ਲਹਿਰ ਵਧਦੀ ਗਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox book|<!-- See [[Wikipedia:WikiProject Novels]] or [[Wikipedia:WikiProject Books]] -->|name=ਲਹਿਰ ਵਧਦੀ ਗਈ|title_orig=ਲਹਿਰ ਵਧਦੀ ਗਈ|translator=|image=|caption=|author=[[ਕੇਸਰ ਸਿੰਘ ਨਾਵਲਿਸਟ (ਗਿਆਨੀ)|ਕੇਸਰ ਸਿੰਘ]]|illustrator=|cover_artist=|country=[[ਪੰਜਾਬ]], [[ਭਾਰਤ]]|language=[[ਪੰਜਾਬੀ]]|series=|genre=ਨਾਵਲ|publisher=ਸਿੰਘ ਬ੍ਰਦਰਜ਼|release_date=1953|media_type=ਪ੍ਰਿੰਟ|pages=|isbn=|oclc=|preceded_by=|followed_by=}}'''ਲਹਿਰ ਵਧਦੀ ਗਈ''' [[ਪੰਜਾਬੀ ਭਾਸ਼ਾ|ਪੰਜਾਬੀ]] [[ਨਾਵਲ|ਨਾਵਲਕਾਰ]] [[ਕੇਸਰ ਸਿੰਘ ਨਾਵਲਿਸਟ (ਗਿਆਨੀ)|ਕੇਸਰ ਸਿੰਘ]] ਦਾ ਪਹਿਲਾ ਨਾਵਲ ਹੈ। ਇਹ ਨਾਵਲ ਉਸ ਨੇ 1953 ਈ.<ref>{{Cite web|url=https://www.punjabitribuneonline.com/news/archive/features/ਪਾਟੇ-ਪੰਨਿਆਂ-ਦੀ-ਅਧੂਰੀ-ਇਬਾਰਤ-1250392|title=ਪਾਟੇ ਪੰਨਿਆਂ ਦੀ ਅਧੂਰੀ ਇਬਾਰਤ|last=Service|first=Tribune News|website=Tribuneindia News Service|language=pa|access-date=2021-08-18}}</ref> ਵਿਚ ਪ੍ਰਕਾਸ਼ਿਤ ਕੀਤਾ। ਇਹ ਨਾਵਲ [[ਆਜ਼ਾਦ ਹਿੰਦ ਫ਼ੌਜ|ਆਜ਼ਾਦ ਹਿੰਦ ਫੌਜ]] ਬਾਰੇ ਹੈ ਤੇ ਕੇਸਰ ਸਿੰਘ ਦੇ ਅੱਖੀਂ ਦੇਖੇ ਅਨੁਭਵ ਵਿੱਚੋਂ ਨਿਕਲਿਆ ਹੈ। ਕੇਸਰ ਸਿੰਘ ਆਜ਼ਾਦ ਹਿੰਦ ਫੌਜ ਦਾ ਸਰਗਰਮ ਮੈਂਬਰ<ref>{{Cite web|url=https://www.punjabitribuneonline.com/news/archive/features/news-detail-1622281|title=ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-20}}</ref> ਸੀ। [[ਅੰਮ੍ਰਿਤਸਰ]] ਤੋਂ ਮੁੱਢਲੀ ਸਿੱਖਿਆ ਲੈਣ ਮਗਰੋਂ ਉਹ 1936 ਵਿੱਚ [[ਮਲਾਇਆ]] ਚਲਾ ਗਿਆ। ਉੱਥੇ ਉਸ ਨੇ ਗੁਰਦੁਆਰੇ ਪਾਠ ਤੇ ਕੀਰਤਨ ਕਰਨ ਦਾ ਕੰਮ ਵੀ ਕੀਤਾ। ਮਲਾਇਆ ਵਿੱਚ ਰਹਿੰਦਿਆਂ ਉਸ ਦਾ ਮੇਲ ਕਈ ਆਜ਼ਾਦੀ ਸੰਗਰਾਮੀਆਂ ਨਾਲ ਹੋਇਆ ਤੇ ਅਗਾਂਹ ਉਨ੍ਹਾਂ ਰਾਹੀਂ ਉਹ [[ਸੁਭਾਸ਼ ਚੰਦਰ ਬੌਸਬੋਸ]] ਤੱਕ ਪਹੁੰਚ ਗਿਆ। ਸੁਭਾਸ਼ ਚੰਦਰ ਬੋਸ ਦੀ ਪ੍ਰੇਰਨਾ ਨਾਲ ਉਹ ਆਜ਼ਾਦ ਹਿੰਦ ਫੌਜ ਵਿੱਚ ਸ਼ਾਮਿਲ ਹੋਇਆ। ਆਪਣੀ ਮਿਹਨਤ ਤੇ ਸਿਰੜ ਨਾਲ ਉਹ ਆਜ਼ਾਦ ਹਿੰਦ ਫੌਜ ਵਿੱਚ ਸਿਵਲ ਐਡਮਿਨਿਸਟਰੇਟਰ ਦੇ ਅਹੁਦੇ ਤੱਕ ਪਹੁੰਚ ਗਿਆ ਜਿੱਥੇ ਉਸ ਨੂੰ ਲਹਿਰ ਦੀ ਸਾਰੀ ਰਾਜਨੀਤਕ ਤੇ ਪ੍ਰਸ਼ਾਸਕੀ ਜਾਣਕਾਰੀ ਪਹੁੰਚ ਵਿੱਚ ਸੀ। ਇਸੇ ਜਾਣਕਾਰੀ ਆਸਰੇ ਉਨ੍ਹਾਂ ਆਪਣਾ ਪਹਿਲਾ ਨਾਵਲ ''ਲਹਿਰ ਵਧਦੀ ਗਈ'' ਲਿਖਿਆ।
 
ਕੇਸਰ ਸਿੰਘ ਨੇ ਆਜ਼ਾਦ ਹਿੰਦ ਫੌਜ ਦੀਆਂ ਗਤੀਵਿਧੀਆਂ ਨੂੰ ਆਪਣੀ ਡਾਇਰੀ ਵਿੱਚ ਨੋਟ ਕੀਤਾ ਜੋ ਅੱਗੇ ਜਾ ਕੇ ਉਨ੍ਹਾਂ ਦੀ ਸਵੈਜੀਵਨੀ [[ਮੇਰੀ ਆਜ਼ਾਦ ਹਿੰਦ ਫੌਜ ਦੀ ਡਾਇਰੀ|ਮੇਰੀ ਆਜ਼ਾਦ ਹਿੰਦ ਫੌਜ ਦੀ ਡਾਇਰੀ]]<ref>{{Cite web|url=https://www.punjabitribuneonline.com/news/archive/features/news-detail-1622281|title=ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-20}}</ref> ਵਿੱਚ ਤਬਦੀਲ ਹੋਈ। ਇਹ ਡਾਇਰੀ ਉਸ ਵੇਲੇ ਦੇ ਕੁਝ ਹਫਤਾਵਾਰੀ ਰਸਾਲਿਆਂ ਵਿੱਚ ਵੀ ਛਪਦੀ ਰਹੀ। ਅੱਜ ਵੀ ਕਈ ਇਤਿਹਾਸਕਾਰ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਨੂੰ ਜਾਨਣ ਲਈ ਇਹ ਡਾਇਰੀ ਨੂੰ ਤਰਜੀਹ ਦਿੰਦੇ ਹਨ। ਇਹ ਡਾਇਰੀ ਉਸ ਦੇ ਆਜ਼ਾਦੀ ਦੀ ਲਹਿਰ ਨਾਲ ਸੰਬੰਧਿਤ ਹੋਰ ਨਾਵਲਾਂ ਦਾ ਆਧਾਰ ਵੀ ਬਣਦੀ ਹੈ।
 
== ਨਾਵਲ ਦੀ ਕਹਾਣੀ ==
ਨਾਵਲ ਦੇ ਪਾਤਰ ਦੇਸ਼ ਦੀ ਆਜ਼ਾਦੀ ਲਈ ਘੋਲ ਕਰ ਰਹੇ ਪਾਤਰ ਹਨ। ਨਾਵਲ ਦੀ ਕਹਾਣੀ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿਚ ਦੇਸ਼ ਦੀ ਆਜ਼ਾਦੀ ਹਾਸਿਲ ਕਰਨ ਲਈ ਅਥਾਹ ਜੋਸ਼ ਤੇ ਜਜ਼ਬਾ ਹੈ। ਇਸ ਪਹਿਲੇ ਖੰਡ ਵਿਚ ਵਾਪਰ ਰਹੀਆਂ ਘਟਨਾਵਾਂ ਲੋਕਾਂ ਦੇ ਮਨੋਭਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ ਜਿਵੇਂ ਪਹਿਲੀ ਘਟਨਾ ਵਿੱਚ [[ਜਵਾਹਰ ਲਾਲ ਨਹਿਰੂ|ਪਡਿੰਤ ਨਹਿਰੂ]] ਫੈਸਲਾ ਕਰਦੇ ਹਨ ਕਿ 26 ਜਨਵਰੀ 1929 ਨੂੰ ਆਜ਼ਾਦੀ ਦਿਹਾੜੇ ਦੇ ਤੌਰ ’ਤੇ ਮਨਾਇਆ ਜਾਵੇ। ਇਸ ਘਟਨਾ ਨੂੰ ਵਧੇਰੇ ਯਕੀਨੀ ਬਣਾਉਣ ਲਈ ਆਮ ਲੋਕਾਈ ਤੇ ਮਜਦੂਰਾਂ ਨੇ ਆਪਣੇ ਘਰਾਂ ਉੱਪਰ ਤਿਰੰਗੇ ਝੰਡੇ ਝੁਲਾਏ। ਦੂਜੀ ਘਟਨਾ ਵਿਚ ਇਕ ਮਦਰਾਸੀ ਮਜਦੂਰ ਆਪਣਾ [[ਤਿਰੰਗਾ (ਝੰਡਾ)|ਤਿਰੰਗਾ ਝੰਡਾ]] ਝੁਲਾਉਣ ਖਾਤਰ ਹਾਰਬਰ ਬੋਰਡ ਦੇ ਦਫ਼ਤਰ ਸਾਹਮਣੇ ਲੱਗੇ ਪੋਲ ’ਤੇ ਚੜ੍ਹ ਗਿਆ ਤੇ ਅੰਗਰੇਜ਼ਾਂ ਦਾ ਝੰਡਾ ਉਤਾਰਨਾ ਸ਼ੁਰੂ ਕਰ ਦਿੱਤਾ। [[ਗ਼ਦਰ ਲਹਿਰ]] ਦੇ ਬਚੇ ਕਾਮਿਆਂ ਜਿਨ੍ਹਾਂ ਵਿਚ [[ਹਰੀ ਸਿੰਘ ਉਸਮਾਨ|ਬਾਬਾ ਹਰੀ ਸਿੰਘ ਉਸਮਾਨ]], [[ਬਾਬੂ ਅਮਰ ਸਿੰਘ]], [[ਸੁਆਮੀ ਸਤਿਆਨੰਦ]] ਤੇ [[ਬਾਬਾ ਚੰਦਾ ਸਿੰਘ]] ਨੇ ਵੀ ਪੂਰਬੀ ਏਸ਼ੀਆ ਵਿਚ ਵਸਦੇ ਭਾਰਤੀਆਂ ਨੂੰ ਅੰਗਰੇਜੀ ਸਾਮਰਾਜ ਵਿਰੁੱਧ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ। ਹਿੰਦੁਸਤਾਨੀ ਸੈਨਿਕ [[ਆਜ਼ਾਦ ਹਿੰਦ ਫ਼ੌਜ|ਆਜ਼ਾਦ ਹਿੰਦ ਫੌਜ]] ਦੇ ਹਮਾਇਤੀ ਸਨ। ਉਹ ਅੰਗਰੇਜਾਂ ਦੀਆਂ ਗਤੀਵਿਧੀਆਂ ਬਾਰੇ ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ਤੇ ਹੋਰ ਆਜ਼ਾਦੀ ਘੁਲਾਟੀਆਂ ਨੂੰ ਦੱਸਦੇ ਰਹਿੰਦੇ। ਉਹ ਆਜ਼ਾਦ ਹਿੰਦ ਫੌਜ ਵਲੋਂ ਛਾਪੇ ਪੈਫਲਿਟਾਂਪੈਂਫਲਿਟਾਂ ਦੇ ਪ੍ਰਚਾਰ-ਪ੍ਰਸਾਰ ਵਿਚ ਵੀ ਹਿੱਸਾ ਵੰਡਾਉਂਦੇ।
 
ਨਾਵਲ ਦੇ ਦੂਜੇ ਖੰਡ ਵਿਚ [[ਜਪਾਨ|ਜਾਪਾਨ]] ਤੇ ਅੰਗਰੇਜਾਂ ਵਿਚਕਾਰ ਲੜਾਈ ਲੱਗਣ ਦਾ ਹਾਲ ਹੈ। ਜਾਪਾਨੀਆਂ ਨੇ 7 ਤੇ 8 ਦਿਸੰਬਰ ਦੀ ਰਾਤ ਨੂੰ ਅੰਗਰੇਜਾਂ ਖਿਲਾਫ ਲੜਾਈ ਛੇੜਨ ਦਾ ਐਲਾਨ ਕਰ ਦਿੱਤਾ। [[ਇੰਗਲੈਂਡ]] ਸਰਕਾਰ ਇਸ ਲੜਾਈ ਦੇ ਕਿਸੇ ਤਰ੍ਹਾਂ ਟਲ ਜਾਣ ਦੀ ਤਾਕ ਵਿੱਚ ਸੀ। ਉਨ੍ਹਾਂ ਨੇ ਕਿਤੇ ਵੀ ਜਾਪਾਨੀ ਫੌਜੀਆਂ ਦਾ ਪੁਰਜੋਰ ਸਾਹਮਣਾ ਨਹੀਂ ਕੀਤਾ, ਸਗੋਂ ਉਹ ਨਿਰੰਤਰ ਪਿੱਛੇ ਹਟਣ ਦੀਆਂ ਵਿਉਂਤਬੰਦੀ ਬਣਾਉਂਦੇ ਰਹੇ। ਜਾਪਾਨੀ ਫੌਜ ਨੇ ਇਸ ਗੱਲ ਦਾ ਫਾਇਦਾ ਚੁੱਕਦਿਆਂ ਹੋਇਆਂ [[ਅਲੋਰਸਟਾਰ]], [[ਸੁੰਗੇਤਪਾਨੀ]], [[ਫੁਲੀਮ]], [[ਤਟਵਰਥ]], [[ਪੈਰਾਕ]], [[ਪੀਨਾਂਗ]] ਟਾਪੂ ਉੱਪਰ ਕਬਜ਼ਾ ਕਰ ਲਿਆ। ਆਜ਼ਾਦ ਹਿੰਦ ਫੌਜ ਨੇ ਰਾਣੀ ਝਾਂਸੀ ਰੈਜੀਮੈਂਟ ਦੇ ਤਹਿਤ ਔਰਤਾਂ ਦੀ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਔਰਤਾਂ ਫਰੰਟ ਤੋਂ ਜ਼ਖਮੀ ਹੋ ਕੇ ਆਏ ਭਾਰਤੀ ਸੈਨਿਕਾਂ ਦਾ ਖਿਆਲ ਰੱਖਦੀਆਂ ਭਾਵ ਮਲਮ-ਪੱਟੀ ਕਰਦੀਆਂ ਤੇ ਉਨ੍ਹਾਂ ਲਈ ਨਰਸਾਂ ਤੋਂ ਲੈ ਕੇ ਰਸੋਈਏ ਤੱਕ ਦਾ ਕੰਮ ਵੀ ਕਰਦੀਆਂ। ਘਰਾਂ ਵਿਚ ਰਹਿ ਰਹੇ ਆਮ ਬਜ਼ੁਰਗ ਵੀ ਫੌਜੀਆਂ ਲਈ ਸਾਮਾਨ ਇਕੱਠਾ ਕਰਦੇ ਸਨ। ਇਹ ਆਪਣੀ ਸਿਆਣੀ ਉਮਰ ਦੇ ਪ੍ਰਭਾਵ ਕਾਰਨ ਲੋਕਾਂ ਦੇ ਮਨਾਂ ਵਿਚ ਆਜ਼ਾਦ ਹਿੰਦ ਫੌਜ ਪ੍ਰਤੀ ਉੱਠਦੇ ਸੰਸਿਆਂ ਨੂੰ ਦੂਰ ਕਰਦੇ ਤੇ ਉਨ੍ਹਾਂ ਨੂੰ ਅੰਗਰੇਜਾਂ ਦਾ ਸਾਥ ਨਾ ਦੇਣ ਲਈ ਪ੍ਰੇਰਦੇ ਸਨ। ਮਣੀਪੁਰ ਵਿਚ ਅੰਗਰੇਜਾਂ ਦੀ ਭਾਰਤੀ ਫੌਜ ਤੇ ਆਜ਼ਾਦ ਹਿੰਦ ਫੌਜ ਇਕ-ਦੂਜੇ ਦੇ ਸਾਹਮਣੇ ਆ ਡਟੀਆਂ ਸਨ। ਆਜ਼ਾਦ ਹਿੰਦ ਫੌਜ ਦੇ ਫੌਜੀਆਂ ਨੇ ਅੰਗਰੇਜਾਂ ਵਲੋਂ ਲੜ ਰਹੇ ਕਈ ਭਾਰਤੀ ਫੌਜੀਆਂ ਨੂੰ ਆਪਣੇ ਨਾਲ ਰਲਾ ਲਿਆ।
 
ਤੀਜੇ ਖੰਡ ਵਿਚ ਆਜ਼ਾਦ ਹਿੰਦ ਫੌਜ ਦੀ ਹਾਰ ਦੇ ਬਾਅਦ ਵੀ ਦੇਸ਼ ਦੀ ਜਨਤਾ ਅੰਗਰੇਜਾਂ ਖਿਲਾਫ ਆਪਣਾ ਘੋਲ ਜਾਰੀ ਰੱਖਦੀ ਹੈ। ਤੀਜੇ ਹਿੱਸੇ ਵਿਚ ਜਾਪਾਨੀਆਂ ਦੀ ਹਾਰ ਦਾ ਕਾਰਨ ਦੱਸਿਆ ਗਿਆ ਹੈ ਕਿ ਜਦੋਂ ਅਮਰੀਕਾ ਵਾਲਿਆਂ ਨੇ ਜਾਪਾਨ ਦੇ ਦੋ ਸ਼ਹਿਰਾਂ [[ਹੀਰੋਸ਼ੀਮਾ|ਹੀਰੋਸ਼ਿਮਾ]] ਤੇ ਨਾਕਾਸਾਕੀ[[ਨਾਗਾਸਾਕੀ]] ਉੱਪਰ 6 ਤੇ 9 ਅਗਸਤ 1945 ਨੂੰ ਐਟਮ ਬੰਬ ਸੁੱਟ ਤਬਾਹ ਕਰ ਦਿੱਤਾ ਸੀ। 15 ਅਗਸਤ 1945 ਨੂੰ ਜਾਪਾਨ ਨੇ ਬਿਨਾਂ ਸ਼ਰਤ ਹਥਿਆਰ ਸੁੱਟ ਹਾਰ ਮੰਨ ਲਈ ਸੀ। ਕਰਨਲ ਸਮਰਵੈਲੋ ਨੇ ਆਪੇ ਹੀ [[ਮਲਾਇਆ]] ਦੀ ਪ੍ਰਸ਼ਾਸਕੀ ਸਾਂਭ ਲਈ ਤੇ ਚੀਨੀਆਂ ਨੂੰ ਬੇ-ਹਥਿਆਰ ਕਰਨ ਦਾ ਹੁਕਮ ਦੇ ਦਿੱਤਾ। ਚੀਨੀਆਂ ਨੇ ਜਦੋਂ ਉਸ ਦਾ ਹੁਕਮ ਨਾ ਮੰਨਿਆ ਤਾਂ ਉਸ ਨੇ ਚੀਨੀਆਂ ਨੂੰ ਕੁਚਲਣ ਲਈ ਡੋਗਰਾ ਤੇ ਸਿੱਖ ਬਟਾਲੀਅਨਾਂ ਨੂੰ ਸੱਦੇ ਭੇਜ ਦਿੱਤੇ। ਸਿੱਖ ਫੌਜੀਆਂ ਨੇ ਚੀਨ ਉੱਪਰ ਹਮਲਾ ਕਰਨ ਤੋਂ ਮਨਾਂ ਕਰ ਦਿੱਤਾ। ਆਜ਼ਾਦ ਹਿੰਦ ਫੌਜ ਨੇ ਹਾਰਨ ਦੇ ਬਾਵਜੂਦ ਦੇਸ਼ ਨੂੰ ਸੁੰਤਤਰ ਕਰਾਉਣ ਦਾ ਆਪਣਾ ਸੰਕਲਪ ਜਾਰੀ ਰੱਖਿਆ।
 
== ਨਾਵਲ ਦੀ ਆਲੋਚਨਾ ==
[[ਕੇਸਰ ਸਿੰਘ ਨਾਵਲਿਸਟ (ਗਿਆਨੀ)|ਕੇਸਰ ਸਿੰਘ]] ਨੇ ਇਸ ਨਾਵਲ ਦੀਆਂ ਘਟਨਾਵਾਂ ਵਿਚ ਜੋ ਤਰਤੀਬ ਤੇ ਕ੍ਰਮ ਪੇਸ਼ ਕੀਤਾ ਹੈ, ਉਨ੍ਹਾਂ ਨਾਲ ਭਾਰਤ ਤੇ ਪੰਜਾਬ ਦਾ ਤਤਕਾਲੀ ਚਿੱਤਰ ਸਪਸ਼ਟ ਹੁੰਦਾ ਹੈ। ਇਨ੍ਹਾਂ ਘਟਨਾਵਾਂ ਜਾਂ ਪੇਸ਼ ਪਾਤਰਾਂ ਰਾਹੀਂ ਨਾਵਲ ਦੇ ਕਥਾਨਕ ਦਾ ਜੋ ਰੂਪ ਉੱਘੜਦਾ ਹੈ, ਉਸ ਵਿਚੋਂ ਨਾਵਲਕਾਰ ਦੀ ਇਤਿਹਾਸਕ ਸੋਝੀ ਤੇ ਅਨੁਭਵ ਸਪਸ਼ਟ ਹੁੰਦਾ ਹੈ। ਨਾਵਲ ਵਿਚ ਸਾਮਰਾਜੀ ਤਾਕਤ (ਜਾਪਾਨੀ ਸਰਕਾਰ) ਨਾਲ ਅਸਥਾਈ ਸਮਝੌਤਾ ਕਰਕੇ ਦੂਜੀ ਸਾਮਰਾਜੀ ਤਾਕਤ (ਅੰਗਰੇਜੀ ਸਰਕਾਰ) ਤੋਂ ਆਜ਼ਾਦ ਹੋਣ ਦਾ ਫੁਰਨਾ ਅਮਲ ਵਿਚ ਬਦਲਦਾ ਦਿਖਾਈ ਦਿੰਦਾ ਹੈ। ਇਹ ਵਕਤੀ ਸਮਝੌਤਾ ਪੂਰਬੀ ਏਸ਼ੀਆ ਵਿਚ ਵਸਦੇ ਭਾਰਤੀਆਂ ਵਲੋਂ ਤਿਆਰ ਕੀਤੀ ਆਜ਼ਾਦ ਹਿੰਦ ਫੌਜ ਦੇ ਮੁੱਖ ਆਗੂ ਸੁਭਾਸ਼ ਚੰਦਰ ਬੋਸ ਨੇ ਕੀਤਾ ਸੀ। ਇਸ ਫੌਜੀ ਟੁਕੜੀ ਦਾ ਉਦੇਸ਼ ਇਕਇੱਕ ਹਥਿਆਰਬੰਦ ਮੁਹਿੰਮ ਰਾਹੀਂ ਅੰਗਰੇਜਾਂ ਨੂੰ ਦਰੜ ਕੇ ਮੁਲਕ ਵਿਚੋਂ ਬਾਹਰ ਕੱਢਣਾ ਤੇ ਆਜ਼ਾਦ ਹੋਣਾ ਸੀ। ਆਜ਼ਾਦ ਹਿੰਦ ਫੌਜ ਵਿਚ ਪਹਿਲੀ ਸੰਸਾਰ ਜੰਗ ਦੇ ਰਿਹਾਅ ਤੇ ਬਚੇ ਹੋਏ ਗ਼ਦਰੀ ਯੋਧਿਆਂ ਜਿਵੇਂ ਹਰੀ ਸਿੰਘ ਉਸਮਾਨ, ਬਾਬੂ ਅਮਰ ਸਿੰਘ, ਚੰਦਾ ਸਿੰਘ, ਸੁਆਮੀ ਸੱਤਿਆਨੰਦ) ਨੇ ਹਿੱਸਾ ਲਿਆ। ਜਦੋਂ ਅਮਰੀਕਾ ਨੇ ਜਾਪਾਨ ਉੱਪਰ ਪਰਮਾਣੂ ਬੰਬ ਸਿੱਟੇ ਤਾਂ ਜਾਪਾਨ ਨੂੰ ਤੁਰੰਤ ਹਾਰ ਸਵੀਕਾਰ ਕਰਨਾ ਪਿਆ। ਇਸ ਨਾਲ ਆਜ਼ਾਦ ਹਿੰਦ ਫੌਜ ਦਾ ਆਪਣੀਆਂ ਅਗਲੇਰੀਆਂ ਮੁਹਿੰਮਾਂ ਨੂੰ ਅੰਜਾਮ ਦੇਣ ਦਾ ਸੁਪਨਾ ਵੀ ਢਹਿ ਢੇਰੀ ਹੋ ਗਿਆ।
 
ਇਕ ਸਫਲ ਕਥਾਨਕ ਲਈ ਉਸ ਦਾ ਮੌਲਿਕ, ਸੰਗਠਿਤ ਤੇ ਰੋਚਕ ਹੋਣਾ ਬਹੁਤ ਜਰੂਰੀ ਹੈ। ਕੇਸਰ ਸਿੰਘ ਨਾਲ ਸੰਬੰਧਿਤ ਇਕ ਖੋਜ ਪ੍ਰਬੰਧ ਵਿਚ ਇਸ ਨਾਵਲ ਦੀ ਕਥਾਨਕੀ ਬਣਤਰ ਸਿੱਧੀ ਤੇ ਸਪਾਟ ਹੈ ਅਤੇ ਪੇਸ਼ਕ੍ਰਿਤ ਘਟਨਾਵਾਂ ਵਿਚ ਰੋਚਕਤਾ ਦੀ ਘਾਟ ਦਿਖਾਈ ਦਿੰਦੀ ਹੈ। ਮੌਲਿਕਤਾ ਪੱਖੋ ਇਹ ਨਾਵਲ ਕਾਫੀ ਵੱਖਰੀ ਤਰ੍ਹਾਂ ਦਾ ਨਾਵਲ ਹੈ ਕਿਉਂਕਿ ਆਜ਼ਾਦੀ ਦੀ ਲਹਿਰ, ਸੰਸਾਰ ਜੰਗ ਤੇ ਆਜ਼ਾਦ ਹਿੰਦ ਫੌਜ ਦੀਆਂ ਰਾਜਸੀ ਮੁਹਿੰਮਾਂ ਦਾ ਅਜਿਹਾ ਵਰਨਣ ਪਹਿਲਾਂ ਕਦੇ ਕਿਸੇ ਨਾਵਲ ਵਿਚ ਨਹੀਂ ਦੇਖਿਆ ਗਿਆ। ਸੰਗਠਨ ਪੱਖੋਂ ਨਾਵਲੀ ਸਰੰਚਨਾ ਕਾਫੀ ਮਜ਼ਬੂਤ ਹੈ। ਹਾਲਾਂਕਿ ਫਲੈਸ਼ਬੈਕ ਜਿਹੀ ਜੁਗਤ ਦੀ ਅਣਹੋਂਦ ਹੈ ਪਰ ਕਥਾਨਕੀ ਘਟਨਾਵਾਂ ਲਗਾਤਾਰ ਬਿਰਤਾਂਤ ਨੂੰ ਅੱਗੇ ਤੋਰੀ ਰੱਖਣ ਵਿਚ ਮਦਦਗਾਰ ਹਨ।