ਗੁਰੂ ਨਾਨਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਹਵਾਲਾ ਜੋੜਿਆ ਤੇ ਵਧਾਇਆ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਹਵਾਲਾ ਸੁਧਾਰਿਆ
ਲਾਈਨ 28:
ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ<ref>{{cite book | last=ਮੈਕਾਲਿਫ਼ | first=ਮੈਕਸ ਆਰਥਰ | authorlink=ਮੈਕਸ ਆਰਥਰ ਮੈਕਾਲਿਫ਼ | year=2004 | origyear=1909 | title=The Sikh Religion —।ts Gurus, Sacred Writings and Authors | publisher=Low Price Publications | location=ਭਾਰਤ | isbn = 81-86142-31-2 | page=1 | quote=The third day of the light-half of the month of Baisakh (April–May) in the year AD 1469, but, some historians believe that the Guru was born on 15 April 1469 A.D.}}. Generally thought to be the third day of Baisakh (or Vaisakh) of Vikram Samvat 1526.</ref> ਨੂੰ [[ਲਹੌਰ|ਲਾਹੌਰ]] ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ [[ਨਨਕਾਣਾ ਸਾਹਿਬ]], [[ਪੰਜਾਬ, ਪਾਕਿਸਤਾਨ]]), ਵਿਖੇ ਹਿੰਦੂ ਪਰਿਵਾਰ ਵਿਚ ਹੋਇਆ ਜੋ ਸਨਾਤਨ ਧਰਮ ਦੇ ਅਨੁਯਾਈ ਸਨ।<ref name="Macauliffe3">{{cite book|title=The Sikh Religion —।ts Gurus, Sacred Writings and Authors|last=ਮੈਕਾਲਿਫ਼|first=ਮੈਕਸ ਆਰਥਰ|publisher=Low Price Publications|year=2004|isbn=81-86142-31-2|location=India|authorlink=ਮੈਕਸ ਆਰਥਰ ਮੈਕਾਲਿਫ਼|origyear=1909}}</ref><ref>{{cite book|title=The।llustrated History of the Sikhs|last= ਸਿੰਘ|first=ਖ਼ੁਸ਼ਵੰਤ|publisher=Oxford University Press|year=2006|isbn=0-19-567747-1|location=ਭਾਰਤ|pages=12–13|authorlink=ਖ਼ੁਸ਼ਵੰਤ ਸਿੰਘ}} Also, according to the Purātan Janamsākhī (the birth stories of Guru Nanak).</ref> ਇਹਨਾਂ ਦੇ ਮਾਪੇ, ਕਲਿਆਣ ਚੰਦ ਦਾਸ ਬੇਦੀ, ਮਕਬੂਲ ਨਾਮ [[ਮਹਿਤਾ ਕਾਲੂ]] ਅਤੇ [[ਮਾਤਾ ਤ੍ਰਿਪਤਾ|ਤ੍ਰਿਪਤਾ]] ਸਨ।<ref>{{cite web|url=http://www.sgpc.net/gurus/gurunanak.asp |title=Guru Nanak Sahib, Guru Nanak Ji, First Sikh Guru, First Guru Of Sikhs, Sahib Shri Guru Nanak Ji,।ndia |publisher=Sgpc.net |date= |accessdate=9 August 2009}}</ref> ਪਿਓ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ [[ਪਿੰਡ ਦੇ ਲੇਖਾਕਾਰ|ਪਟਵਾਰੀ]] ਸਨ।<ref>{{cite web|url=http://nankana.com/AboutRaiBular1.html |title=The Bhatti's of Guru Nanak's Order |publisher=Nankana.com |date= |accessdate=9 August 2009}}</ref> ਮਾਪੇ ਹਿੰਦੂ ਖੱਤਰੀ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਵਪਾਰੀ ਸਨ।<ref>{{cite book|title=The Encyclopedia of Sikhism|last=ਸਿੰਘਾ|first=ਹ. ਸ.|publisher=ਹੇਮਕੁੰਟ ਪ੍ਰੈਸ|year=2000|ISBN=978-81-7010-301-1|page=125}}</ref><ref>{{cite book|title=The A to Z of Sikhism|last=ਮਕਲੌਡ|first=ਵ. ਹ.| authorlink=ਡਬਲਿਊ ਐਚ ਮੈਕਲੋਡ |publisher=Scarecrow Press|year=2009|ISBN=978-0-8108-6828-1|page=86}}</ref>
 
ਉਹਨਾਂ ਦੀ ਇੱਕ ਭੈਣ, [[ਬੇਬੇ ਨਾਨਕੀ]], ਉਹਨਾਂ ਤੋਂ ਪੰਜ ਸਾਲ ਵੱਡੀ ਸੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ਼ 1475 ਵਿੱਚ [[ਸੁਲਤਾਨਪੁਰ ਲੋਧੀ]] ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ, [[ਦੌਲਤ ਖ਼ਾਨ ਲੋਧੀ]] ਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀ। ਨਾਨਕ ਦਾ ਆਪਣੀ ਭੈਣ ਨਾਲ਼ ਲਾਡ ਹੋਣ ਕਾਰਨ ਉਹ ਵੀ ਮਗ਼ਰ ਸੁਲਤਾਨਪੁਰ ਆਪਣੀ ਭੈਣ ਅਤੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਉੱਥੇ ਉਹ 620 ਸਾਲ ਦੀ ਉਮਰ ਵਿੱਚ, ਦੌਲਤ ਖ਼ਾਨ ਅਧੀਨ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ। <ref name=":0" />[[ਪੁਰਾਤਨ ਜਨਮ ਸਾਖੀਆਂ]] ਮਤਾਬਕ ਇਹ ਅਰਸਾ ਗੁਰੂ ਨਾਨਕ ਲਈ ਇੱਕ ਖ਼ੁਦ ਤਰੱਕੀ ਵਾਲ਼ਾ ਸੀ ਅਤੇ ਸ਼ਾਇਦ ਇਹਨਾਂ ਦੇ ਕਲਾਮ ਵਿੱਚ ਹੁਕਮਰਾਨੀ ਢਾਂਚੇ ਬਾਰੇ ਕੁਝ ਹਵਾਲੇ ਇਥੋਂ ਦੇ ਹੋ ਸਕਦੇ ਹਨ।<ref name="autogenerated9">{{cite book | last=ਕੋਲ | first=ਵਿਲੀਅਮ ਓਵਨ |author2=ਸੰਭੀ, ਪਿਆਰਾ ਸਿੰਘ| year=1978 | title=The Sikhs: Their Religious Beliefs and Practices | publisher=Routledge & Kegan Paul | location=ਲੰਡਨ| isbn = 0-7100-8842-6 | page=9 | nopp=true}}</ref>
 
ਸਿੱਖ ਰਿਵਾਜ਼ਾਂ ਮਤਾਬਕ, ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਸ਼ੁਰੂਆਤ ਜ਼ਿੰਦਗੀ ਦੀਆਂ ਕਈ ਘਟਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ।<ref name="GuruNanakBBC">{{cite web |title=The founder of Sikhism |url=http://www.bbc.co.uk/religion/religions/sikhism/people/nanak.shtml |website=BBC |accessdate=3 September 2019}}</ref> ਉਹਨਾਂ ਦੀ ਜ਼ਿੰਦਗੀ ਬਾਰੇ ਲਿਖਤਾਂ ਉਹਨਾਂ ਦੀ ਛੋਟੀ ਉਮਰ ਵਿੱਚ ਖਿੜਦੀ ਹੋਈ ਸੂਝ ਦਾ ਵੇਰਵਾ ਦਿੰਦੀਆਂ ਹਨ। ਕਿਹਾ ਜਾਂਦਾ ਕਿ ਪੰਜ ਸਾਲ ਦੀ ਉਮਰ ਵਿੱਚ, ਨਾਨਕ ਨੇ ਇਲਾਹੀ ਮਜ਼ਮੂਨਾਂ ਵਿੱਚ ਦਿਲਚਸਪੀ ਵਿਖਾਈ। ਪੰਜ ਸਾਲ ਦੀ ਉਮਰੇ ਹੀ<ref name=":0">{{Cite book|title=Guru Nanak Founder of Sikhism|last=Singh|first=Dr. Trilochan Singh|publisher=Gurdwara Parbandhak Committee , Sis Giani,Chandni Chowk, Delhi|year=1969|location=Delhi|pages=8-12; 51 ; 50|quote=For three years Gopal gave elementary education to Nanak in language, arithmetic and other subjects, ......He easily committed to memory , everything that was taught to him...When Gopal gave his first lesson on a secular subject and asked the students to write it on the wooden slate, Nanak wrote some verses in the form of an acrostic. Teacher was taken aback what he saw written on the wooden slate.....He found...acrostic written in couplets of extremely simple Panjabi Language.What surprised him was the profound thought of the poems: ...(a) aida _ He who has created the whole cosmos, His will is evolving it to his purpose . Nanak , the poet( shair) sayeth: He is the cause of all that occurs. __ Guru Nanak : Aasa , Patti, p 433
Page 51 footnote Puratan janm sakhi fixes the marriage date at age of 12 , which is too early , bahi mani singh and meharban janam sakhi fixes marriage age at 15 or 16 which seems to be correct. Bala’s Janam sakhi fixes it at 18 which is less probable……page 50 For next 4 years Nanak led a homely life….during this period he had two sons…|via=http://www.panjabdigilib.org/webuser/searches/displayPage.jsp?ID=5529&page=1&CategoryID=1&Searched=}}</ref>, ਉਸ ਵਕ਼ਤ ਦੇ ਰਿਵਾਜ਼ ਮਤਾਬਕ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਪਿੰਡ ਦੇ ਪਾਂਧੇ ਗੋਪਾਲ ਕੋਲ ਸਕੂਲੀ ਵਿਦਿਆ ਹਾਸਲ ਕਰਨ ਲਈ ਦਾਖ਼ਲ ਕਰਵਾਇਆ।<ref name="Macauliffe3"/> ਗੋਪਾਲ ਨੇ ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਕਿ ਨਿਆਣੇ ਹੁੰਦੇ ਨਾਨਕ ਨੇ ਆਪਣੇ [[ਅਧਿਆਪਕ]] ਨੂੰ ਨੰਬਰ ਇੱਕ ਨਾਲ਼ ਗੁਰਮੁਖੀ ਦੇ ਅੱਖਰ, ਓ ਅਤੇ ਅੰਕਾਰ ਦੇ ਨਿ ਨੂੰ ਜੋੜ, ਰੱਬ ਇੱਕ ਹੈ ਦਾ ਦਾਅਵਾ ਕੀਤਾ।<ref>{{cite book|title=A History Of The Sikhs|last=ਕਨਿੰਗਹਮ|first=ਜੋਸਫ ਡੇਵੀ|publisher=ਜੌਣ ਮਰੀ|year=1853|location=ਲੰਡਨ|pages=37–38|id=|origyear=}}</ref> ਹੋਰ ਬਚਪਨੀ ਖ਼ਾਤਿਆਂ ਦੀਆਂ ਘਟਨਾਵਾਂ ਨਾਨਕ ਬਾਰੇ ਅਜੀਬ ਅਤੇ ਚਮਤਕਾਰੀ ਗੱਲਾਂ ਦਰਸਾਉਂਦੀਆਂ ਹਨ, ਜਿਵੇਂ ਕਿ ਇੱਕ ਰਾਏ ਬੁਲਾਰ ਵਲੋਂ ਚਸ਼ਮਦੀਦ ਗਵਾਹੀ, ਜਿਸ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਕੜਕਵੀਂ ਧੁੱਪ ਤੋਂ, ਇੱਕ ਖ਼ਾਤੇ ਮਤਾਬਕ, ਦਰਖ਼ਤ ਦੀ ਛਾਂ,<ref>{{cite web|url=https://archive.org/stream/TheEncyclopediaOfSikhism-VolumeIA-d/TheEncyclopediaOfSikhism-VolumeIA-d_djvu.txt|title=ਰਾਏ ਬੁਲਾਰ|last= ਸਿੰਘ| first=ਗੁਰਨੇਕ|work=Encyclopaedia of Sikhism|publisher=ਪੰਜਾਬੀ ਯੂਨੀਵਰਸਟੀ ਪਟਿਆਲ਼ਾ|accessdate=18 August 2015}}</ref> ਜਾਂ, ਦੂਜੇ ਵਿੱਚ, ਜ਼ਹਿਰੀਲੇ ਕੋਬਰਾ ਵਲੋਂ ਛਾਂ ਕੀਤੀ ਗਈ।<ref name="kartar singh">{{cite book|url=https://books.google.com/books?id=nhKMUnfLZLEC&printsec=frontcover#v=onepage&q&f=false|title=Life Story Of Guru Nanak|last=ਸਿੰਘ|first=ਕਰਤਾਰ|publisher=ਹੇਮਕੁੰਟ ਪ੍ਰੈਸ|year=1984|isbn=978-8170101628|location=New Delhi|page=18}}</ref>
 
24 ਸਤੰਬਰ 1487 ਨੂੰ ਨਾਨਕ ਦਾ ਵਿਆਹ [[ਬਟਾਲਾ]] ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ਼ ਹੋਇਆ। ਇਸ ਜੋੜੇ ਦੇ ਦੋ ਪੁੱਤ ਸਨ, [[ਸ੍ਰੀ ਚੰਦ]] (8 ਸਤੰਬਰ 1494 - 13 ਜਨਵਰੀ 1629)<ref>{{cite web|url=https://archive.org/stream/TheEncyclopediaOfSikhism-VolumeIA-d/TheEncyclopediaOfSikhism-VolumeIA-d_djvu.txt|title=ਸ੍ਰੀ ਚੰਦ|last= ਸਿੰਘ| first=ਗੁਰਨੇਕ|work=Encyclopaedia of Sikhism|publisher=ਪੰਜਾਬੀ ਯੂਨੀਵਰਸਟੀ ਪਟਿਆਲ਼ਾ|accessdate=18 August 2015}}</ref> ਅਤੇ ਲਖਮੀ ਚੰਦ (12 ਫਰਵਰੀ 1497 - 9 ਅਪ੍ਰੈਲ 1555)। ਸ੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਹੋਇਆ ਅਤੇ ਉਹ ਉਦਾਸੀ ਸੰਪਰਦਾ ਦੇ ਸੰਸਥਾਪਕ ਬਣ ਗਏ।<ref>{{cite web|url=http://www.learnpunjabi.org/eos/index.aspx|title=Udasi|last=Madanjit Kaur|work=Encyclopaedia of Sikhism|publisher=Punjabi University Patiala|accessdate=17 September 2015}}</ref><ref>{{cite web|url=http://www.sikh-history.com/sikhhist/gurus/nanak1.html|title=Sikh Gurus|website=Sikh-history.com|archive-url=https://web.archive.org/web/20070830205721/http://www.sikh-history.com/sikhhist/gurus/nanak1.html|archive-date=30 August 2007|accessdate=11 March 2016|url-status=dead}}</ref>