ਜੰਗੀ ਕੈਦੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
{{Infobox book|<!-- See [[Wikipedia:WikiProject Novels]] or [[Wikipedia:WikiProject Books]] -->|series=|preceded_by=|oclc=|isbn=|pages=|media_type=ਪ੍ਰਿੰਟ|release_date=1959|publisher=ਸਿੰਘ ਬ੍ਰਦਰਜ਼|genre=ਨਾਵਲ|language=[[ਪੰਜਾਬੀ]]|name=ਜੰਗੀ ਕੈਦੀ|country=[[ਪੰਜਾਬ]], [[ਭਾਰਤ]]|cover_artist=|illustrator=|author=[[ਕੇਸਰ ਸਿੰਘ ਨਾਵਲਿਸਟ (ਗਿਆਨੀ)|ਕੇਸਰ ਸਿੰਘ]]|caption=|image=|translator=|title_orig=ਜੰਗੀ ਕੈਦੀ|followed_by=}}'''ਜੰਗੀ ਕੈਦੀ''' [[ਪੰਜਾਬੀ ਭਾਸ਼ਾ|ਪੰਜਾਬੀ]] [[ਨਾਵਲ|ਨਾਵਲਕਾਰ]] [[ਕੇਸਰ ਸਿੰਘ ਨਾਵਲਿਸਟ (ਗਿਆਨੀ)|ਕੇਸਰ ਸਿੰਘ]] ਦਾ ਨਾਵਲ ਹੈ। ਇਹ ਨਾਵਲ 1959 ਈ. ਵਿਚਵਿੱਚ ਛਪਿਆ। ਇਸ ਨਾਵਲ ਦੀਆਂ ਪੰਜ ਲੱਖ ਕਾਪੀਆਂ<ref>{{Cite web|url=https://www.punjabitribuneonline.com/news/archive/features/ਪਾਟੇ-ਪੰਨਿਆਂ-ਦੀ-ਅਧੂਰੀ-ਇਬਾਰਤ-1250392|title=ਪਾਟੇ ਪੰਨਿਆਂ ਦੀ ਅਧੂਰੀ ਇਬਾਰਤ|last=Service|first=Tribune News|website=Tribuneindia News Service|language=pa|access-date=2021-08-14}}</ref> ਇਕੱਲੇ ਰੂਸ ਵਿਚਵਿੱਚ ਛਪੀਆਂ ਸਨ। ਛਪੀਆਂ ਹੀ ਨਹੀਂ, ਸਗੋਂ ਕੇਸਰ ਸਿੰਘ ਨੂੰ ਛੇ ਹਜ਼ਾਰ ਰੂਬਲ ਦੀ ਰਾਇਲਟੀ ਦੀ ਰਕਮ ਵੀ ਕੇਸਰ ਸਿੰਘ ਲਈਦੇਣੀ ਤੈਅ ਕੀਤੀ ਗਈ ਸੀ ਪਰ ਕੇਸਰ ਸਿੰਘ ਦੇ ਉੱਥੇ ਨਾ ਪਹੁੰਚ ਸਕਣ ਕਾਰਨ ਉਹ ਇਹ ਰਾਸ਼ੀ ਪ੍ਰਾਪਤ ਨਾ ਕਰ ਸਕਿਆ। ਕੇਸਰ ਸਿੰਘ ਨੇ ਆਜ਼ਾਦੀ ਦੀ ਜੰਗ ਦੇ ਪਿਛੋਕੜ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਨਾਵਲ ਲਿਖੇ ਹਨ ਜਿਨ੍ਹਾਂ ਵਿਚੋਂ ਇਕਇੱਕ ਨਾਵਲ ਇਹ ਹੈ। ਇਹ ਵੱਡ-ਆਕਾਰੀ ਨਾਵਲ [[ਗ਼ਦਰ ਲਹਿਰ]] ਦੇ ਇਤਿਹਾਸ ਨੂੰ ਪ੍ਰਗਟਾਉਂਦਾ ਹੈ।
 
== ਨਾਵਲ ਦੀ ਕਹਾਣੀ ==
ਜੰਗੀ ਕੈਦੀ ਨਾਵਲ ਵਿਚਵਿੱਚ ਉਸ ਸਮੇਂ ਦਾ ਵਰਨਣ ਕੀਤਾ ਗਿਆ ਹੈ ਜਦੋਂ [[ਦੂਜੀ ਸੰਸਾਰ ਜੰਗ|ਦੂਜੀ ਵਿਸ਼ਵ ਜੰਗ]] ਦੇ ਦੌਰਾਨ [[ਜਪਾਨੀ ਸਾਮਰਾਜ|ਜਾਪਾਨੀ ਸਾਮਰਾਜ]] ਦੇ ਫੌਜੀਆਂ ਨੇ [[ਮਿਆਂਮਾਰ|ਬਰਮਾ]], [[ਮਲਾਇਆ]], [[ਸਿੰਗਾਪੁਰ]] ਤੇ [[ਥਾਈਲੈਂਡ]] ਦੀ ਧਰਤੀ ਉੱਪਰ ਕਬਜ਼ਾ ਕਰ ਲਿਆ। ਉਹ ਉੱਥੋਂ ਦੇ [[ਬਰਤਾਨਵੀ ਰਾਜ|ਬਰਤਾਨਵੀ ਸੈਨਿਕਾਂ]] ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਡਾਢੀ ਮਸ਼ੱਕਤ ਵਾਲੇ ਕੰਮ ਕਰਵਾਉਂਦੇ ਸਨ। ਇਸ ਨਾਵਲ ਦੀ ਸ਼ੁਰੂਆਤ ਇਕਇੱਕ ਦ੍ਰਿਸ਼ ਤੋਂ ਹੁੰਦੀ ਹੈ ਜਿਸ ਵਿਚਵਿੱਚ ਭਾਰਤੀ ਫੌਜੀ ਇਕੱਠੇ ਹੋ ਕੇ ਹਾਸਾ-ਮਖੌਲ ਕਰ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਵਿਚੋਂ ਹੀ ਉਨ੍ਹਾਂ ਦੇ ਭਰਤੀ ਹੋਣ ਦੇ ਕਾਰਨਾਂ ਬਾਰੇ ਪਤਾ ਚੱਲਦਾ ਹੈ। ਅਸਲ ਵਿਚਵਿੱਚ ਉਨ੍ਹਾਂ ਦੇ ਮੰਦੇ ਸਮਾਜਿਕ ਤੇ ਆਰਥਿਕ ਹਾਲਾਤਾਂ ਕਰਕੇ ਹੀ ਉਹ ਫੌਜ ਵਿਚਵਿੱਚ ਭਰਤੀ ਹੋਏ ਸਨ। ਦੂਜੀ ਵਿਸ਼ਵ ਜੰਗ ਦੌਰਾਨ ਫਰਾਂਸ ਦੀ ਹਾਰ ਹੋਈ ਸੀ। [[ਜਰਮਨੀ]] ਤੇ [[ਯੂਨਾਈਟਡ ਕਿੰਗਡਮ|ਬਰਤਾਨੀਆ]] ਦੋਵੇਂ ਸਰਕਾਰਾਂ ਆਪਸ ਵਿਚਵਿੱਚ ਲੜ ਰਹੀਆਂ ਸਨ। ਜਾਪਾਨ ਜਰਮਨ ਸਰਕਾਰ ਦੀ ਸਹਾਇਤਾ ਕਰਨ ਲਈ ਤਿਆਰ ਹੋ ਰਿਹਾ ਸੀ। 7 ਤੇ 8 ਦਿਸੰਬਰ ਦੀ ਰਾਤ ਨੂੰ ਜਾਪਾਨ ਸਰਕਾਰ ਨੇ ਅਮਰੀਕਾ ਤੇ ਇੰਗਲੈਂਡ ਦੇ ਖਿਲਾਫ ਲੜਾਈ ਛੇੜਨ ਦਾ ਐਲਾਨ ਕਰ ਦਿੱਤਾ। ਉਸੇ ਰਾਤ [[ਸੰਯੁਕਤ ਰਾਜ ਅਮਰੀਕਾ|ਅਮਰੀਕੀ]] ਬੇੜਾ ਵੀ ਡੋਬ ਦਿੱਤਾ ਗਿਆ। ਅੰਗਰੇਜੀ ਸਰਕਾਰ ਉਸ ਵੇਲੇ ਯੂਰਪ ਵਾਲੇ ਪਾਸੇ ਹੋ ਰਹੀ ਵਿਸ਼ਵ ਜੰਗ ਵਿਚਵਿੱਚ ਰੁੱਝੀ ਹੋਈ ਸੀ। ਉਹ ਇਸ ਪਾਸੇ ਹੋ ਰਹੀ ਲੜਾਈ ਵੱਲ ਧਿਆਨ ਦੇਣਾ ਹੀ ਨਹੀਂ ਚਾਹੁੰਦੇ ਸਨ। ਅੰਗਰੇਜੀ ਫੌਜੀਆਂ ਨੂੰ ਪਿੱਛੇ ਹਟਦਾ ਦੇਖ [[ਭਾਰਤੀ ਫੌਜ|ਭਾਰਤੀ ਫੌਜੀਆਂ]] ਵਿਚਵਿੱਚ ਵੀ ਸਵੈਮਾਨ ਦੀ ਭਾਵਨਾ ਪੈਦਾ ਹੋਣ ਲੱਗ ਪਈ ਸੀ। ਉਹ ਵੀ ਸੋਚਣ ਲੱਗੇ ਕਿ ਜੇਕਰ ਅੰਗਰੇਜ ਖੁਦ ਹੀ ਆਪਣੇ ਰਾਜ ਨੂੰ ਬਣਾਏ ਰੱਖਣ ਲਈ ਨਹੀਂ ਲੜ ਰਹੇ ਤਾਂ ਅਸੀਂ ਕਿਉਂ ਇਸ ਵਿਚਵਿੱਚ ਆਪਣੀ ਜਾਨ ਦੇਈਏ। ਸਿੱਟੇ ਵਜੋਂ ਉਹ ਪਿੱਛੇ ਹਟਣ ਲੱਗ ਪਏ।
 
ਜਾਪਾਨੀ ਹਮਲਿਆਂ ਨਾਲ ਕਈ ਸੁੰਦਰ ਤੇ ਆਲੀਸ਼ਾਨ ਬਰਤਾਨਵੀ ਸਰਕਾਰ ਦੇ ਘਰ ਤੇ ਦਫ਼ਤਰ ਤਬਾਹ ਕਰ ਦਿੱਤੇ ਗਏ। ਸਥਾਨਕ [[ਚੀਨ|ਚੀਨੀ ਲੋਕ]] ਵੀ ਘਰੋਂ ਬੇਘਰ ਹੋ ਗਏ। ਕੋਈ ਵੀ ਡਰ ਕਾਰਨ ਉਨ੍ਹਾਂ ਦਾ ਵਿਰੋਧ ਨਾ ਕਰਦਾ। ਜਿਨ੍ਹਾਂ ਲੋਕਾਂ ਤੇ ਜਾਪਾਨੀਆਂ ਨੂੰ ਸ਼ੱਕ ਹੁੰਦਾ ਉਨ੍ਹਾਂ ਨੂੰ ਵੀ ਉਹ ਬੰਦੀ ਬਣਾ ਲੈਂਦੇ। ਉਨ੍ਹਾਂ ਉੱਪਰ ਜ਼ੁਲਮ ਕਰਦੇ ਤੇ ਉਨ੍ਹਾਂ ਤੋਂ ਜ਼ਬਰਦਸਤੀ ਕੰਮ ਕਰਵਾਉਂਦੇ। ਕੰਮ ਕਰਦੇ ਹੋਏ ਜੇਕਰ ਕੋਈ ਕੈਦੀ ਖਾਣ ਵਾਲਾ ਸਾਮਾਨ ਚੋਰੀ ਕਰਦਾ ਪਤਾ ਲੱਗਦਾ ਤਾਂ ਉਹ ਉਸ ਦਾ ਕੁੱਟ-ਕੁੱਟ ਦੁੰਬਾ ਬਣਾ ਦਿੰਦੇ। ਜੇ ਕੋਈ ਬੰਦੀ ਕੈਦੀ ਬਿਮਾਰ ਪੈ ਜਾਂਦਾ ਤਾਂ ਉਸ ਦਾ ਕੋਈ ਖਾਸ ਖਿਆਲ ਨਾ ਰੱਖਿਆ ਜਾਂਦਾ, ਸਗੋਂ ਉਸ ਤੋਂ ਉਸ ਵੇਲੇ ਤੱਕ ਕੰਮ ਕਰਵਾਇਆ ਜਾਂਦਾ ਜਦੋਂ ਤੱਕ ਉਸ ਦਾ ਆਖਿਰੀ ਸਾਹ ਨਾ ਨਿਕਲ ਜਾਂਦਾ। ਅੰਗਰੇਜ ਕੈਦੀਆਂ ਦੀ ਤਲਾਸ਼ੀ ਲੈਂਦਿਆਂ ਅਕਸਰ ਉਨ੍ਹਾਂ ਕੋਲੋਂ ਕੁਝ ਨਾ ਕੁਝ ਖਾਣੇ-ਪੀਣੇ ਦਾ ਸਮਾਨ ਬਰਾਮਦ ਹੋ ਜਾਂਦਾ ਸੀ। ਏਸੇ ਸ਼ੱਕ ਅਧੀਨ ਜਾਪਾਨੀ ਫੌਜ ਅਧਿਕਾਰੀਆਂ ਨੇ ਇਕਇੱਕ ਵਾਰ ਭਾਰਤੀ ਬੰਦੀਆਂ ਦੇ ਬੈਰਕ ਦੀ ਵੀ ਤਲਾਸ਼ੀ ਲੈ ਲਈ। ਬਹੁਤਿਆਂ ਕੋਲ ਖਾਣੇ ਦਾ ਸਮਾਨ ਜਮਾਂ ਕੀਤਾ ਪਿਆ ਸੀ। ਸ਼ਿਵ ਨਾਂ ਦੇ ਇਕਇੱਕ ਭਾਰਤੀ ਫੌਜੀ ਕੋਲ ਕੁਨੀਨ ਦੀਆਂ ਗੋਲੀਆਂ ਵੀ ਸਨ। ਏਨੀ ਮਾਰ ਪਈ ਕਿ ਉਹ ਬੇਹੋਸ਼ ਹੋ ਗਿਆ। ਫੇਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚਵਿੱਚ ਹੀ ਸਿੰਗਾਪੁਰ ਦੀ ਜੇਲ ਵਿਚਵਿੱਚ ਭੇਜ ਦਿੱਤਾ ਗਿਆ। ਇਕਇੱਕ ਹੋਰ ਭਾਰਤੀ ਫੌਜੀ ਚੌਥੂ ਮਾਰ ਕਾਰਨ ਬਿਮਾਰ ਹੋ ਗਿਆ ਤੇ ਮਰ ਗਿਆ।
 
[[ਜਾਵਾ ਟਾਪੂ|ਜਾਵਾ]], ਸੁਮਾਤਰਾ ਟਾਪੂਆਂ ਉੱਪਰ ਜਾਪਾਨੀਆਂ ਦਾ ਕਬਜ਼ਾ ਹੋ ਜਾਣ ਕਰਕੇ ਉੱਥੋਂ ਦੇ [[ਡੱਚ ਭਾਸ਼ਾ|ਡੱਚ]] ਅਧਿਕਾਰੀਆਂ ਨੂੰ ਬੰਦੀ ਬਣਾ ਕੇ [[ਮਿਆਂਮਾਰ|ਬਰਮਾ]] ਤੋਂ [[ਥਾਈਲੈਂਡ|ਸ਼ਿਆਮ]] ਤੱਕ ਬਣਾਈ ਜਾਣ ਵਾਲੀ ਰੇਲ ਸੜਕ ਉੱਪਰ ਕੰਮ ਕਰਨ ਲਈ ਕਹਿ ਦਿੱਤਾ ਗਿਆ। ਸ਼ਿਵ ਦੇ ਠੀਕ ਹੋਣ ’ਤੇ ਉਸ ਨੂੰ ਯਾਮੋਮੋਤੋ ਇੰਜੀਨੀਅਰ ਦਾ ਡਰਾਈਵਰ ਲਗਾ ਦਿੱਤਾ ਗਿਆ। [[ਸਿੰਗਾਪੁਰ]] ਦੀ ਇਕਇੱਕ ਕੋਠੀ ਵਿਚਵਿੱਚ ਰੋਜਾਨਾ ਕਈ ਸ਼ਹਿਰਾਂ ਦੀਆਂ ਕੁੜੀਆਂ ਨੂੰ ਧੋਖੇ ਨਾਲ ਭਰਤੀ ਕਰਨ ਦੇ ਬਹਾਨੇ ਲੈ ਆਉਂਦੇ। ਜਾਪਾਨੀ ਅਫਸਰ ਇਸੇ ਕੋਠੀ ਵਿਚਵਿੱਚ ਉਨ੍ਹਾਂ ਕੁੜੀਆਂ ਦਾ ਜਿਣਸੀ ਸ਼ੋਸ਼ਣ ਕਰਦੇ। ਯਾਮੋਮੋਤੋ ਦੀ ਗੈਰ ਹਾਜ਼ਰੀ ਵਿਚਵਿੱਚ ਸ਼ਿਵ ਨੇ ਉਨ੍ਹਾਂ ਕੁੜੀਆਂ ਨੂੰ ਇਕਇੱਕ ਕੋਠੀ ਵਿਚੋਂ ਭਜਾ ਦਿੱਤਾ। ਜਾਪਾਨੀਆਂ ਦੇ ਬਣਾਏ ਹੋਏ ਕੈਦੀਆਂ ਨੂੰ ਰਾਹਤ ਦਾ ਸਾਹ ਉਦੋਂ ਆਇਆ ਜਦੋਂ ਅਮਰੀਕਾ ਨੇ ਜਾਪਾਨ ਦੇ [[ਹੀਰੋਸ਼ੀਮਾ|ਹੀਰੋਸ਼ਿਮਾ]] ਤੇ [[ਨਾਗਾਸਾਕੀ]] ਉੱਪਰ ਬੰਬ ਸਿੱਟ ਦਿੱਤੇ। ਇਨ੍ਹਾਂ ਬੰਬਾਂ ਦੇ ਖੌਫ ਤੋਂ ਜਾਪਾਨੀਆਂ ਨੇ ਬਿਨਾਂ ਕਿਸੇ ਸ਼ਰਤ ਨੇ ਹਾਰ ਮੰਨ ਲਈ ਤੇ ਬੰਦੀਆਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਏ।
 
== ਨਾਵਲ ਦੀ ਆਲੋਚਨਾ ==
ਜੋਨਾਥਨ ਵਾਈਲਡ ਮੁਤਾਬਿਕ, ‘‘ਇੱਕ ਰਚਨਾ ਤਾਂ ਹੀ ਇਤਿਹਾਸਕ ਬਣ ਸਕਦੀ ਹੈ ਜੇ ਉਸ ਵਿਚਵਿੱਚ ਸੱਚੀਆਂ ਤਰੀਕਾਂ ਅਤੇ ਇਤਿਹਾਸਕ ਘਟਨਾਵਾਂ ਦੀ ਸਬੂਤਾਂ ਸਹਿਤ ਜਾਣਕਾਰੀ ਦਿੱਤੀ ਜਾ ਸਕੇ।’’<ref>{{Cite web|url=https://punjabitribuneonline.com/news/features/giani-kesar-singh-a-novelist-of-ghadr-movement-83324|title=ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-14}}</ref> [[ਇਤਿਹਾਸਕ ਨਾਵਲ]] ਵਿਚਵਿੱਚ ਉਸ ਸਮੇਂ ਦੇ ਸਾਰੇ ਲੋਕ ਵੀ ਸਾਡੇ ਸਮੇਂ ਨਾਲੋਂ ਅਲੱਗ ਦਿਸਣੇ ਚਾਹੀਦੇ ਹਨ। ਇਤਿਹਾਸਕ ਨਾਵਲ ਸਿਰਫ ਕੁੱਝ ਲੋਕਾਂ ਦੀ ਕਹਾਣੀ ਪੇਸ਼ ਨਹੀਂ ਕਰਦਾ ਸਗੋਂ ਸਾਰੇ ਲੋਕ ਹੀ ਇਤਿਹਾਸਕ ਲੱਗਣੇ ਚਾਹੀਦੇ ਹਨ। ਇਹ ਭਿੰਨਤਾ ਉਨ੍ਹਾਂ ਦੀ ਪੌਸ਼ਾਕ, ਬੋਲੀ, ਰਸਮੋ-ਰਿਵਾਜ਼ ਨਾਲ ਪੇਸ਼ ਕੀਤੀ ਜਾ ਸਕਦੀ ਹੈ। [[ਕੇਸਰ ਸਿੰਘ ਨਾਵਲਿਸਟ (ਗਿਆਨੀ)|ਗਿਆਨੀ ਕੇਸਰ ਸਿੰਘ]] ਨੇ [[ਗ਼ਦਰ ਲਹਿਰ]] ਨਾਲ ਜੁੜੇ ਆਪਣੇ ਸਾਰੇ ਨਾਵਲਾਂ ਵਿਚਵਿੱਚ ਰੌਚਕਤਾ ਪੈਦਾ ਕਰਨ ਲਈ ਭਾਵੁਕਤਾ ਭਰੇ ਪ੍ਰਸੰਗ ਸਿਰਜੇ ਹਨ। ਮਸਲਨ ਇਸ ਨਾਵਲ ਵਿੱਚ ਵੀ ਜਦੋਂ [[ਪਹਿਲੀ ਸੰਸਾਰ ਜੰਗ|ਪਹਿਲੇ ਮਹਾਵਿਸ਼ਵ ਯੁੱਧ]] ਵਿੱਚ ਸੈਨਿਕ ਮਾਰੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਕਬਰ ਆਪ ਪੁੱਟਣ ਲਈ ਕਿਹਾ ਜਾਂਦਾ ਹੈ ਤਾਂ ਜੋ ਉਹ ਆਪ ਹੀ ਆਪਣੇ ਟੋਏ ਵਿਚਵਿੱਚ ਡਿੱਗ ਜਾਣ। ਇਕਇੱਕ ਕੈਦੀ ਆਪਣੀ ਪੱਗ ਮੋਢੇ ’ਤੇ ਰੱਖ ਲੈਂਦਾ ਹੈ। ਦੂਰ ਹਨੇਰੇ ਵਿੱਚ ਗੋਲੀ ਪੱਗ ’ਤੇ ਲੱਗਣ ਕਰ ਕੇ ਉਸ ਦਾ ਬਚਾਅ ਹੋ ਜਾਂਦਾ ਹੈ ਤੇ ਉਪਰ ਮਿੱਟੀ ਪਾ ਦਿੱਤੀ ਜਾਂਦੀ ਹੈ। ਜਦੋਂ ਫ਼ੌਜੀ ਚਲੇ ਜਾਂਦੇ ਹਨ ਤਾਂ ਜੰਗੀ ਕੈਦੀ ਆਪਣੇ ਉਪਰੋਂ ਮਿੱਟੀ ਲਾਹ ਦਿੰਦਾ ਹੈ ਤੇ ਸ਼ਹਿਰ ਵਿਚਵਿੱਚ ਰੌਣਕ ਵਾਲੀ ਥਾਂ ’ਤੇ ਚਲਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਕਈਇਨ੍ਹਾਂ ਘਟਨਾਵਾਂ ਨਾਵਲਾਂਨੇ ਨਾਵਲ ਵਿੱਚ ਰਸਭਾਵੁਕਤਾ ਭਰਦੀਆਂਭਰ ਹਨ।ਦਿੱਤੀ ਹੈ। ਇਨ੍ਹਾਂ ਗੁਣਾਂ ਕਾਰਨ ਉਨ੍ਹਾਂ ਨੂੰ ਗ਼ਦਰ ਲਹਿਰ ਦੀ ਸਾਹਿਤਕਾਰੀ ਦਾ ਬਾਬਾ ਬੋਹੜ<ref>{{Cite web|url=https://www.punjabijagran.com/news/world-punjabi-sahit-sabha-8335449.html|title=ਪੰਜਾਬੀ ਸਾਹਿਤ ਸਭਾ ਵਲੋਂ ਗਿ: ਕੇਸਰ ਸਿੰਘ ਦੇ 100ਵੇਂ ਜਨਮ ਦਿਨ 'ਤੇ ਸਮਾਰੋਹ|website=Punjabi Jagran News|language=pa|access-date=2021-08-14}}</ref> ਵੀ ਕਿਹਾ ਜਾਂਦਾ ਹੈ।
 
ਡਾਕਟਰ [[ਅਤਰ ਸਿੰਘ]]<ref>{{Cite web|url=https://punjabitribuneonline.com/news/features/giani-kesar-singh-a-novelist-of-ghadr-movement-83324|title=ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-14}}</ref> ਲਿੱਖਦੇ ਹਨ, ‘‘ਕੇਸਰ ਸਿੰਘ ਦੀ ਲੇਖਣੀ ਵਿੱਚ ਵਿਨੋਦ ਤੇ ਚਿੰਤਨ ਇਕਇੱਕ ਦੂਸਰੇ ਨਾਲ ਘੁਲੇ ਮਿਲੇ ਹੁੰਦੇ ਹਨ, ਜਿਸ ਕਰਕੇ ਨਾ ਤਾਂ ਰੌਚਕਤਾ ਵਿੱਚ ਫਿੱਕ ਪੈਦਾ ਹੁੰਦੀ ਹੈ ਤੇ ਨਾ ਹੀ ਉਸ ਦਾ ਮਾਨਵੀ ਅਰਥ ਪਤਲਾ ਪੈਂਦਾ ਹੈ।’’ ਗਿਆਨੀ ਲਾਲ ਸਿੰਘ<ref>{{Cite web|url=https://punjabitribuneonline.com/news/features/giani-kesar-singh-a-novelist-of-ghadr-movement-83324|title=ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-14}}</ref> ਦੀ ਰਾਏ ਵਿਚ, ‘‘ਕੇਸਰ ਸਿੰਘ ਲੰਡਨ ਵਿੱਚ ਅੱਠ ਸਾਲ ਰਿਹਾ ਹੈ। ਉਸ ਨੂੰ ਵਰਨਣ ਕਰਨ ਲਈ ਕਲਪਣਾ ਤੋ ਕੰਮ ਲੈਣ ਦੀ ਲੋੜ ਹੀਂ ਨਹੀਂ।’’ [[ਸੁਜਾਨ ਸਿੰਘ]]<ref>{{Cite web|url=https://punjabitribuneonline.com/news/features/giani-kesar-singh-a-novelist-of-ghadr-movement-83324|title=ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-14}}</ref> ਲਿੱਖਦੇ ਹਨ, ‘‘ਕੇਸਰ ਸਿੰਘ ਖਾਕੇ, ਤਰਤੀਬ ਤੇ ਵੇਰਵੇ ਦਾ ਕਾਰੀਗਰ ਹੈ। ਉਸ ਨੂੰ ਜਾਨ ਪਾਉਣ ਦਾ ਹੁਨਰ ਆਉਂਦਾ ਹੈ।’’
 
== ਸਹਾਇਕ ਪੁਸਤਕਾਂ ==