ੍ਹਿਆਂ ਬਾਅਦ ਪ੍ਰਕਾਸ਼ਨ|last=Service|first=Tribune News|website=Tribuneindia News Service|language=pa|access-date=2021-08-20}}</ref> ਹੈ। ਇਹ ਰਚਨਾ ਬੇਸ਼ੱਕ ਪੰਜਾਬੀ ਵਿਚਵਿੱਚ ਲਿਖੀ ਮਿਲਦੀ ਹੈ ਤੇ ਸੁੰਦਰੀ ਨਾਵਲ ਦੇ ਰਚਣ ਤੋਂ ਪਹਿਲਾਂ ਮਿਲਦੀ ਹੈ ਪਰ ਇਹ ਅਸਲ ਵਿਚਵਿੱਚ [[ਬੰਗਾਲੀ ਭਾਸ਼ਾ|ਬੰਗਾਲੀ ਭਾਸ਼ਾ]] ਤੋਂ ਅਨੁਵਾਦਿਤ<ref>{{Cite journal|date=2015-06-05|title=Construction of Gender and Religious Identities in the First Punjabi Novel Sundari|url=https://www.epw.in/journal/2006/32/special-articles/construction-gender-and-religious-identities-first-punjabi-novel|journal=Economic and Political Weekly|language=en|pages=7–8}}</ref> ਪੰਜਾਬੀ ਨਾਵਲ ਹੈ। ਇਸ ਲਿਹਾਜ਼ ਨਾਲ ਸੁੰਦਰੀ ਨਾਵਲ ਨੂੰ ਹੀ ਪੰਜਾਬੀ ਦਾ ਪਹਿਲਾ ਨਾਵਲ ਸਵੀਕਾਰਿਆ ਜਾਂਦਾ ਹੈ। ਨਾਵਲ ਦੀ ਮੁੱਖ ਪਾਤਰ ਸੁੰਦਰੀ ਇਕਇੱਕ ਆਦਰਸ਼ਕ ਸਿੱਖ ਪਾਤਰ ਹੈ ਜੋ ਆਪਣਾ ਜੀਵਨ ਸਿੱਖ ਕੌਮ ਤੇ ਸੰਘਰਸ਼ ਨੂੰ ਸਮਰਪਿਤ ਕਰ ਦਿੰਦੀ ਹੈ। ਇਸ ਨਾਵਲ ਵਿਚਵਿੱਚ ਭਾਈ ਵੀਰ ਸਿੰਘ ਨੇ [[ਸਿੱਖ|ਸਿੱਖ ਕੌਮ]] ਤੇ ਤਤਕਾਲੀ [[ਮੁਗ਼ਲ ਸਲਤਨਤ|ਮੁਗ਼ਲ ਪ੍ਰਬੰਧ]] ਦਾ ਸੰਘਰਸ਼ ਦਿਖਾਇਆ ਹੈ। ਭਾਵ ਮੁਗ਼ਲ ਜਮਾਤ ਜ਼ਾਲਮ ਤੇ ਮੰਦੇ ਕਰਮ ਕਰਨ ਵਾਲੀ ਸੀ। ਉਹ ਗੈਰ-ਮੁਸਲਿਮ ਔਰਤਾਂ ਨੂੰ ਜ਼ਬਰਨ ਚੁੱਕ ਕੇ ਲੈ ਜਾਂਦੇ ਸਨ ਤੇ ਉਨ੍ਹਾਂ ਉੱਪਰ ਜ਼ੁਲਮ ਕਰਕੇ ਗੈਰ-ਮੁਸਲਿਮ ਲੋਕਾਂ ਵਿਚਵਿੱਚ ਆਪਣਾ ਡਰ ਸਥਾਪਿਤ ਕਰਦੇ ਸਨ। ਪਰ ਇਸ ਦੇ ਉਲਟ ਭਾਈ ਵੀਰ ਸਿੰਘ ਵਲੋਂ ਸਿੱਖ ਯੋਧਿਆਂ ਨੂੰ ਸਦਾਚਾਰੀ ਤੇ ਸਰਬ ਗੁਣ ਭਰਪੂਰ ਪੇਸ਼ ਕੀਤਾ ਹੈ। ਉਹ ਦਇਆਵਾਨ ਤੇ ਬਹਾਦਰ ਸਨ। ਜ਼ੁਲਮ ਨਾਲ ਟੱਕਰ ਲੈਂਦਿਆਂ ਉਹ ਕਿਸੇ ਵੀ ਪੱਖੋਂ ਪਿੱਛੇ ਨਹੀਂ ਸੀ ਹਟਦੇ। ਸੰਖਿਪਤ ਵਿਚ, ਇਸ ਨਾਵਲ ਵਿਚਵਿੱਚ ਸਿੱਖ ਆਦਰਸ਼ਵਾਦੀ ਸੁਭਾਅ ਨੂੰ ਪੇਸ਼ ਕੀਤਾ ਗਿਆ ਹੈ।
 
ਭਾਈ ਵੀਰ ਸਿੰਘ ਦੀ ਇਹੀ ਪੇਸ਼ਕਾਰੀ ਸਦਕਾ ਪੰਜਾਬੀ ਨਾਵਲ ਵਿਚਵਿੱਚ [[ਸਿੱਖ ਆਦਰਸ਼ਵਾਦ]] ਅਤੇ [[ਧਾਰਮਿਕ ਆਦਰਸ਼ਵਾਦ]] ਦੀ ਪ੍ਰਵਿਰਤੀ ਦਾ ਮੁੱਢ ਬੱਝਦਾ ਹੈ। ਇਹ ਨਾਵਲ [[ਇਤਿਹਾਸਕ ਨਾਵਲ|ਇਤਿਹਾਸਕ ਨਾਵਲਾਂ]] ਦੀ ਸ਼੍ਰੇਣੀ ਵਿਚਵਿੱਚ ਵੀ ਆਉਂਦਾ ਹੈ। ਇਸ ਦਾ ਕਾਰਨ ਇਸ ਦੀ ਮੁੱਖ ਪਾਤਰ ਸੁੰਦਰੀ ਇਕਇੱਕ ਇਤਿਹਾਸਕ ਪਾਤਰ ਹੈ। [[ਅਹਿਮਦ ਸ਼ਾਹ ਅਬਦਾਲੀ|ਅਹਿਮਦ ਸ਼ਾਹ ਦੁੱਰਾਨੀ]] ਦੇ ਹਮਲੇ ਵੇਲੇ ਉਹ [[ਮੀਰ ਮੰਨੂੰ|ਮੀਰ ਮੰਨੂ]] ਵਲੋਂ ਦੁੱਰਾਨੀ ਖ਼ਿਲਾਫ਼ ਲੜੀ ਸੀ। ਇਹ ਨਾਵਲ ਪਹਿਲੀ ਵਾਰ 1898 ਵਿਚਵਿੱਚ [[ਖਾਲਸਾ ਸਮਾਚਾਰ]] ਅੰਮ੍ਰਿਤਸਰ ਵਲੋਂ ਛਪਿਆ ਤੇ 2003 ਵਿਚਵਿੱਚ [[ਭਾਈ ਵੀਰ ਸਿੰਘ ਸਾਹਿਤ ਸਦਨ]], [[ਦਿੱਲੀ]] ਵਲੋਂ ਇਸ ਨੂੰ ਮੁੜ ਪ੍ਰਕਾਸ਼ਿਤ ਕੀਤਾ ਗਿਆ। ਪੰਜਾਬੀ ਨਾਟ-ਕਰਮੀ ਤੇ ਨਿਰਦੇਸ਼ਕ [[ਲੱਖਾ ਲਹਿਰੀ]] ਨੇ ਇਸ ਨਾਵਲ ਉੱਪਰ ਇਸੇ ਨਾਂ ਦਾ ਨਾਟਕ<ref>{{Cite web|url=https://www.punjabitribuneonline.com/news/archive/features/ਭਾਈ-ਵੀਰ-ਸਿੰਘ-ਕ੍ਰਿਤ-ਸੁੰਦਰੀ-ਦਾ-ਸਫ਼ਲ-ਮੰਚਨ-932979|title=ਭਾਈ ਵੀਰ ਸਿੰਘ ਕ੍ਰਿਤ ‘ਸੁੰਦਰੀ’ ਦਾ ਸਫ਼ਲ ਮੰਚਨ|last=Service|first=Tribune News|website=Tribuneindia News Service|language=pa|access-date=2021-07-01}}</ref> ਤਿਆਰ ਕੀਤਾ ਹੈ।
 
== ਨਾਵਲ ਦਾ ਪਲਾਟ ==
ਇਹ ਨਾਵਲ ਅਠਾਰਵ੍ਹੀਂ ਸਦੀ ਦੇ ਪੰਜਾਬੀ ਸਮਾਜ ਨੂੰ ਪੇਸ਼ ਕਰਦਾ ਹੈ। ਇਸ ਦੀ ਮੁੱਖ ਪਾਤਰ ਸੁੰਦਰੀ ਨਾਂ ਦੀ ਇਕਇੱਕ ਕੁੜੀ ਹੈ ਜੋ [[ਪੰਜਾਬੀ ਲੋਕ|ਪੰਜਾਬੀ]] [[ਖੱਤਰੀ]] [[ਹਿੰਦੂ]] ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਮੁਗ਼ਲ ਪ੍ਰਬੰਧ ਦਾ ਸਥਾਨਕ ਅਧਿਕਾਰੀ ਇਕਇੱਕ ਦਿਨ ਸ਼ਿਕਾਰ ਖੇਡਦਾ ਹੋਇਆ ਸੁੰਦਰੀ ਦੇ ਪਿੰਡ ਵਿਚੋਂ ਦੀ ਲੰਘਦਾ ਹੈ। ਸੁੰਦਰੀ ਦੇ ਸੁਹੱਪਣ ਨੂੰ ਦੇਖ ਉਸ ਦੀ ਅੱਖ ਮੈਲੀ ਹੋ ਜਾਂਦੀ ਹੈ। ਉਹ ਸੁੰਦਰੀ ਨੂੰ ਅਗਵਾ ਕਰ ਕੇ ਆਪਣੇ ਨਾਲ ਲੈ ਜਾਂਦਾ ਹੈ। ਸੁੰਦਰੀ ਆਪਣੇ ਆਪ ਨੂੰ ਛੁਡਾਉਣ ਦੀ ਕਾਫੀ ਕੋਸ਼ਿਸ਼ ਕਰਦੀ ਹੈ ਪਰ ਉਹ ਕਾਮਯਾਬ ਨਹੀਂ ਹੋ ਪਾਉਂਦੀ। ਇਤਫ਼ਾਕ ਨਾਲ ਉਸੇ ਸਮੇਂ ਉਸ ਦਾ ਵੱਡਾ ਭਰਾ ਬਲਵੰਤ ਸਿੰਘ ਉੱਥੇ ਪਹੁੰਚਦਾ ਹੈ। ਬਲਵੰਤ ਸਿੰਘ ਵਰ੍ਹਿਆਂ ਪਹਿਲਾਂ ਪਰਿਵਾਰ ਨਾਲ ਲੜ ਕੇ ਸਿੱਖ ਫੌਜ ਵਿਚਵਿੱਚ ਜਾ ਰਲਿਆ ਸੀ। ਪਿੰਡ ਪਹੁੰਚ ਕੇ ਉਸ ਨੂੰ ਪਰਿਵਾਰ ਤੇ ਸੁੰਦਰੀ ਨਾਲ ਵਾਪਰੇ ਹਾਦਸੇ ਦਾ ਪਤਾ ਚੱਲਦਾ ਹੈ।
 
ਸੁੰਦਰੀ ਚਲਾਕੀ ਨਾਲ ਕਿਸੇ ਤਰ੍ਹਾਂ ਮੁਗ਼ਲ ਸੈਨਿਕਾਂ ਦਾ ਧਿਆਨ ਭਟਕਾਉਣ ਵਿਚਵਿੱਚ ਸਫ਼ਲ ਹੋ ਜਾਂਦੀ ਹੈ ਤੇ ਬਲਵੰਤ ਸਿੰਘ ਆਪਣੇ ਸਾਥੀਆਂ ਨਾਲ ਰਲ਼ ਸੁੰਦਰੀ ਨੂੰ ਬਚਾ ਲੈਂਦਾ ਹੈ। ਪਿੰਡ ਪਹੁੰਚਦਿਆਂ ਹੀ ਸੁੰਦਰੀ ਦੇ ਮਾਤਾ-ਪਿਤਾ ਉਸ ਨੂੰ ਅਪਨਾਉਣ ਤੋਂ ਮਨਾਂ ਕਰ ਦਿੰਦੇ ਹਨ। ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਇਸ ਨਾਲ ਸਿੱਧੇ-ਸਿੱਧੇ ਮੁਗ਼ਲ ਹਾਕਮ ਦੇ ਗੁੱਸੇ ਦਾ ਸ਼ਿਕਾਰ ਬਣ ਜਾਣਗੇ। ਬਲਵੰਤ ਸਿੰਘ ਸੁੰਦਰੀ ਨੂੰ ਲੈ ਕੇ ਲਾਗਲੇ ਜੰਗਲ ਵਿਚਵਿੱਚ ਆਪਣੇ ਸਾਥੀਆਂ ਕੋਲ ਲੈ ਜਾਂਦਾ ਹੈ। ਮੁਗ਼ਲ ਹਾਕਮ ਤੇ ਉਸ ਦੇ ਸੈਨਿਕ ਮੌਕਾ ਦੇਖ ਕੇ ਜੱਥੇ 'ਤੇ ਹਮਲਾ ਕਰ ਦਿੰਦੇ ਹਨ। ਇਕਇੱਕ ਜ਼ਖ਼ਮੀ ਸਿੱਖ ਸਾਥੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚਵਿੱਚ ਬਲਵੰਤ ਤੇ ਸੁੰਦਰੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਮੁਗ਼ਲ ਹਾਕਮ ਸੁੰਦਰੀ ਨਾਲ ਵਿਆਹ ਕਰਵਾਉਣ ਦੀ ਤਾਕ ਵਿਚਵਿੱਚ ਹੈ। ਉਹ ਬਲਵੰਤ ਨੂੰ ਇਸਲਾਮ ਕਬੂਲ ਕਰਨ ਦਾ ਲਾਲਚ ਦਿੰਦਾ ਹੈ ਤਾਂ ਜੋ ਉਹ ਉਸ ਦੀ ਜਾਨ ਬਖ਼ਸ਼ ਦੇਵੇ। ਇਨਕਾਰ ਕਰਨ 'ਤੇ ਉਹ ਬਲਵੰਤ ਨੂੰ ਤਸੀਹੇ ਵੀ ਦਿੰਦਾ ਹੈ। ਇਸਲਾਮ ਕਬੂਲ ਕਰਨ ਲਈ ਜਦੋਂ ਸੁੰਦਰੀ ਤੇ ਬਲਵੰਤ ਨੂੰ ਮਸੀਤ ਵਿਚਵਿੱਚ ਲਿਆਂਦਾ ਗਿਆ ਤੇ ਉੱਥੇ ਬਲਵੰਤ ਦਾ ਸਾਥੀ ਸਰਦਾਰ ਸ਼ਾਮ ਸਿੰਘ ਉਨ੍ਹਾਂ ਨੂੰ ਬਚਾ ਲੈਂਦਾ ਹੈ।
 
ਸਿੱਖ ਸਿਦਕ, ਜੋਸ਼ ਤੇ ਬਹਾਦਰੀ ਤੋਂ ਪ੍ਰਭਾਵਿਤ ਹੋ ਸੁੰਦਰੀ ਅੰਮ੍ਰਿਤ ਛਕ ਕੇ ਖ਼ਾਲਸਾ ਰੂਪ ਧਾਰਨ ਕਰ ਲੈਂਦੀ ਹੈ ਤੇ ਨਾਲ ਹੀ ਅਹਿਦ ਵੀ ਕਰਦੀ ਹੈ ਕਿ ਸਿੱਖ ਸੰਗਤ ਤੇ ਫੌਜ ਦੀ ਸੇਵਾ ਲਈ ਉਹ ਕਦੇ ਵੀ ਵਿਆਹ ਨਹੀਂ ਕਰਵਾਵੇਗੀ। ਸਿੱਖ ਫੌਜ ਵਾਂਗ ਉਹ ਵੀ ਜੰਗਲ-ਜੰਗਲ ਭਟਕਦੀ ਹੈ। ਲੰਗਰ ਦੀ ਸੇਵਾ ਕਰਦੀ ਹੈ ਤੇ ਬਿਮਾਰ-ਜ਼ਖ਼ਮੀਆਂ ਦਾ ਮਰਹਮ-ਪੱਟੀ ਵੀ ਕਰਦੀ ਹੈ। ਇਕਇੱਕ ਵਾਰ ਲੰਗਰ ਦੀ ਰਸਦ ਜੰਗਲ ਵਿਚਵਿੱਚ ਇਕੱਠਾ ਕਰਨ ਲੱਗਿਆਂ ਉਸ ਨੂੰ ਇਕਇੱਕ ਖੱਤਰੀ ਪਰਿਵਾਰ ਮਿਲਦਾ ਹੈ ਜਿਨ੍ਹਾਂ ਦੀ ਔਰਤ ਨੂੰ ਮੁਗ਼ਲਾਂ ਦੁਆਰਾ ਅਗਵਾ ਕਰ ਲਿਆ ਗਿਆ ਹੈ। ਸੁੰਦਰੀ ਇਹ ਖ਼ਬਰ ਜੱਥੇ ਨੂੰ ਦੱਸਦੀ ਹੈ। ਜੱਥਾ ਆਪਣੀ ਕੋਸ਼ਿਸ਼ ਨਾਲ ਉਸ ਖੱਤਰੀ ਔਰਤ ਨੂੰ ਬਚਾ ਕੇ ਲੈ ਆਉਂਦਾ ਹੈ। ਸਥਾਨਕ ਹਿੰਦੂ ਪੁਜਾਰੀ ਉਸ ਔਰਤ ਦਾ ਮੁਗ਼ਲਾਂ ਕੋਲੋਂ ਆਇਆਂ ਹੋਣ ਕਰਕੇ ਉਸ ਨੂੰ ਮੁੜ ਹਿੰਦੂ ਧਰਮ ਵਿਚਵਿੱਚ ਆਉਣ ਤੋਂ ਇਨਕਾਰ ਕਰ ਦਿੰਦੇ ਹਨ। ਇਸ ਤੋਂ ਬਾਅਦ ਉਹ ਦੰਪਤੀ ਸਿੱਖ ਧਰਮ ਧਾਰਨ ਕਰ ਲੈਂਦਾ ਹੈ ਤੇ ਉਨ੍ਹਾਂ ਦੇ ਨਾਂ ਧਰਮ ਸਿੰਘ ਤੇ ਧਰਮ ਕੌਰ ਰੱਖ ਦਿੱਤੇ ਜਾਂਦੇ ਹਨ।
 
ਇਕ ਵਾਰ ਪਿੰਡ ਆਉਂਦਿਆਂ ਸੁੰਦਰੀ ਰਾਹ ਵਿਚਵਿੱਚ ਇਕਇੱਕ ਜ਼ਖ਼ਮੀ ਪਿਆ ਮੁਗ਼ਲ ਸਿਪਾਹੀ ਦੇਖਦੀ ਹੈ। ਸੁੰਦਰੀ ਤੇ ਧਰਮ ਕੌਰ ਉਸ ਦੀ ਮਰਹਮ ਪੱਟੀ ਕਰਦੀਆਂ ਹਨ ਤੇ ਠੀਕ ਹੋ ਜਾਣ ਤੱਕ ਉਸ ਦਾ ਪੂਰਾ ਖਿਆਲ ਰੱਖਦੀਆਂ ਹਨ। ਇਹ ਮੁਗ਼ਲ ਸਿਪਾਹੀ ਨਾਵਲ ਦੇ ਸ਼ੁਰੂ ਵਿਚਵਿੱਚ ਸੁੰਦਰੀ ਨੂੰ ਚੁੱਕ ਲਿਜਾਣ ਵਾਲੇ ਹਾਕਮ ਦਾ ਅਰਦਲੀ ਸੀ। ਕੁਝ ਦਿਨਾਂ ਪਿੱਛੋਂ ਇਕਇੱਕ ਸਾਜਿਸ਼ ਦੇ ਤਹਿਤ ਸੁੰਦਰੀ ਨੂੰ ਮੁੜ ਅਗਵਾ ਕਰ ਲਿਆ ਜਾਂਦਾ ਹੈ। ਸੁੰਦਰੀ ਦੀ ਭਾਲ ਲਈ ਬਿਜਲਾ ਸਿੰਘ ਰਮਤੇ ਦੀ ਮਦਦ ਲਈ ਜਾਂਦੀ ਹੈ। ਉਹ ਸੂਫ਼ੀ ਫ਼ਕੀਰਾਂ ਦੇ ਭੇਸ ਵਿਚਵਿੱਚ ਫਿਰਨ ਵਾਲਾ ਇਕਇੱਕ ਸਿੱਖ ਜਾਸੂਸ ਸੀ। ਪੈਰਾਂ ਦੀ ਪੈੜ ਦਾ ਪਿੱਛਾ ਕਰਦਿਆਂ ਉਹ ਮੁਗ਼ਲ ਟਿਕਾਣੇ ਤੇ ਸੁੰਦਰੀ ਦਾ ਪਤਾ ਲੱਭ ਲੈਂਦਾ ਹੈ। ਬਿਜਲਾ ਸਿੰਘ ਦੇ ਦੱਸੇ ਰਸਤੇ ਨਾਲ ਬਲਵੰਤ ਤੇ ਉਸ ਦੇ ਸਾਥੀ ਸੁੰਦਰੀ ਨੂੰ ਭਾਲ ਲੈਂਦੇ ਹਨ। ਬਦਕਿਸਮਤੀ ਨਾਲ ਬੱਤਖਾਂ ਦੇ ਸ਼ਿਕਾਰ 'ਤੇ ਨਿਕਲਿਆ ਮੁਗ਼ਲ ਹਾਕਮ ਤੀਜੀ ਵਾਰ ਫਿਰ ਸੁੰਦਰੀ ਨੂੰ ਅਗਵਾ ਕਰ ਲੈਂਦਾ ਹੈ ਪਰ ਖ਼ਾਲਸਾ ਫੌਜ ਨੂੰ ਉਸ ਨੂੰ ਇਕਇੱਕ ਵਾਰ ਫਿਰ ਬਚਾ ਲੈਂਦੀ ਹੈ।
 
1752 ਈ. ਵਿਚਵਿੱਚ [[ਅਹਿਮਦ ਸ਼ਾਹ ਦੁੱਰਾਨੀ|ਅਹਿਮਦ ਸ਼ਾਹ ਦੁੱਰਾਨੀ]] ਦੇ ਤੀਜੇ ਹਮਲੇ ਦੌਰਾਨ ਇਕਇੱਕ ਸਿੱਖ ਜੱਥਾ ਲਾਹੌਰ ਦੇ ਗਵਰਨਰ [[ਮੀਰ ਮੰਨੂੰ|ਮੀਰ ਮੰਨੂ]] ਵਲੋਂ ਉਸ ਨਾਲ ਲੜਿਆ। ਕਰੀਬ ਤੀਹ ਹਜ਼ਾਰ ਦੀ ਗਿਣਤੀ ਵਾਲੇ ਇਸ ਜੱਥੇ ਵਿਚਵਿੱਚ ਸੁੰਦਰੀ ਵੀ ਸ਼ਾਮਿਲ ਸੀ। ਇਹ ਤੱਥ ਇਸ ਨਾਵਲ ਨੂੰ ਇਤਿਹਾਸਕ ਨਾਵਲ ਬਣਾ ਦਿੰਦਾ ਹੈ। ਆਪਣੇ ਘੋੜੇ ਦੇ ਜ਼ਖ਼ਮੀ ਹੋਣ ਕਾਰਨ ਉਹ ਧਰਮ ਸਿੰਘ, ਧਰਮ ਕੌਰ ਤੇ ਹੋਰ ਸਾਥੀਆਂ ਤੋਂ ਵਿਛੜ ਜਾਂਦੀ ਹੈ। ਰਾਹ ਵਿਚਵਿੱਚ ਇਕਇੱਕ ਜ਼ਖ਼ਮੀ ਮੁਗ਼ਲ ਸੈਨਿਕ ਦੀ ਮਰਹਮ ਪੱਟੀ ਕਰਨ ਲਈ ਉਹ ਘੋੜੇ ਤੋਂ ਉੱਤਰ ਜਾਂਦੀ ਹੈ। ਠੀਕ ਹੋਣ ਮਗਰੋਂ ਉਹ ਸਿਪਾਹੀ ਸੁੰਦਰੀ ਨੂੰ ਪਛਾਣ ਲੈਂਦਾ ਹੈ ਤੇ ਸੁੰਦਰੀ ਉੱਪਰ ਵਾਰ ਕਰਦਾ ਹੈ। ਸੁੰਦਰੀ ਜ਼ਖ਼ਮੀ ਹੋ ਜਾਂਦੀ ਹੈ। ਮੁਗ਼ਲ ਹਾਕਮ ਜੋ ਪਹਿਲਾਂ ਵੀ ਉਸ ਨੂੰ ਅਗਵਾ ਕਰਕੇ ਲਿਜਾ ਚੁੱਕਿਆ ਹੁੰਦਾ ਹੈ, ਉਹ ਜ਼ਖ਼ਮੀ ਹਾਲਤ ਵਿਚਵਿੱਚ ਸੁੰਦਰੀ ਨੂੰ ਦੇਖ ਲੈਂਦਾ ਹੈ। ਉਹ ਸੁੰਦਰੀ ਨੂੰ ਆਪਣੇ ਟਿਕਾਣੇ 'ਤੇ ਲੈ ਜਾਂਦਾ ਹੈ ਤੇ ਉਸ ਦੀ ਬਿਮਾਰਦਾਰੀ ਲਈ ਰਾਧਾ ਨਾਂ ਦੀ ਹਿੰਦੂ ਨੌਕਰਾਣੀ ਰੱਖ ਲੈਂਦਾ ਹੈ। ਇਹ ਰਾਧਾ ਅਸਲ ਵਿਚਵਿੱਚ ਧਰਮ ਕੌਰ ਹੀ ਹੈ। ਰਾਧਾ ਸੁੰਦਰੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸੁੰਦਰੀ ਦੇ ਜ਼ਖ਼ਮ ਕਿਸੇ ਸੂਰਤ-ਏ-ਹਾਲ ਵਿਚਵਿੱਚ ਠੀਕ ਹੋਣ 'ਤੇ ਨਹੀਂ ਆ ਰਹੇ ਹੁੰਦੇ। ਅਖੀਰ ਰਾਧਾ ਇਕਇੱਕ ਜੁਗਤ ਲੜਾ ਕੇ ਸੁੰਦਰੀ ਨੂੰ ਉੱਥੋਂ ਲੈ ਜਾਂਦੀ ਹੈ।
 
ਸੁੰਦਰੀ ਦਾ ਇਕਇੱਕ ਵਾਰ ਫਿਰ ਆਪਣੇ ਭਰਾ ਤੇ ਸਿੱਖ ਜੱਥੇ ਨਾਲ ਮੇਲ ਹੁੰਦਾ ਹੈ। ਪਰ ਹੁਣ ਉਸ ਦੀ ਸਿਹਤ ਹੋਰ ਸੰਘਰਸ਼ ਕਰਨ ਜੋਗੀ ਨਹੀਂ ਬਚੀ। ਆਪਣੀ ਮੌਤ ਨੂੰ ਨਜ਼ਦੀਕ ਖੜੀ ਮਹਿਸੂਸ ਕਰਕੇ ਉਹ ਤੁਰੰਤ [[ਗੁਰੂ ਗ੍ਰੰਥ ਸਾਹਿਬ]] ਦਾ ਅਖੰਡ ਪਾਠ ਕਰਵਾਉਣ ਨੂੰ ਕਹਿੰਦੀ ਹੈ। ਨਾਵਲ ਦੇ ਅੰਤ ਵਿਚਵਿੱਚ ਸੁੰਦਰੀ ਦੀ ਮੌਤ ਹੋ ਜਾਂਦੀ ਹੈ ਜਿਸ ਨਾਲ ਸਾਰੇ ਸਿੱਖਾਂ ਵਿਚਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ।
 
== ਨਾਵਲ ਦੀ ਆਲੋਚਨਾ ==
[[ਪੰਜਾਬੀ ਯੂਨੀਵਰਸਿਟੀ|ਪੰਜਾਬੀ ਪਟਿਆਲਯੂਨੀਵਰਸਿਟੀ ਪਟਿਆਲਾ]] ਵਲੋਂ ਸੰਪਾਦਿਤ [[ਸਿੱਖ ਧਰਮ ਵਿਸ਼ਵਕੋਸ਼]] (ਜਿਲਦ ਪਹਿਲੀ) ਵਿਚਵਿੱਚ ਇਸ ਨੂੰ ਇਤਿਹਾਸਕ ਰੁਮਾਂਸ ਦਾ ਨਾਵਲ<ref>{{Cite book|title=ਸਿੱਖ ਧਰਮ ਵਿਸ਼ਵਕੋਸ਼|last=ਸਿੰਘ|first=(ਸੰਪਾ.) ਡਾ. ਜੋਧ|publisher=ਪੰਜਾਬੀ ਯੂਨੀਵਰਸਿਟੀ ਪਟਿਆਲਾ|year=2013|isbn=978-81-302-0227-3|location=ਪਟਿਆਲਾ}}</ref> ਕਿਹਾ ਗਿਆ ਹੈ। ਇਸ ਦਾ ਤਰਕ ਇਹ ਪੇਸ਼ ਕੀਤਾ ਗਿਆ ਹੈ ਕਿ ਨਾਵਲ ਵਿਚਵਿੱਚ ਤਤਕਾਲੀ ਸਮਾਜ ਦਾ ਜਿਹੜਾ ਵਰਨਣ ਕੀਤਾ ਗਿਆ ਹੈ, ਉਹ ਯਥਾਰਥਕ ਤਾਂ ਹੈ ਹੀ ਪਰ ਨਾਲ ਹੀ ਸੰਵੇਦਨਸ਼ੀਲ ਤੇ ਡੂੰਘੀ ਕਲਪਨਾ ਵਾਲਾ ਵੀ ਹੈ। ਇਸ ਦਾ ਦੂਜਾ ਤਰਕ ਮੁੱਖ ਪਾਤਰ ਤੇ ਸਹਾਇਕ ਪਾਤਰਾਂ (ਸਿਰਫ਼ ਸਿੱਖ) ਦਾ ਆਦਰਸ਼ਕ ਹੋਣਾ ਹੈ। ਭਾਵ ਉਹ ਕਿਸੇ ਵੀ ਮੁਸੀਬਤ ਜਾਂ ਔਂਕੜ ਸਮੇਂ ਆਪਣੇ ਸਿਧਾਂਤਾਂ ਨੂੰ ਨਹੀਂ ਭੁੱਲਦੇ ਅਤੇ ਉਨ੍ਹਾਂ ਉੱਪਰ ਅਡੋਲ ਰਹਿੰਦੇ ਹਨ। ਜਿਸ ਤਰ੍ਹਾਂ ਇਸ ਨਾਵਲ ਵਿਚਵਿੱਚ ਸੁੰਦਰੀ ਤੇ ਬਲਵੰਤ ਸਿੰਘ ਨੇ ਜਾਨ ਬਚਾਉਣ ਲਈ ਆਪਣਾ ਧਰਮ ਨਹੀਂ ਛੱਡਿਆ ਤੇ ਉਨ੍ਹਾਂ ਆਪਣੇ ਨਿਜੀ ਭਾਵਾਂ ਦੀ ਕੁਰਬਾਨੀ ਕਰਕੇ ਕੌਮ ਦੇ ਫ਼ਿਕਰ ਨੂੰ ਤਰਜੀਹ ਦਿੱਤੀ। ਨਾਵਲ ਵਿਚਵਿੱਚ ਮੌਕਾ ਮੇਲ ਦੀ ਜੁਗਤ ਬਹੁਤ ਵਾਰ ਵਰਤੀ ਗਈ ਹੈ। ਜਿਸ ਤਰ੍ਹਾਂ ਹਰ ਵਾਰ ਸੁੰਦਰੀ ਦਾ ਕਿਸੇ ਤਰ੍ਹਾਂ ਮੁਗ਼ਲਾਂ ਹੱਥ ਆ ਜਾਣਾ ਤੇ ਹਰ ਵਾਰ ਉਸ ਨੂੰ ਸਿੱਖ ਭਰਾਵਾਂ ਦੁਆਰਾ ਬਚਾ ਲਿਆ ਜਾਣਾ। ਸੰਖਿਪਤ ਵਿਚ, ਇਹ ਨਾਵਲ ਰਾਹੀਂ ਭਾਈ ਵੀਰ ਸਿੰਘ ਆਪਣੇ ਆਦਰਸ਼ਵਾਦੀ ਸੁਭਾਅ ਵਾਲੇ ਨਾਵਲੀ ਸੰਸਾਰ ਦੀ ਸ਼ੁਰੂਆਤ ਕਰਦਾ ਹੈ ਜੋ ਉਸ ਦੇ ਅਗਲੇ ਨਾਵਲਾਂ ਵਿਚਵਿੱਚ ਵੀ ਜਾਰੀ ਰਹਿੰਦੀ ਹੈ।
 
== ਨਾਵਲ ਨਾਲ ਸੰਬੰਧਿਤ ਖੋਜ ਸਮੱਗਰੀ ==