ਕੱਛੂਕੁੰਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਲੰਮੀ ਉਮਰ ਦਾ ਰਾਜ: clean up ਦੀ ਵਰਤੋਂ ਨਾਲ AWB
No edit summary
ਲਾਈਨ 1:
[[ਤਸਵੀਰ:Indian_tortoise_at_Hyderabad.jpg|thumb|Indian tortoise at Hyderabad]]
'''ਕੱਛੂਕੁੰਮਾ''' ਜਾਂ ਕੱਛੂ ਪਾਥੀ ਜਿਸ ਨੂੰ ਅੰਗਰੇਜ਼ੀ ਵਿੱਚ ਟੌਰਟੌਆਇਜ਼ tortoise ਕਹਿੰਦੇ ਹਨ। ਕੱਛੂਕੁੰਮਾ ਅਸਲ ਵਿੱਚ ਕਿਰਲੀਆਂ, ਸੱਪਾਂ ਅਤੇ ਮਗਰਮੱਛਾਂ ਦੀਆਂ ਜਾਤੀਆਂ ਵਿੱਚੋਂ ਹਨ। ਇਹ ਰੀਘਣਵਾਲੇ ਵੀ ਕਿਹਾ ਜਾਂਦਾ ਹੈ। ਕੱਛੂਕੁੰਮਾ ਕੋਈ 22 ਕਰੋੜ ਸਾਲ ਪਹਿਲਾਂ ਇਸ ਧਰਤੀ ਉੱਤੇ ਰਹਿ ਰਹੇ ਹਨ। ਇਹ [[ਪਾਕਿਸਤਾਨ]], [[ਭਾਰਤ]] ਅਤੇ [[ਸ਼੍ਰੀਲੰਕਾ]] ਵਿੱਚ ਆਮ ਮਿਲਦੇ ਹਨ। ਇਹ ਆਮ ਤੌਰ 'ਤੇ ਤਟਵਰਤੀ ਇਲਾਕਿਆਂ ਤੋਂ ਲੈ ਕੇ ਰੇਤੀਲੇ ਰੇਗਿਸਤਾਨਾਂ ਵਿੱਚ ਰਹਿੰਦੇ ਹਨ।