ਕੌਨਸਟੈਨਟੀਨੋਪਲ ਦੀ ਹਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
No edit summary
ਲਾਈਨ 1:
[[ਤਸਵੀਰ:Zonaro GatesofConst.jpg|thumb|250px|right|ਸੁਲਤਾਨ ਮੁਹੰਮਦਮਹਿਮਦ ਫਤੀਹ ਆਪਣੀ ਫੌਜ ਨਾਲ ਕੋਸਤਨਤੀਨੀਆ 'ਚ ਦਾਖਲ ਹੁੰਦੇ ਹੋਏ]]
[[ਤਸਵੀਰ:Conquest of Constantinople, Zonaro.jpg|thumb|250px|right|ਸੁਲਤਾਨ ਮੁਹੰਮਦਮਹਿਮਦ ਫਤੀਹ ਤੇ ਉਸ ਦੀ ਫੌਜ [[ਹੰਗਰੀ]] 'ਚ ਢਾਲੀ ਵੱਡੀ [[ਤੋਪ]] ਨਾਲਲ ਕੋਸਤਨਤੀਨੀਆ ਵੱਲ ਵਧਦੇ ਹੋਏ]]
 
'''[[ਕੌਨਸਟੈਨਟੀਨੋਪਲ|ਕੋਸਤਨਤੀਨੀਆ]] ਦੀ ਫਤਿਹ''' ਜਾਂ '''ਸਕੂਤ ਕੋਸਤਨਤੀਨੀਆ''', [[ਬੇਜ਼ਨਟਾਇਨ ਸਾਮਰਾਜ]] ਦੀ [[ਕੌਨਸਟੈਨਟੀਨੋਪਲ|ਰਾਜਧਾਨੀ]] ਦੀ [[ਉਸਮਾਨੀ ਸਲਤਨਤ]] ਦੇ ਹੱਥੋਂ ਫਤਿਹ ਨੂੰ ਆਖਿਆ ਜਾਂਦਾ ਹੈ।
 
== ਸੰਖੇਪ ਇਤਹਾਸ ==
[[ਬੇਜ਼ਨਟਾਇਨ ਸਾਮਰਾਜ]] ਦੀ ਰਾਜਧਾਨੀ 'ਤੇ 29 ਮਈ 1453 ਈਃ ਨੂੰ [[ਉਸਮਾਨੀ ਸਲਤਨਤ]] ਨੇ ਫਤਿਹ ਪ੍ਰਾਪਤ ਕੀਤੀ ਸੀ। ਸਦੀਆਂ ਤੱਕ ਮੁਸਲਮਾਨ ਹੁਕਮਰਾਨਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆ ਦੇ ਇਸ ਆਲੀਸ਼ਾਨ ਸ਼ਹਿਰ ਨੂੰ ਉਸਮਾਨੀ [[ਮੁਹੰਮਦਸੁਲਤਾਨ]] [[ਮਹਿਮਦ ਦੂਜਾ|ਸੁਲਤਾਨ ਮੁਹੰਮਦ ਸਾਨੀ]] ਨੇ ਫਤਿਹ ਕੀਤਾ ਸੀ ਜੋ ਕਿ ਮਗਰੋਂ ਸੁਲਤਾਨ ਮੁਹੰਮਦਮਹਿਮਦ ਫਤੀਹ ਕਹਾਇਆ।
ਸੁਲਤਾਨ ਮੁਹੰਮਦਮਹਿਮਦ ਫਤੀਹ ਨੇ ਜੁਮਾ 6 ਅਪਰੈਲ 1453 ਚ [[ਕੌਨਸਟੈਨਟੀਨੋਪਲ]] ਦਾ ਮੁਹਾਸਿਰਾ ਸ਼ੁਰੂ ਕੀਤਾ ਜਿਹੜਾ, ਕੋਸਤਨਤੀਨੀਆ ਦੀ ਫਤਿਹ, ਜੁਮੇਰਾਤ 29 ਮਈ 1453 (ਬਾਮੁਤਾਬਿਕ [[ਜੂਲੀਅਨ ਕੈਲੰਡਰ]]) ਤੱਕ ਜਾਰੀ ਰਿਹਾ। ਕੌਨਸਟੈਨਟੀਨੋਪਲ ਦਾ ਦਿਫ਼ਾ ਸ਼ਹਿਨਸ਼ਾਹ [[ਕੌਨਸਟੈਨਟੀਨ XI]] ਦੀਆਂ ਫੌਜਾਂ ਕਰ ਰਹੀਆਂ ਸਨ। ਕੌਨਸਟੈਨਟੀਨੋਪਲ ਦੀ ਫਤਿਹ ਨਾਲ ਇੱਕ ਹਜ਼ਾਰ ਸਾਲ ਤੋਂ ਵੱਧ ਚਿਰ ਤੱਕ ਕਾਇਮ ਰਹਿਣ ਵਾਲੀ ਬੇਜ਼ਨਟਾਇਨੀ ਸਲਤਨਤ ਦਾ ਵੀ ਖਾਤਮਾ ਹੋ ਗਿਆ ਸੀ, ਜਿਹੜੀ ਪਹਿਲਾਂ ਹੀ ਕਈ ਨਿੱਕੀਆਂ-ਨਿੱਕੀਆਂ [[ਯੂਨਾਨੀ]] ਰਿਆਸਤਾਂ ਚੁਣਦੀ ਹੋਈ ਸੀ। ਸਲਤਨਤ ਉਸਮਾਨੀਆ ਦੇ ਤਖਤ ਤੇ ਬੈਠਣ ਮਗਰੋਂ ਸੁਲਤਾਨ ਮੁਹੰਮਦਮਹਿਮਦ ਫਤੀਹ ਨੇ [[ਦਾਨਿਆਲ ਦਰਿਆ|ਦਰਿਆ ਦਾਨਿਆਲ]] ਦੇ ਕੰਢੇ ਨਾਲ ਕਿਲ੍ਹੇ ਦਾ ਨਿਰਮਾਣ ਕਰਵਾ ਕੇ ਕੌਨਸਟੈਨਟੀਨੋਪਲ ਤੇ ਬੇਜ਼ਨਟਾਇਨ ਸਾਮਰਾਜ ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਸੀ। 5 ਅਪਰੈਲ 1453 ਈਃ 'ਚ ਉਸਨੇ 80,000 ਤੋਂ 2 ਲੱਖ ਦੀ ਫੌਜ ਨਾਲ ਕੌਨਸਟੈਨਟੀਨੋਪਲ ਦਾ ਮੁਹਾਸਿਰਾ ਕਰ ਲਿਆ। ਸ਼ਹਿਰ ਦੀ ਸੁਰੱਖਿਆ 7,000 ਫੌਜੀਆਂ ਦੀ ਟੁਕੜੀ ਕਰ ਰਹੀ ਸੀ, ਜਿਸ ਵਿੱਚ 2,000 ਬਾਹਰਲੇ ਫੌਜੀ ਸਨ। ਕੌਨਸਟੈਨਟੀਨੋਪਲ ਦਾ ਮੁਹਾਸਿਰਾ, ਸ਼ਹਿਰ ਦੀ [[ਫ਼ਸੀਲ]] 'ਤੇ ਉਸਮਾਨੀ ਤੋਪਖਾਨੇ ਦੀ ਭਾਰੀ ਗੋਲਾਬਾਰੀ ਨਾਲ ਸ਼ੁਰੂ ਹੋਇਆ, ਅਤੇ ਬਾਕੀ ਉਸਮਾਨੀ ਫੌਜ ਨੇ ਸ਼ਹਿਰ ਦੁਆਲੇ ਬੇਜ਼ਨਟਾਇਨੀ ਇਲਾਕਿਆਂ 'ਤੇ ਕਬਜਾ ਕਰ ਲਿਆ। ਸ਼ੁਰੂ ਵਿੱ ਚ ਉਸਮਾਨੀਆਂ ਦੀਆਂ ਸ਼ਹਿਰ ਦੀ ਮੁਕੰਮਲ ਨਾਕਾਬੰਦੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੇਜ਼ਨਟਾਇਨੀਆਂ ਵੱਲੋਂ [[ਸ਼ਾਖ਼ ਜ਼ਰੀਨ]] 'ਚ ਦਾਖਲੇ ਤੋਂ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਕਰਕੇ ਨਕਾਮ ਹੋ ਗਈਆਂ, ਅਤੇ 4 ਸਾਈ ਸਮੁੰਦਰੀ ਜਹਾਜ ਖਾਣ-ਪੀਣ ਤੇ ਦੂਜੀਆਂ ਜ਼ਰੂਰੀ ਚੀਜ਼ਾਂ ਸ਼ਹਿਰ 'ਚ ਲਿਜਾਣ ਵਿੱਚ ਕਾਮਯਾਬ ਹੋ ਗਏ।
ਬੇਜ਼ਨਟਾਇਨੀਆਂ ਨੇ ਸ਼ਾਖ਼ ਜ਼ਰੀਨ ਦੇ ਦਾਖਲੇ ਦੇ ਥਾਂ 'ਤੇ ਕੌਨਸਟੈਨਟੀਨੋਪਲ ਤੋਂ ਸ਼ਮਾਲ 'ਚ [[ਬੁਰਜ ਗ਼ਲਤਾ]] (ਗਲਾਟਾ ਟਾਵਰ) ਤੱਕ ਲੰਮੇ ਸੰਗਲ ਸਮੁੰਦਰ 'ਚ ਬੰਨ੍ਹੇ ਹੋਏ ਸਨ, ਜਿਹਨਾਂ ਦਾ ਮਕਸਦ ਦੁਸ਼ਮਣ ਦੇ ਬਹਿਰੀ ਜਹਾਜ਼ਾਂ ਨੂੰ ਸ਼ਾਖ਼ ਜ਼ਰੀਨ ਚ ਦਾਖਲੇ ਤੋਂ ਰੋਕਣਾ ਸੀ। ਇਹਨਾਂ ਸੰਗਲਾਂ ਦੀ ਵਜ੍ਹਾ ਤੋਂ ਸੁਲਤਾਨ ਮਹਿਮਦ ਫਤੀਹ ਆਪਣੇ ਸਮੁੰਦਰੀ ਜਹਾਜਾਂ ਨੂੰ ਸ਼ਹਿਰ ਤੱਕ ਲੈ ਜਾਣ ਵਿੱਚ ਅਸਮਰੱਥ ਸੀ, ਇਸੇ ਲਈ ਉਸਨੇ ਆਪਣੇ ਸਮੁੰਦਰੀ ਜਹਾਜਾਂ ਨੂੰ ਖੁਸ਼ਕੀ ਥਾਣੀਂ ਲੱਕੜੀ ਦੇ ਚਰਬੀ ਲੱਗੇ ਤਖਤਿਆਂ 'ਤੇ ਧੱਕ ਕੇ ਸ਼ਾਖ਼ ਜ਼ਰੀਨ 'ਚ ਲੈ ਕੇ ਗਿਆ। ਬੇਜ਼ਨਟਾਇਨ ਦੇ ਸੁਲਤਾਨ ਦੀਆਂ ਸਮੁੰਦਰੀ ਜਹਾਜਾਂ ਨੂੰ ਆਪਣੇ ਤੋਪਾਂ ਲੱਦੇ ਸਮੁੰਦਰੀ ਜਹਾਜਾਂ ਨਾਲ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਨਕਾਮ ਹੋ ਗਈਆਂ ਤੇ ਸੁਲਤਾਨ ਦੇ ਜਹਾਜ ਸ਼ਹਿਰ ਤੱਕ ਪਹੁੰਚ ਗਏ।
 
== ਬੇਜ਼ਨਟਾਇਨ ਸਾਮਰਾਜ ==
ਬੇਜ਼ਨਟਾਇਨ ਸਾਮਰਾਜ ਦੇ 1,100 ਸਾਲਾ ਦੌਰ 'ਚ ਕੌਨਸਟੈਨਟੀਨੋਪਲ ਦਾ ਕਈ ਵਾਰ ਮੁਹਾਸਿਰਾ ਹੋਇਆ ਪਰ ਸਿਰਫ਼ ਇੱਕ ਵਾਰ ਹੀ, 1204 'ਚ, [[ਸਲੀਬੀ ਜੰਗਾਂ|ਚੌਥੀ ਸਲੀਬੀ ਜੰਗ]] 'ਚ ਇਸ 'ਤੇ ਕਬਜਾ ਕੀਤਾ ਜਾ ਸਕਿਆ ਸੀ। ਸਲੀਬੀਆਂ ਦਾ ਸ਼ੁਰੂ ਤੋਂ ਹੀ ਬੇਜ਼ਨਟਾਇਨ (ਕੌਨਸਟੈਨਟੀਨੋਪਲ) 'ਤੇ ਕਬਜਾ ਕਰਨ ਦਾ ਇਰਾਦਾ ਨਹੀਂ ਸੀ ਤੇ ਕੌਨਸਟੈਨਟੀਨੋਪਲ 'ਚ ਇੱਕ ਕਮਜੋਰ [[ਲਾਤੀਨੀ]] ਰਿਆਸਤ ਕਾਇਮ ਹੋ ਗਈ। ਬਾਅਦ 'ਚ ਬੇਜ਼ਨਟਾਇਨੀ ਸਾਮਰਾਜ ਦੀ ਕਈ [[ਯੂਨਾਨੀ]] ਰਿਆਸਤਾਂ 'ਚ ਵੰਡ ਹੋ ਗਈ ਜਿਹਨਾਂ ਚ [[ਨੀਕਾਈਆ ਬਾਦਸ਼ਾਹਤ|ਨੀਕਾਈਆ]], [[ਐਪੀਰਸ ਬਾਦਸ਼ਾਹਤ|ਐਪੀਰਸ]] ਤੇ [[ਟਰੀਬੀਜ਼ੋਨਡ ਬਾਦਸ਼ਾਹਤ|ਟਰੀਬੀਜ਼ੋਨਡ]] ਪ੍ਰਮੁੱਖ ਸਨ। ਇਹ ਬੇਜ਼ਨਟਾਇਨੀ ਰਿਆਸਤਾਂ [[ਲਾਤੀਨੀ|ਲਾਤੀਨੀਆਂ]] ਦੇ ਖਿਲਾਫ ਹਲੀਫ ਬਣ ਕੇ ਲੜੀਆਂ ਸਨ ਤੇ ਬੇਜ਼ਨਟਾਇਨੀ ਤਖਤ ਲਈ ਇੱਕ-ਦੂਜੇ ਦੀਆਂ ਦੁਸ਼ਮਣ ਬਣ ਜਾਂਦੀਆਂ ਸਨ।
 
== ਤਿਆਰੀਆਂ ==
[[ਤਸਵੀਰ:Dardanelles Gun Turkish Bronze 15c.png|thumb|200px|right|ਮੁਹਾਸਿਰਾ ਕੁਸਤੁਨਤੁਨੀਆਕੋਸਤਨਤੀਨੀਆ 'ਚ ਵਰਤੀ ਜਾਣ ਆਲੀਵਾਲੀ ਔਰਅਤੇ ਬਾਣ ਬੰਬਾਰ ਤੋਪ ਦੇ ਨਸ਼ਕੇਨਕਸ਼ੇ 'ਤੇ 1464 'ਚ ਬਣਾਈ ਜਾਣ ਆਲੀਵਾਲੀ ਤੋਪ]]
ਸੁਲਤਾਨ [[ਮੇਹਮਦਮੁਰਾਦ 2ਦੂਜੇ]] ਦੇ ਮਗਰੋਂ ਉਸ ਦਾ ਪੁੱਤਰ [[ਸੁਲਤਾਨ ਮੁਹੰਮਦਮਹਿਮਦ ਫ਼ਾਤਿਹ]]ਫਤੀਹ 1451 ਚ [[ਤਖ਼ਤ]] ਤੇ ਬੈਠਾ, ਤੇ ਇਹ ਸਮਝਿਆ ਜਾਣ ਲੱਗਾ ਕਿ ਨਵਾਂ ਸੁਲਤਾਨ ਕੋਈ ਕਾਬਲ ਸੁਲਤਾਨ ਸਾਬਤ ਨਈਂਨਹੀਂ ਹੋਏਗਾ ਜਿਹੜਾ [[ਬਲਕਾਨ]] ਤੇ [[ਬਹਿਰਾ ਐਜੀਅਨ]] ਦੇ ਇਲਾਕਿਆਂ ਚ [[ਸਾਈ]] ਰਿਆਸਤਾਂ ਲਈ ਕੋਈ ਵੱਡਾ ਖ਼ਤਰਾ ਬਣ ਸਕੇਗਾ। ਇਸ ਗੱਲ ਨੂੰ ਹੋਰ ਪੱਕਾ [[ਸੁਲਤਾਨ ਮਹਦਮਹਿਮਦ ਫ਼ਾਤਿਹ]]ਫਤੀਹ ਦੇ ਉਸ ਦੀ ਤਖ਼ਤ ਨਸ਼ੀਨੀ ਤੇ ਮੁਬਾਰਕਬਾਦ ਦੇਣ ਆਨ ਆਲੇ ਸਫ਼ੀਰਾਂ ਨਾਲ਼ ਦੋਸਤਾਨਾ ਰਵੀਏ ਨੇ ਕਰ ਦਿੱਤਾ।
 
1452 ਦੀ [[ਬਿਹਾਰ]] ਤੇ ਗਰਮੀਆਂ '[[ਸੁਲਤਾਨ ਮੁਹੰਮਦਮਹਿਮਦ ਫ਼ਾਤਿਹ]]ਫਤੀਹ ਨੇ ਆਪਣੇ ਪੜਦਾਦਾ ਸੁਲਤਾਨ [[ਬਾਯਜ਼ੀਦ 1]] [[ਅਨਾਦਿ ਵਲੀ ਹਸਾਰੀ]] ਕਹਿਲਾਣ ਅੱਲੇ ਆਬਨਾਏ [[ਬਾਸਫ਼ੋਰਸ]] ਦੇ ਏਸ਼ਿਆਈ ਪਾਸੇ ਉਸਾਰੇ ਗਏ ਕਿਲੇ ਦੇ ਸਾਮ੍ਹਣੇਸਾਹਮਣੇ [[ਬਾਸਫ਼ੋਰਸ]] ਦੇ ਯੂਰਪੀ ਪਾਸੇ [[ਕੁਸਤੁਨਤੁਨੀਆ]]ਕੋਸਤਨਤੀਨੀਆ ਤੋਂ ਕਈ [[ਮੀਲ]] ਸ਼ਮਾਲ 'ਚ ਇੱਕ ਨਵਾਂ ਕਾਲਾਕਿਲ੍ਹਾ ਤਾਮੀਰ ਕਰਵਾਇਆ, ਜਿਸ ਨਾਲ਼ਨਾਲ ਇਸ ਆਬਨਾਏ 'ਚ [[ਤੁਰਕ]] ਇਸਰੋ ਰਸੂਖ਼ਰਸੂਖ ਵੱਧ ਗਿਆ। ਇਸ [[ਕਿਲ੍ਹਾ|ਕਿਲੇ]]ਕਿਲ੍ਹੇ ਦਾ [[ਇਕ]]ਇੱਕ ਖ਼ਾਸਖਾਸ ਪਹਿਲੂ [[ਬਹਿਰਾ ਅਸੋਦ]] ਦਿਆਂ [[ਜੈਨੋਆ|ਜੀਨਵਾਈ]] ਕਾਲੋਨੀਆਂ ਤੋਂ ਜੰਗ '[[ਕੁਸਤੁਨਤੁਨੀਆ]]ਕੋਸਤਨਤੀਨੀਆ ਲਈ ਆਨਆਉਣ ਆਲੀਵਾਲੀ ਇਮਦਾਦ ਨੂੰ ਰੋਕਣ ਦੀ ਸਲਾਹੀਅਤ ਸੀ। ਇਸ ਕਿਲੇ ਨੂੰ [[ਰੂਮੇਲੀ ਹਸਾਰੀ]] ਦਾ ਨਾਮ ਦਿੱਤਾ ਗਈਆ, ਰੂਮੇਲੀ ਤੇ ਅਨਾਦਿ ਵੱਲੋ [[ਸਲਤਨਤ ਉਸਮਾਨੀਆ]] ਦੇ [[ਯੂਰਪ|ਯੂਰਪੀ]] ਤੇ [[ਏਸ਼ੀਆ|ਏਸ਼ੀਆਈ]] ਹਿੱਸਿਆਂ ਦੇ [[ਨਾਂ]] ਸੁਣ।
 
== ਔਕੜਾਂ ==
[[ਕੁਸਤੁਨਤੁਨੀਆ]]ਕੋਸਤਨਤੀਨੀਆ ਦੀ ਹਿਫ਼ਾਜ਼ਤ ਕਰਨ ਆਲੀਵਾਲੀ [[ਫ਼ੌਜ]] ਨਿੱਕੀ ਸੀ ਤੇ ਉਸ ਦੀ ਕੱਲ੍ਹਕੁੱਲ ਗਿਣਤੀ 7,000 ਸੀ ਜਿਹਨਾਂ 'ਚੋਂ 2,000 ਬਾਹਰੇ ਸਿਪਾਹੀ ਸਨ। ਜਦੋਂ ਮੁਹਾਸਿਰਾ ਸ਼ੁਰੂ ਹੋਇਆ, ਸ਼ਹਿਰ ਦੀ ਆਬਾਦੀ 50,000 ਤੱਕ ਵੱਧ ਗਈ, ਜਿਹਨਾਂ ਸ਼ਹਿਰ ਦੇ ਦੁਆਲੇ ਊਂਆਉਣ ਆਨ ਆਲੇਵਾਲੇ ਮਹਾਜਰ ਵੀ ਸਨ। [[ਕੁਸਤੁਨਤੁਨੀਆ]]ਕੋਸਤਨਤੀਨੀਆ ਦੀ [[ਫ਼ਸੀਲ]]ਕੰਧ ਦੀ ਲੰਬਾਈ ਲਗਭਗ 20 [[ਕਿਲੋਮੀਟਰ]] ਦੇ ਲਾਗੇ ਸੀ (ਥੀਵਡੋਰੀ ਕੰਧ: ਸਾਢੇ 5 ਕਿਲੋਮੀਟਰ, [[ਸ਼ਾਖ਼ ਜ਼ਰੀਨ]] ਦੇ ਸਾਹਿਲ ਨਾਲ਼ ਕੰਧ: 7 [[ਕਿਲੋਮੀਟਰ]], [[ਬਹਿਰਾ ਮੁਰਮੁਰਾ]] ਦੇ ਸਾਹਿਲ ਨਾਲ਼ ਕੰਧ: ਸਾਢੇ 7 [[ਕਿਲੋਮੀਟਰ]]), ਜਿਹੜੀ ਉਸ ਵੇਲੇਸਮੇਂ ਦੀ ਸਭ ਤੋਂ ਮਜ਼ਬੂਤਮਜਬੂਤ ਕਿਲਾਬੰਦੀਕਿਲ੍ਹਾਬੰਦੀ ਸੀ।
 
== ਹਥਿਆਰ ਤੇ ਜੰਗੀ ਹਕੁਮਤ ਅਮਲੀਆਂ ==
=== ਅਸਮਾਨੀ ਜੰਗੀ ਹਿਕਮਤ-ਏ-ਅਮਲੀ ===
[[ਕੁਸਤੁਨਤੁਨੀਆ]]ਕੋਸਤਨਤੀਨੀਆ ਦਾ ਮੁਹਾਸਿਰਾ ਕਰਨ ਤੋਂ ਪਹਿਲੇ [[ਸਲਤਨਤ ਉਸਮਾਨੀਆ|ਉਸਮਾਨੀ]] [[ਤੁਰਕ]] ਦਰਮਿਆਨੇ ਸਾਈਜ਼ਅਕਾਰ ਦੀਆਂ [[ਤੋਪ|ਤੋਪਾਂ]] ਢਾਲਣ 'ਮਹਾਰਤਮੁਹਾਰਤ ਰੱਖਦੇ ਸਨ, ਪਰ ਇਨ੍ਹਾਂਇਹਨਾਂ ਦੀਆਂ ਕੁੱਝਕੁਝ ਤੋਪਾਂ ਸ਼ਹਿਰ ਦਾ ਦਿਫ਼ਾ ਕਰਨ ਆਲੀਵਾਲੀ ਫ਼ੌਜਾਂ ਦੀ ਤੋਕਾਤ ਤੋਂ ਵੱਧ ਦੂਰੀ ਤੱਕ ਮਾਰ ਕਰ ਸਕਦੀਆਂ ਸਨ ਤੇ ਇੰਜ ਉਸਮਾਨੀ ਫ਼ੌਜਾਂ ਆਪਣੇ ਨੁਕਸਾਨ ਕੀਤੇ ਬਗ਼ੈਰਬਗੈਰ ਦੂਰ ਤੋਂ ਹੀ ਸ਼ਹਿਰ ਤੇ ਗੋਲਾ ਬਾਰੀਗੋਲਾਬਾਰੀ ਕਰਨ ਦੇ ਕਾਬਲ ਹੋ ਗਈਆਂ ਸਨ। ਇੱਕ ਤੋਪ ਜਿਹੜੀ ਹੰਗਰੀ ਦੇ ਔਬਾਨ ਨਾਨ ਦੇ [[ਇੰਜੀਨੀਅਰ]]ਮਿਸਤਰੀ ਨੇ ਡੀਜ਼ਾਇਨਤਿਆਰ ਕੀਤੀ ਸੀ, 27 [[-ਫੁੱਟ]] ਲੰਬੀ ਸੀ ਤੇ 1300 [[-ਪਾਊਂਡ]] (590 [[ਕਿਲੋਗ੍ਰਾਮ]]) ਦਾ [[ਗੋਲਾ]] [[ਇਕ]]ਇੱਕ [[ਮੀਲ]] (1.6 [[ਕਿਲੋਮੀਟਰ]]) ਦੀ ਦੂਰੀ ਤੱਕ ਸੁੱਟ ਸਕਦੀ ਸੀ। [[ਸਲਤਨਤ ਉਸਮਾਨੀਆ|ਉਸਮਾਨੀਆਂ]] ਦੀ [[ਅਸਲ੍ਹਾ]] ਦੇ ਮੈਦਾਨ ਚ ਬਰਤਰੀ ਔਬਾਨ ਨਾਮ ਦੇ ਇੱਕ ਪੁਰਾਸਰਾਰ [[ਹੰਗਰੀ]] ਦੇ ਬਾਸ਼ਿੰਦੇ ਦੇ ਪਾਰੋਂ ਸੀ (ਕੁੱਝਕੁਝ ਉਸਨੂੰ [[ਜਰਮਨ]] ਸਮਝਦੇ ਹਨ)।
 
ਇਸ ਢਲਾਈ ਦੇ ਉਸਤਾਦ ਨੇ ਪਹਿਲੇ ਆਪਣੀਆਂ ਖ਼ਿਦਮਾਤ [[ਬਿਜ਼ਾਨਤਿਨਬੇਜ਼ਨਟਾਇਨ ਸਲਤਨਤ]] ਨੂੰ ਪੇਸ਼ ਕੀਤੀਆਂ, ਪਰ ਉਸ ਦੀਆਂ ਖ਼ਿਦਮਤਾਂ ਦਾ ਮੁਆਵਜ਼ਾ ਦੇਣ ਦੇ ਸਲਤਨਤ ਕਾਬਲ ਨਹੀਂ ਸੀ। ਔਬਾਨ ਫ਼ਿਰ [[ਕਸਤਨਤੀਹ]]ਕੋਸਤਨਤੀਨੀਆ ਛੱਡ ਕੇ [[ਸੁਲਤਾਨ ਮੁਹੰਮਦਮਹਿਮਦ ਫ਼ਾਤਿਹ]]ਫਤੀਹ ਕੋਲ਼ਕੋਲ ਆ ਗਿਆ, ਤੇ ਦਾਹਵਾਦਾਅਵਾ ਕੀਤਾ ਕਿ ਉਸ ਦੀਉਸਦੀ ਬਣਾਈ [[ਤੋਪ]] '[[ਬਾਬਲ]] ਦੀ ਫ਼ਸੀਲ ਨੂੰ ਵੀ ਤੋੜ ਸਕਦੀ ਹੈ। ਉਸਨੂੰ ਰਕਮ ਤੇ ਸਾਮਾਨ ਦੇ ਦਿੱਤਾ ਗਿਆ, ਉਸਨੇ 3 [[ਮਹੀਨਾ|ਮਹੀਨਿਆਂ]] ਵਿੱਚ [[ਉਦਰਨਾ]] ([[ਅਡਰਿਆਨੋਪਲ]]) 'ਚ ਇਹ ਤੋਪ ਤਿਆਰ ਕਰ ਦਿੱਤੀ। ਜਿਸ ਨੂੰ ਇਥੋਂ 60 [[ਢਗਾ|ਢੱਗੇ]] (ਬੈਲ) ਖਿੱਚ ਕੇ [[ਕੁਸਤੁਨਤੁਨੀਆ]]ਕੋਸਤਨਤੀਨੀਆ ਲੈ ਕੇ ਗਏ। ਇਸ ਦੌਰਾਨ [[ਔਰ ਬਾਣ]] ਨੇ [[ਤਰਕ]] ਮੁਹਾਸਿਰਾ ਕਰਨ ਆਲੀ ਫ਼ੌਜ ਲਈ ਹੋਰ ਤੋਪਾਂ ਵੀ ਤਿਆਰ ਕੀਤੀਆਂ।
 
=== ਬਿਜ਼ਾਨਤਿਨਬੇਜ਼ਨਟਾਇਨ ਹਿਕਮਤ-ਏ-ਅਮਲੀ ===
5 [[ਅਪਰੈਲ]] ਨੂੰ ਸੁਲਤਾਨ ਖ਼ੁਦ ਆਪਣੇ ਆਖ਼ਰੀ ਦਸਤਿਆਂ ਨਾਲ਼ਨਾਲ [[ਕੁਸਤੁਨਤੁਨੀਆ]]ਕੋਸਤਨਤੀਨੀਆ ਦੇ ਮਹਾਸਿਰੇ ਲਈ ਆਇਆ, ਦਫ਼ਾਈ ਫ਼ੌਜਾਂ ਨੇ ਪੁਜ਼ੀਸ਼ਨਾਂਜਗ੍ਹਾ ਸੰਭਾਲ ਲਈਆਂ।ਲਈ। ਇਨ੍ਹਾਂਇਹਨਾਂ ਦੀ ਘੱਟ ਗਿਣਤੀ ਕਰ ਕੇ ਫ਼ਸੀਲ ਦੀਆਂ ਅੰਦਰੂਨੀ ਬੈਰੂਨੀ ਕੰਧਾਂ ਤੇ ਫ਼ੌਜਾਂ ਲਾਣਾ ਮੁਮਕਿਨ ਨਹੀਂ ਸੀ ਇਸ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਸਿਰਫ਼ ਬੈਰੂਨੀ ਫ਼ਸੀਲਕੰਧ ਤੇ ਸਿਪਾਹੀਆਂ ਨੂੰ ਲਾਇਆਲਗਾਇਆ ਜਾਏ।ਜਾਵੇ। ਬਾਦਸ਼ਾਹ ਕਸਤਨਤਨੀਨਕੌਨਸਟੈਨਟੀਨ ਤੇ ਉਸ ਦੇ [[ਯੂਨਾਨੀ]] ਦਸਤੇ ਜ਼ਮੀਨੀਜਮੀਨੀ ਫ਼ਸੀਲਕੰਧ ਦੇ ਗਭਲੇਵਿਚਕਾਰਲੇ ਹਿੱਸੇ 'ਤੇ ਪਹਿਰਾ ਦਿੱਤਾ, ਜਿਥੇਜਿੱਥੇ [[ਦਰੀਆਏਲੂਕੋਸ ਲੇਕਸਦਰਿਆ]] ਲੰਘਦਾ ਸੀ। ਫ਼ਸੀਲਕੰਧ ਦਾ ਇਹ ਹਿੱਸਾ ਸਭ ਤੋਂ ਕਮਜ਼ੋਰ ਸੀ ਤੇ ਹਮਲੇ ਦਾ ਸਭ ਤੋਂ ਬਹੁਤਾਵੱਡਾ ਖ਼ਤਰਾਖਤਰਾ ਉਥੇਉੱਥੇ ਸੀ।
== ਸ਼ਹਿਰ ਦਾ ਮੁਹਾਸਿਰਾ ==
 
== ਫ਼ੈਸਲਾ ਕਣਫੈਸਲਾਕੁੰਨ ਹਮਲਾ ==
 
== ਨਵਾਂ ਨਾਮ ==
 
== ਅੱਜ ਦਾ ਕੁਸਤੁਨਤੁਨੀਆ ਕੋਸਤਨਤੀਨੀਆ==
ਅੱਜ ਕੁਸਤੁਨਤੁਨੀਆ ਕੋਸਤਨਤੀਨੀਆ[[ਇਸਤੰਬੋਲਇਸਤਾਂਬੁਲ]] ਦੇ ਨਾਂ ਨਾਲ਼ਨਾਲ [[ਤੁਰਕੀ]] ਦਾ ਸਬਤੋਂਸਭ ਤੋਂ ਵੱਡਾ ਸ਼ਹਿਰ ਤੇ ਇਕਤਸਾਦੀ ਮਰਕਜ਼ ਹੈਹੈ।
== ਹੋਰ ਵੇਖੋ ==
* [[ਸਲਤਨਤ ਉਸਮਾਨੀਆ]]
* [[ਬਾਜ਼ ਨਤੀਨੀਬੇਜ਼ਨਟਾਇਨੀ ਸਲਤਨਤ]]
* [[ਸੁਲਤਾਨ ਮੁਹੰਮਦਮਹਿਮਦ ਫ਼ਾਤਿਹਫਤੀਹ]]
* [[ਕੋਸਤਨਤੀਨੀਆ]]
* [[ਕੁਸਤੁਨਤੁਨੀਆ]]
* [[ਇਸਤੰਬੋਲ]]
 
== ਬਾਹਰੀ ਕੜਿਆਂ ==
*[http://web.archive.org/20000118141609/www.geocities.com/Paris/5972/Constantinople.html (ਖ਼ਰਾਬ ਲਿੰਕ)]
*[http://www.encyclopedia.com/doc/1G1-155920054.html ਕੁਸਤੁਨਤੁਨੀਆ ਤੇਕੋਸਤਨਤੀਨੀਆਤੇ ਸਲਤਨਤ ਦਾ ਖ਼ਾਤਮਾ (ਖ਼ਰਾਬ ਲਿੰਕ)]
 
==ਹਵਾਲੇ==
{{ਹਵਾਲੇ}}
* [[ਫਿਰਾਣਜ਼ ਬਾਬਨਚਰ]]:ਮੁਹੰਮਦਮਹਿਮਦ ਫ਼ਾਤਿਹਫਤੀਹ ਤੇ ਉਸ ਦਾ ਵੇਲਾ(1992ਈ.) ਪ੍ਰਿੰਸਟਨ ਯੂਨੀਵਰਸਿਟੀ ਪ੍ਰੈੱਸ
* ਕੁਸਤੁਨਤੁਨੀਆ ਦਾਕੋਸਤਨਤੀਨੀਆਦਾ ਮੁਹਾਸਾ (1453ਈ.) ਉਸ ਵੇਲੇ ਦੇ ਇੱਕ ਚਸ਼ਮਦੀਦ ਨਿੱਕੂ ਲੌ ਬਾਰ ਬਾਰੂ ਦੇ ਮੁਤਾਬਿਕ।ਮੁਤਾਬਕ।
{{ਛੋਟਾ}}